Gurnek Ayurveda

  • Home
  • Gurnek Ayurveda

Gurnek Ayurveda Ayurvedic medicine and products

100% Granty
03/12/2020

100% Granty

05/07/2020
27/02/2020

🌹Dear Friends
EH Medicine At Glance

*WE* - Spasm
*RE* - Blockage
*YE* - Infection
*GE* -Cut, Injury, Cyst
*BE* - Burn, Hemorrhage
*APP* - Radiation, Skin
*S1* - Vagus Nerve
*S2* - Synapses,
*S3* - Mucus , Allergy
*S5* - GB,Spleen Stomach
*S6* - Kidney
*S10* - Laxative, Antibiotic
*S11* - Intestines,
*S12* - Vision
*S.lass* - Laxative
*Lf1* - Lymph

*A1* - Platelets
*A2* - WBC
*A3* - RBC
F1* - Mitosis
*F2* - Meiosis
*C1* - Gland
*C2* - Pouch organ
*C3* - Mucous
*C4* - Bone
*C5* - Stomach O***y
*C6* - Kidney Uterus
*C10* - Appendix, Digestive System
*C13* - S. Intestines
*C15* - L. Intestines
*C17* Prostrate Urethra
*P1* - Respiratory
*P2* - Pouch organ of respiratory, Pus cells
*P3*- Osmoregulatoy system
*P4* - Throat, wind pipes
*Vn1* Reproductive organs, Veneral inf.

*Vr1* - Antibiotics, S
Intestines
*Vr2* - Antibiotics, L. Intestines.

02/12/2019

ਬਹੁਤ ਸਾਰੇ ਦੋਸਤ ਬਿਮਾਰੀਆਂ ਬਾਰੇ ਸਲਾਹ ਕਰਨਾ ਚਾਹੁੰਦੇ ਨੇ ਅਗਰ ਉਹ ਇਹ ਫਾਰਮ ਭਰਕੇ ਭੇਜ ਦੇਣ ਤਾਂ ਕਾਫੀ ਮਸਲੇ ਹੱਲ ਹੋ ਸਕਦੇ ਹਨ ।

1. ਮਰੀਜ਼ ਦਾ ਨਾਮ-ਅਤੇ ਰੋਗ ………………………………………………………………………………………………………………………………………
2. ਕੱਦ -.........................................................................................................................................................
3. ਲਿੰਗ - ਔਰਤ \ ਮਰਦ………………………………………………………………………………………………………………………………..
4. ਉਮਰ …………………………………………………………………………………………………………………………………………………..
5. ਮੋ. ਨੰਬਰ- ……………………………………………………………………………………………………………………………………………. 6. ਬਿਮਾਰੀ ਕਦੋਂ ਤੋਂ ਹੈ ? ………………………………………………………………………………………………………………………………………………………………… …………………………………………………………………………………………………………………………………………………………………
ਇਹ ਬਿਮਾਰੀ ਪਿਤਾ ਪੁਰਖੀ ਤਾਂ ਨਹੀਂ , ਮਤਲਬ ਕਿ ਨਾਨਕਿਆਂ ਦਾਦਕਿਆਂ ਵਿੱਚ ਕਿਸੇ ਹੋਰ ਨੂੰ ਹੈ ? ਜਾਂ ਨਹੀਂ | ………………………………………………………………………………………………………………………………………………………………..
