
12/09/2025
ਬਿਜ਼ੀ ਐਟ ਵਰਕ? ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ!
ਲੰਮੇ ਸਮੇਂ ਤੱਕ ਕੰਪਿਊਟਰ ਜਾਂ ਲੈਪਟਾਪ ਸਾਹਮਣੇ ਬੈਠਣ ਨਾਲ ਗਰਦਨ ਦਰਦ, ਪਿੱਠ ਦਰਦ, ਮੋਢੇ ਦਰਦ ਅਤੇ ਹੱਥਾਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ❌
🏥 ਉਮੀਦ ਸੁਪਰ ਸਪੈਸ਼ਲਟੀ ਹਸਪਤਾਲ ‘ਚ ਅਸੀਂ ਤੁਹਾਨੂੰ ਦੇ ਰਹੇ ਹਾਂ ਵਧੀਆ ਮੈਡੀਕਲ ਕੇਅਰ ਅਤੇ ਟ੍ਰੀਟਮੈਂਟ, ਤਾਂ ਜੋ ਤੁਸੀਂ ਆਪਣੀ ਰੁਟੀਨ ਲਾਈਫ ‘ਚ ਫਿਰ ਤੋਂ ਐਕਟਿਵ ਅਤੇ ਦਰਦ-ਮੁਕਤ ਜੀਵਨ ਜੀ ਸਕੋ। ✨
✅ ਤਜਰਬੇਕਾਰ ਡਾਕਟਰ
✅ ਆਧੁਨਿਕ ਇਲਾਜ
✅ ਭਰੋਸੇਮੰਦ ਦੇਖਭਾਲ
📞 Call us at: +91 93578 14212
📍 Visit Us At: G.T. Road, Jandiala Guru