Bhajan singh Mind Healer

  • Home
  • Bhajan singh Mind Healer

Bhajan singh Mind Healer Mind Healer
Healing Hypnotist
Motivational Speaker
Relationship coach
Subconscious Mind Guide
Addiction Recovery Specialist

whatsapp only 8699081970

15/04/2026

Today, every person is in worry.




14/04/2026

Khalsa Sajna Diwas ate Vaisakhi Diyan bahut bahut Mubarkan ji



Khalsa Sajna Diwas ate Vaisakhi Purb diyan lakh lakh Mubarkan ji Waheguru hamesha sabh nu chardikala ch rakhan
13/04/2026

Khalsa Sajna Diwas ate Vaisakhi Purb diyan lakh lakh Mubarkan ji
Waheguru hamesha sabh nu chardikala ch rakhan


12/04/2026

Self- talk is very important



11/04/2026
11/04/2026

Mental issues ease when shared with others.



10/04/2026

Power of mind




08/04/2026

Feedback of participants


ਮੈਂ ਬਾਈ ਗੁਰਇਕਬਾਲ ਸਿੰਘ ਜੀ ਨਾਲ ਉਨ੍ਹਾਂ ਦੀ ਕਿਤਾਬ “ਚਿੰਤਾ ਤੋਂ ਚੜ੍ਹਦੀਕਲਾ” ਦੇ ਰਿਲੀਜ਼ ਮੌਕੇ ਤੇ ਮਿਲਿਆ। ਉਹ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ...
07/04/2026

ਮੈਂ ਬਾਈ ਗੁਰਇਕਬਾਲ ਸਿੰਘ ਜੀ ਨਾਲ ਉਨ੍ਹਾਂ ਦੀ ਕਿਤਾਬ “ਚਿੰਤਾ ਤੋਂ ਚੜ੍ਹਦੀਕਲਾ” ਦੇ ਰਿਲੀਜ਼ ਮੌਕੇ ਤੇ ਮਿਲਿਆ। ਉਹ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦੀ ਸੋਚ ਬਹੁਤ ਹੀ ਪਾਜ਼ੀਟਿਵ ਅਤੇ ਉਤਸ਼ਾਹ ਭਰੀ ਹੈ, ਜੋ ਹਰ ਕਿਸੇ ਨੂੰ ਅੱਗੇ ਵਧਣ ਲਈ ਹੌਸਲਾ ਦਿੰਦੀ ਹੈ।
ਉਹ ਇਕ ਵਧੀਆ ਮੋਟੀਵੇਸ਼ਨਲ ਸਪੀਕਰ ਅਤੇ ਲਾਈਫ ਕੋਚ ਹਨ, ਜੋ ਲੋਕਾਂ ਦੀ ਜ਼ਿੰਦਗੀ ਵਿੱਚ ਸੱਚਮੁੱਚ ਬਦਲਾਅ ਲਿਆ ਰਹੇ ਹਨ। ਉਨ੍ਹਾਂ ਦੀ ਗੱਲਬਾਤ ਵਿੱਚ ਸਾਦਗੀ ਅਤੇ ਗਹਿਰਾਈ ਦੋਵੇਂ ਹਨ, ਜੋ ਸਿੱਧੀ ਦਿਲ ਨੂੰ ਛੂਹਦੀ ਹੈ। ਉਹ ਸਿਰਫ਼ ਸਿਖਾਉਂਦੇ ਹੀ ਨਹੀਂ, ਸਗੋਂ ਆਪਣੇ ਜੀਵਨ ਨਾਲ ਵੀ ਉਦਾਹਰਨ ਪੇਸ਼ ਕਰਦੇ ਹਨ।
ਨਿੱਜੀ ਤੌਰ ਤੇ ਉਹ ਬਿਲਕੁਲ ਸਿੰਪਲ ਅਤੇ down to earth ਇਨਸਾਨ ਹਨ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀਕਲਾ ਬਖ਼ਸ਼ੇ।
ਉਨ੍ਹਾਂ ਦਾ ਵਿਜ਼ਨ ਹੈ ਕਿ ਹਰ ਵਿਅਕਤੀ ਆਪਣੀ ਚਿੰਤਾ ਤੋਂ ਉੱਪਰ ਉੱਠ ਕੇ ਚੜ੍ਹਦੀਕਲਾ ਵਿੱਚ ਜੀਵੇ। ਉਨ੍ਹਾਂ ਨਾਲ ਮਿਲ ਕੇ ਬਹੁਤ ਹੀ ਵਧੀਆ ਅਨੁਭਵ ਹੋਇਆ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਦੀ ਪਾਜ਼ੀਟਿਵ ਐਨਰਜੀ ਅਤੇ ਨਿਮਰ ਸੁਭਾਉ ਹਮੇਸ਼ਾ ਯਾਦ ਰਹੇਗਾ।


07/04/2026

What is the cause of suffering



06/04/2026

What is mind programming




04/04/2026

Participants Enjoying Bhangra in mind programming session
For live sessions and Mind therapies
Call 8699081970




Address


140118

Telephone

+918699081970

Website

Alerts

Be the first to know and let us send you an email when Bhajan singh Mind Healer posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share