ਬਿਮਾਰੀ ਦੇ ਵਧਣ \ ਘਟਣ ਦਾ ਅਗਰ ਕੋਈ ਵਕਤ , ਵਾਤਾਵਰਣ ਜਾਂ ਮੌਸਮ ਨਾਲ ਸੰਬੰਧ ਹੈ ਤਾਂ ਲਿਖੋ ………………………………………………………………………………………………………………………………………………………………… ………………………………………………………………………………………………………………………………………………………………… ………………………………………………………………………………………………………………………………………………………………… ………………………………………………………………………………………………………………………………………………………………… ………………………………………………………………………………………………………………………………………………………………… ………………………………………………………………………………………………………………………………………………………………… ………………………………………………………………………………………………………………………… 7. ਪਿਆਸ - ਘੱਟ \ ਵੱਧ ……………………………………………………………………………………………………………………… 8. ਭੁੱਖ - ਘੱਟ \ ਵੱਧ ………………………………………………………………………………………………………………………… 9. ਖਾਣ ਚ ਕੀ ਪਸੰਦ ਹੈ ? ਨਮਕੀਨ \ ਮਿੱਠਾ \ਮਸਾਲੇਦਾਰ \ ਖੱਟਾ \ ਤਲਿਆ ……………………………………………………………………… 10. ਰੋਣ ਕਿੰਨਾਂ ਕੁ ਛੇਤੀ ਆ ਜਾਂਦਾ ਹੈ ? ........................................................................................................................ ਸਾਰਿਆਂ ਦੇ ਸਾਹਮਣੇ ਹੀ ਰੋ ਪੈਂਦੇ ਹੋ ਜਾਂ ਇੱਕਲੇ ਜਾਕੇ ? .................................................................................................... ਕਿਸੇ ਦੇ ਚੁੱਪ ਕਰਾਉਣ ਤੇ ਚੰਗਾ ਲਗਦਾ ਹੈ ਜਾਂ ਰੋਣ ਵਧ ਜਾਂਦਾ ਹੈ
11. ਕੋਈ ਸੁਪਨਾ ਅਗਰ ਇੱਕ ਹੀ ਬਾਰਬਾਰ ਆਉਂਦਾ ਹੋਵੇ | …………………………………………………………………………………........... ……ਜਿਆਦਾ ਸੁਪਨੇ ਕਿਸ ਚੀਜ਼ ਦੇ ਆਉਂਦੇ ਹਨ? …………………………………………………………………………………………………………….. ………………………………………………………………………………………………………………………………………………………………….?........................................................................................ …………………………………………………………………………………………………………………………………………………………………
12. ਨੀਂਦ : ਨੀਂਦ ਦਾ ਸਮਾਂ ………………………………………………………………………………………………………………………………… ………………………………………………………………………………………………………………………………………………………………....
13. ਪਖਾਨਾ : ਪੇਟ ਸਾਫ਼ ਹੋਣ ਦੇ ਕੀ ਹਾਲਾਤ ਹਨ ? ਕਬਜ਼ \ ਦਸਤ \ ਇੱਕ ਦਿਨ ਛੱਡ ਕੇ \ ਕਈ ਦਿਨ ਬਾਦ \ ਇੱਕ ਦਿਨ ਚ ਬਾਰਬਰ | ………………………………………………………………………………………………………………………………………………………………….
14. ਖਾਣਾ ਖਾਣ ਤੋਂ ਬਾਦ ਪੇਟ ਦੀ ਹਾਲਤ- ਥੋੜਾ ਜਿਹਾ ਖਾਣ ਤੇ ਫੁੱਲ ਜਾਂਦਾ ਹੈ \ ਭੁੱਖ ਨਹੀਂ ਮਿਟਦੀ \ ਖਾਲੀ ਖਾਲੀ ਮਹਿਸੂਸ ਹੁੰਦਾ ਹੈ \ ਪੱਥਰ ਵਾਂਗ ਸਖਤ ਹੋ ਜਾਂਦਾ ਹੈ …………………………………………………………………………………………………………………………………….
15. ਪਸੀਨਾ : ਘੱਟ \ ਵੱਧ \ਬਿਲਕੁਲ ਨਹੀਂ…………………………………………………………………………………………………………….
16. ਪੇਸ਼ਾਬ : ਬਾਰਬਾਰ ਘੱਟ \ ਬਾਰਬਾਰ ਜ਼ਿਆਦਾ \ ਘੱਟ \ ਜ਼ਿਆਦਾ \ ਹਲਕਾ ਪੀਲਾ \ ਗਾੜਾ ਪੀਲਾ \ ਪਾਰਦਰਸ਼ੀ \ ਬਦਬੂਦਾਰ \ ਜਲਣ ਨਾਲ \ ਕਰਨ ਤੋਂ ਬਾਦ \ ਪਹਿਲਾਂ \ ਦੌਰਾਨ , ਜਲਣ \ ਪੀੜ …………………………………………………………………………………………… ………………………………………………………………………………………………………………………………………………………………….
