29/05/2022
ਅਲਵਿਦਾ ਵੀਰ😔
ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ
ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ
ਪੰਜਾਬ ਸਿਆਂ ਕੀ ਬਣੂ ਤੇਰਾ 😭
ਬਹੁਤ ਹੀ ਦੁੱਖਦਾਈ ਖਬਰ
ਥੋਡੀਆਂ ਰਾਜਨੀਤੀਆਂ ਨੇ ਮਾਂ ਦਾ ਹੀਰਾ ਪੁੱਤ ਮਰਵਾਤਾ
RIP ਬਾਈ Sidhu Moose Wala