17. ਮੌਸਮ ਕਿਹੜਾ ਚੰਗਾ ਲਗਦਾ ਹੈ? - ਗਰਮੀ \ ਸਰਦੀ \ ਬਰਸਾਤ…………………………………………………………………………………
18. ਜ਼ਿਆਦਾ ਕੀ ਲਗਦਾ ਹੈ- ਠੰਡ \ ਗਰਮੀ \ ਦੋਵੇਂ ………………………………………………………………………………………………………
19. ਕੰਮ ਜਲਦੀ ਜਲਦੀ ਕਰਦੇ ਹੋ ਜਾਂ ਹੌਲੀ ਹੌਲੀ………………………………………………………………………………………………………..
20. ਕਿਸੇ ਚੀਜ਼ ਤੋਂ ਡਰ ਲਗਦਾ ਹੈ?- ਹਨੇਰਾ \ ਉਚਾਈ \ ਗਹਿਰਾਈ \ ਬੰਦ ਕਮਰਾ \ ਕੋਈ ਜਾਨਵਰ\ ਭੀੜ \ ਇਕੱਲੇਪਣ ………………………………………………………………………………………………………………………………………………………………….
21. ਤੁਹਾਡਾ ਸ਼ੌਕ …………………………………………………………………………………………………………………………………………….
22. ਗੁੱਸਾ- ਥੋੜਾ \ ਜ਼ਿਆਦਾ \ ਬਿਲਕੁਲ ਨਹੀਂ \ ਛੋਟੀ ਛੋਟੀ ਗੱਲ 'ਤੇ …………………………………………………………………………………. ਗੁੱਸੇ ਚ ਕੀ ਕਰਦੇ ਹੋ ? ਸਮਾਨ ਸੁੱਟਦੇ ਹੋ \ ਸਮਾਨ ਤੋੜਦੇ ਹੋ \ ਉੱਚੀ ਉੱਚੀ ਬੋਲਦੇ ਹੋ \ ਅੰਦਰ ਹੀ ਅੰਦਰ ਪੀ ਜਾਂਦੇ ਹੋ \ ਕੁੱਟ ਮਾਰ ਕਰਦੇ ਹੋ ………………………………………………………………………………………………………………………………………………………………….
23. ਮਾਹਵਾਰੀ (ਮਾਸਿਕ ਧਰਮ ) ਸੰਬੰਧੀ ਕੋਈ ਸਮੱਸਿਆ- ਠੀਕ \ ਘੱਟ \ ਜ਼ਿਆਦਾ \ਦੇਰ ਨਾਲ \ ਵਕਤ ਤੋਂ ਪਹਿਲਾਂ \ ਦਰਦਨਾਕ ………………………………………………………………………………………………………………………………………………………………….
24. ਪਾਣੀ ਪੈਣ ( ਲਿਕੋਰੀਆ ) - ਗਾੜ੍ਹਾ \ ਪਤਲਾ \ਪੀਲਾ \ ਭੂਰਾ ……………………………………………………………………………………..
25. ਪੈਸਾ ਖਰਚ ਕਰਨ ਚ ਹੱਥ ਕਿਵੇਂ ਹੈ - ਖੁੱਲ੍ਹਾ \ ਕੰਜੂਸੀ \ ਸੋਚ ਸਮਝਕੇ ……………………………………………………………………………
26. ਕੋਈ ਗੰਭੀਰ ਦੁੱਖ \ ਸਦਮਾ \ ਹਾਦਸਾ………………………………………………………………………………………………………………… ………………………………………………………………………………………………………………………………………………………………….
27. ਦਿਲ – ਮਜਬੂਤ\ਕਮਜ਼ੋਰ………………………………………………………………………………………………
28. ਲੋਕਾਂ ਦਾ ਸਾਥ ਪਸੰਦ ਹੈ ਜਾਂ ਇਕੱਲੇ ਰਹਿਣਾ………………………………………………………………
29. ਪਰਿਵਾਰ ਨਾਲ ਸਬੰਧ ਕਿਹੋ ਜਿਹੇ ਹਨ- ਵਧੀਆ \ ਠੀਕ ਠੀਕ \ ਠੀਕ ਨਹੀਂ……………………………………………………………………..
30. ਸਾਫ਼ ਸਫਾਈ ਕਿੰਨੀ ਕੁ ਪਸੰਦ ਹੈ ………………………………………………………………………………………………………………………
31. ਤੁਹਾਡਾ ਸੁਭਾਅ- ਜ਼ਿੱਦੀ \ਚਿੜਚਿੜਾ \ ਨਿਰਾਸ਼\ ਖੁਸ਼………………………………………………………………………………………………
32 ਚੱਕਰ ਆਉਂਦੇ ਹਨ ? ……………….. ਅਗਰ ਹਾਂ ਤਾਂ ਕਦੋਂ ………………………………………………………………………………………..|
33 ਕਿਸੇ ਅੰਗ ਚ ਸੁੰਨਪਣ ਹੈ ? …………….. \ ਕਦੋਂ ਹੁੰਦਾ ਹੈ ?............................................................................................
34 ਵਾਲ ਝੜਦੇ ਹਨ \ ਸਿੱਕਰੀ ਹੈ \ ਵਕਤ ਤੋਂ ਪਹਿਲਾਂ ਸਫੇਦ ਹੋ ਰਹੇ ਹਨ……………………………………………………………………………
35 ਜ਼ੁਕਾਮ \ ਸਾਈਨਸ \ ਨਿੱਛਾਂ \ ਕਦੋਂ …………………………………………………………………………………………………………………..
36 ਕੋਈ ਪੁਰਾਣਾ ਚਮੜੀ ਰੋਗ ……………………………………………………………………………………………………………………………..
37 ਸਾਹ ਦੀ ਕੋਈ ਸਮੱਸਿਆ ………………………………………………………………………………………………………………………………. ਮਿਤੀ................. ਦਸਖ਼ਤ ................. copy paste

19/08/2019
06/08/2019

Copy paste
ਸਾਡੇ ਸ਼ਾਮ ਦੇ ਖਾਣੇ ਵਿੱਚ ਹਮੇਸ਼ਾ ਦਹੀਂ ਜਾਂ ਯੌਗਰਟ ਹੁੰਦਾ ਹੈ। ਕਈ ਵਾਰ ਤਿੰਨ ਟਾਈਮ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਵੀ ਅਸੀਂ ਦਹੀਂ ਖਾਂਦੇ ਹਾਂ। ਸਾਡੇ ਘਰ ਚਾਟੀ ਦੀ ਲੱਸੀ ਵੀ ਅਕਸਰ ਬਣਦੀ ਰਹਿੰਦੀ ਹੈ ਜਾਂ ਦਹੀੰ ਦੀ ਹੀ ਲੱਸੀ ਬਣਾ ਲੈਂਦੇ ਹਾਂ।
ਅਸਲ ਵਿੱਚ ਸਾਨੂੰ ਪਹਿਲੀ ਵਾਰ 1995 ਚ ਪਤਾ ਲੱਗਾ ਸੀ ਕਿ ਰਾਤ ਦੇ ਖਾਣੇ ਚ ਦਹੀਂ ਨਹੀਂ ਖਾਣਾ। ਇੱਥੋਂ ਹੀ ਅਸੀੰ ਇਸ ਗੱਲ ਨੂੰ ਅੰਨੇਵਾਹ ਮੰਨਣ ਦੀ ਬਜਾਏ ਇਸਦੀ ਤਹਿ ਤੱਕ ਜਾਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਯੋਗ ਮਾਹਿਰਾਂ ਨੂੰ, ਹਕੀਮਾਂ, ਵੈਦਾਂ ਨੂੰ ਮਿਲਣਾ ਸ਼ੁਰੂ ਕੀਤਾ ਲੇਕਿਨ ਉਹਨਾਂ ਸਭ ਨੇ ਦਹੀਂ ਸ਼ਾਮ ਨੂੰ ਵਰਤਣ ਤੋਂ ਸਖਤ ਮਨਾਂ ਕੀਤਾ। ਫਿਰ ਅਸੀਂ ਨਿਉਟਰੀਸ਼ਨਿਸਟਸ ਅਤੇ ਪੇਟ ਦੇ ਮਾਹਿਰ ਡਾਕਟਰ ਸਾਹਿਬਾਨ ਨੂੰ ਮਿਲਣਾ ਸ਼ੁਰੂ ਕੀਤਾ। ਇਹਨਾਂ ਚੋਂ ਕੁੱਝ ਕੁ ਨੇ ਖਾਣ ਲਈ ਕਿਹਾ, ਕੁੱਝ ਨੇ ਮਨਾ ਕੀਤਾ ਅਤੇ ਕੁੱਝ ਨੇ ਕਿਹਾ ਕਿ ਜੇ ਖਾਣ ਨੂੰ ਦਿਲ ਕਰੇ ਜਾਂ ਫਿੱਟ ਬੈਠੇ ਤਾਂ ਖਾ ਸਕਦੇ ਹੋ ਨਹੀਂ ਤਾਂ ਰਹਿਣ ਦਿਉ।
ਲੇਕਿਨ ਅਸੀਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਸਾਂ। ਫਿਰ ਇਸ ਤੋਂ ਬਾਅਦ ਅਸੀਂ ਲਗਾਤਾਰ ਤਿੰਨ ਸਾਲ ਤੱਕ ਵੱਖ ਵੱਖ ਫੂਡ ਯੂਨੀਵਰਸਿਟੀਆਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਇਹਨਾਂ ਵਿੱਚ ਲੌਸ ਏਂਜਲਸ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੇਂਟ ਲੁਈਸ ਦੀ ਵਾਸ਼ਿੰਗਟਨ ਯੂਨੀਵਰਸਿਟੀ, ਯੂਨੀਵਰਸਿਟੀ ਆਫ ਜੌਰਜੀਆ, ਯੂਨੀਵਰਸਿਟੀ ਆਫ ਓਰੇਗੌਨ, ਯੂਨੀਵਰਸਿਟੀ ਆਫ ਨਿਊ ਹੈਂਪਸ਼ਾਇਰ ਆਦਿ ਦੇਸ਼ ਵਿਦੇਸ਼ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀਜ਼ ਦੇ ਮਾਹਿਰ ਪ੍ਰੋਫੈਸਰ ਸਾਹਿਬਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਭ ਨੇ ਦਹੀਂ ਜਾਂ ਯੌਗਰਟ ਨੂੰ ਖਾਣੇ ਦਾ ਜ਼ਰੂਰੀ ਹਿੱਸਾ ਦੱਸਿਆ। ਅਤੇ ਕਿਸੇ ਵੀ ਵੇਲੇ ਖਾਣ ਤੋਂ ਮਨਾਂ ਨਹੀਂ ਕੀਤਾ ਤੇ ਨਾਂ ਹੀ ਕਿਸੇ ਖਾਸ ਟਾਈਮ ਖਾਣ ਨਾਲ ਨੁਕਸਾਨ ਜਾਂ ਫਾਇਦਾ ਦੱਸਿਆ।
ਇਸਦੇ ਨਾਲ ਅਸੀਂ ਅਲੱਗ ਅਲੱਗ ਦੇਸ਼ਾਂ ਦੇ ਖਾਣ ਪੀਣ ਬਾਰੇ ਅਧਿਐਨ ਕਰਨਾ ਸ਼ੁਰੂ ਕੀਤਾ। ਸਾਨੂੰ ਪਤਾ ਲੱਗਾ ਕਿ ਪੁਰਾਣੇ ਜ਼ਮਾਨੇ ਵਿੱਚ ਦਹੀਂ ਜਾਂ ਲੱਸੀ ਸ਼ਾਮ ਨੂੰ ਵੀ ਖਾਣੇ ਚ ਹੁੰਦੇ ਸੀ। ਅਸੀਂ ਹੈਰਾਨ ਸੀ ਕਿ ਬਹੁਤ ਕੌਮਾਂ ਦੁੱਧ, ਦਹੀਂ, ਯੌਗਰਟ, ਅਧਰਿੜਕ, ਲੱਸੀ, ਮੱਖਣ ਆਦਿ ਬਹੁਤ ਜ਼ਿਆਦਾ ਵਰਤਦੀਆਂ ਸੀ। ਇਸਤੋਂ ਵੱਧ ਸਾਨੂੰ ਉਦੋਂ ਹੈਰਾਨੀ ਹੋਈ ਕਿ ਜੋ ਜੋ ਕੌਮਾਂ ਪਸ਼ੂ ਖੁਦ ਪਾਲਦੀਆਂ ਸੀ ਤੇ ਖੁਦ ਹੀ ਖੇਤੀ ਕਰਦੀਆਂ ਸੀ, ਉਹ ਜ਼ਿਆਦਾ ਦੁੱਧ, ਦਹੀਂ, ਲੱਸੀ ਵਰਤਦੀਆਂ ਸੀ ਤੇ ਉਹ ਤੰਦਰੁਸਤ ਵੀ ਜ਼ਿਆਦਾ ਸੀ। ਲੇਕਿਨ ਜਦੋਂ ਉਹਨਾਂ ਕੌਮਾਂ ਨੇ ਹੀ ਦੁੱਧ, ਦਹੀਂ, ਲੱਸੀ ਵਰਤਣਾ ਘੱਟ ਕਰ ਦਿੱਤਾ ਤਾਂ ਉਹਨਾਂ ਕੌਮਾਂ ਚ ਵੀ ਰੋਗ ਵਧ ਗਏ।
ਇਸ ਤੋਂ ਬਾਅਦ ਅਸੀਂ ਭਾਰਤੀ ਖਾਣ ਪੀਣ ਦਾ ਅਧਿਐਨ ਸ਼ੁਰੂ ਕੀਤਾ। ਬਹੁਤੀਆਂ ਭਾਰਤੀ ਬਰਾਦਰੀਆਂ ਵੀ ਸ਼ਾਮ ਨੂੰ ਲੱਸੀ ਜਾਂ ਦਹੀਂ ਵਰਤਦੀਆਂ ਸੀ। ਲੇਕਿਨ ਜਿਹਨਾਂ ਕੋਲ ਦੁੱਧ ਹੁੰਦਾ ਸੀ ਉਹ ਰਾਤ ਨੂੰ ਸਾਰੇ ਹੀ ਦੁੱਧ ਜ਼ਰੂਰ ਪੀਂਦੇ ਸੀ। ਅਸਲ ਵਿੱਚ ਜੇ ਕੋਈ ਦੁੱਧ ਪੀਂਦਾ ਹੈ ਤਾਂ ਉਹ ਵੀ ਪੇਟ ਚ ਜਾਕੇ ਦਹੀੰ ਬਣਕੇ ਹੀ ਹਜ਼ਮ ਹੁੰਦਾ ਹੈ। ਬਲਕਿ ਦੁੱਧ ਨਾਲੋੰ ਦਹੀਂ ਜ਼ਿਆਦਾ ਹਾਜ਼ਮੇਦਾਰ ਹੁੰਦਾ ਹੈ ਅਤੇ ਜਲਦੀ ਹਜ਼ਮ ਹੁੰਦਾ ਹੈ। ਇਸ ਲਈ ਦੁੱਧ, ਦਹੀਂ, ਲੱਸੀ, ਯੌਗਰਟ, ਅਧਰਿੜਕ ਆਦਿ ਹਰ ਖਾਣੇ ਚ ਸ਼ਾਮਲ ਕੀਤਾ ਜਾ ਸਕਦਾ ਹੈ। ਲੇਕਿਨ ਜੇ ਕਿਸੇ ਨੂੰ ਅਲੱਰਜੀ ਹੋਵੇ ਤਾਂ ਉਸਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ। ਜਾਂ ਕਿਸੇ ਰੋਗ ਕਾਰਨ ਪ੍ਰਹੇਜ਼ ਕਰਵਾਇਆ ਗਿਆ ਹੋਵੇ ਤਾਂ ਉਸ ਨੂੰ ਵੀ ਨਹੀਂ ਖਾਣਾ ਚਾਹੀਦਾ। ਉਂਜ ਹਰ ਇੱਕ ਨੂੰ ਜੇ ਹਰ ਖਾਣੇ ਨਾਲ ਥੋੜਾ ਦਹੀਂ ਦਿੱਤਾ ਜਾਵੇ ਤਾਂ ਖਾਣਾ ਜਲਦੀ ਹਜ਼ਮ ਹੁੰਦਾ ਹੈ।
2003 ਤੋਂ ਬਾਅਦ ਅਸੀਂ ਬਹੁਤ ਲੋਕਾਂ ਨੂੰ ਸ਼ਾਮ ਦੇ ਖਾਣੇ ਚ ਦਹੀੰ ਸ਼ਾਮਲ ਕਰਵਾ ਕੇ ਅਨੇਕ ਰੋਗਾਂ ਤੋਂ ਬਚਾਇਆ ਹੈ। ਅਸਲ ਵਿੱਚ ਦਹੀਂ, ਯੌਗਰਟ ਜਾਂ ਖੱਟੀ ਲੱਸੀ ਖਾਣੇ ਵਿਚਲੇ ਕਿਸੇ ਵੀ ਨੁਕਸਾਨਦਾਇਕ ਤੇਜ਼ ਰੰਗ, ਕੈਮੀਕਲ, ਮਿਰਚ, ਮਸਾਲੇ ਆਦਿ ਨੂੰ ਅੰਦਰੂਨੀ ਅੰਗਾਂ ਦਾ ਨੁਕਸਾਨ ਨਹੀਂ ਕਰਨ ਦਿੰਦੇ। ਇਹ ਹਾਜ਼ਮਾ ਬਣਾਉਣ ਚ ਵੀ ਮਦਦ ਕਰਦੇ ਹਨ ਸਗੋਂ ਸਰੀਰ ਵਾਸਤੇ ਸਸਤਾ ਤੇ ਵਧੀਆ detox food ਵੀ ਬਣ ਜਾਂਦੇ ਹਨ। ਖਾਸ ਕਰਕੇ ਜਿਗਰ, ਤਿਲੀ, ਪੈਂਕਰੀਆਜ਼, ਅੰਤੜੀਆਂ ਆਦਿ ਚੋਂ ਜ਼ਹਿਰੀਲੇ ਅੰਸ਼ ਕੱਢਣ ਚ ਮਦਦ ਵੀ ਕਰਦੇ ਹਨ। ਹੁਣ ਹਰ ਖਾਣੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਜ਼ਹਿਰ ਮਿਲੇ ਹੋਏ ਹਨ। ਕੁੱਝ ਦਵਾਈਆਂ ਵੀ ਐਸੀਆਂ ਹਨ ਜੋ ਹਾਜ਼ਮਾ ਵਿਗਾੜ ਰਹੀਆਂ ਹਨ। ਯਾਨਿ ਕਿ ਪੇਟ ਅੰਦਰ ਪਲਣ ਵਾਲੇ ਗੁੱਡ ਬੈਕਟੀਰੀਆ ਦਾ ਹੁਣ ਦੇ ਗਲਤ ਮਲਤ ਖਾਣ ਪੀਣ ਕਾਰਨ ਬਹੁਤ ਨੁਕਸਾਨ ਹੁੰਦਾ ਹੈ ਲੇਕਿਨ ਦਹੀਂ ਜਾਂ ਯੌਗਰਟ ਇਹਨਾਂ ਸੂਖਮ ਜੀਵਾਣੂੰਆਂ ਦੀ ਸੁਰੱਖਿਆ ਕਰਦੇ ਹਨ। ਇਸੇ ਤਰ੍ਹਾਂ ਯੌਗਰਟ ਵਿੱਚੋਂ ਮਿਲਣ ਵਾਲੇ probiotics ਖਾਸ ਕਰਕੇ Lactobacillus acidophilus, Lactobacillus casei ਅਤੇ Bifidus ਦਾ ਪਾਚਣ ਪ੍ਰਣਾਲੀ ਅਤੇ ਰੋਗਾਂ ਨਾਲ ਲੜਨ ਵਾਲੇ ਇਮਿਉਨ ਸਿਸਟਮ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ। ਜਿਹਨਾਂ ਲੋਕਾਂ ਨੂੰ ਦੁੱਧ ਜਾਂ ਹੋਰ ਡੇਅਰੀ ਪ੍ਰਡਕਟਸ ਘੱਟ ਫਿੱਟ ਬੈਠਦੇ ਉਹਨਾਂ ਨੂੰ ਯੌਗਰਟ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਇਵੇਂ ਹੀ ਰੋਜ਼ਾਨਾ ਸ਼ਾਮ ਦੇ ਖਾਣੇ ਨਾਲ ਯੌਗਰਟ ਜਾਂ ਦਹੀਂ ਲੈਣ ਨਾਲ ਪਿਸ਼ਾਬ ਲੱਗਕੇ ਆਉਣਾ, ਮਿਹਦਾ ਜਲਣ, ਕਮਜ਼ੋਰ ਹਾਜ਼ਮਾ, ਪੇਟ ਗੈਸ, ਪੇਟ ਭਾਰੀਪਨ, ਹਿਚਕੀ, ਕਬਜ਼, ਪੇਟ ਕੀੜੇ, ਭੁੱਖ ਘੱਟ ਲੱਗਣੀ ਆਦਿ ਤਕਲੀਫਾਂ ਤੋਂ ਰਾਹਤ ਮਿਲਦੀ ਹੈ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਗਰਭ ਧਾਰਨ ਕਰਨਾ ਚਾਹੁੰਦੇ ਜੋੜਿਆਂ ਜਾਂ ਕਿਸੇ ਕਿਸਮ ਦੀ ਕਮਜ਼ੋਰੀ ਵਾਲਿਆਂ ਲਈ ਤਾਂ ਇਹ ਟੌਨਿਕ ਦਾ ਕੰਮ ਕਰਦਾ ਹੈ। ਉਂਜ ਕੁੱਝ ਕੁ ਲੋਕਾਂ ਨੂੰ ਦਹੀਂ ਫਿੱਟ ਨਹੀਂ ਬੈਠਦਾ ਉਹਨਾਂ ਨੂੰ ਵੀ ਬਹੁਤ ਥੋੜ੍ਹੀ ਮਾਤਰਾ ਵਿੱਚ ਸਵੇਰ ਵੇਲੇ ਦਹੀਂ ਲੈਣਾ ਚਾਹੀਦਾ ਹੈ ਤੇ ਜਿਵੇਂ ਜਿਵੇਂ ਫਿੱਟ ਬੈਠਣ ਲੱਗ ਜਾਏ ਉਵੇਂ ਉਵੇਂ ਵਧਾਉਂਦੇ ਜਾਣਾ ਚਾਹੀਦਾ ਹੈ। ਲੇਕਿਨ ਦਹੀਂ, ਯੌਗੱਰਟ ਜਾਂ ਲੱਸੀ ਚ ਨਮਕ, ਮਿਰਚ, ਮਿੱਠਾ ਆਦਿ ਕੁੱਝ ਵੀ ਨਾ ਪਾਉ। ਬਲਕਿ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਹੀ ਫਿੱਕਾ ਹੀ ਤੇ ਰੂਮ ਟੈਂਪਰੇਚਰ ਵਾਲਾ ਹੀ ਖਾਉ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਨੈਚਰੋਪੈਥੀ ਕਲਿਨਿਕ ਰਾਮਾ ਕਲੋਨੀ ਆਰਾ ਰੋਡ ਮੋਗਾ
9463038229

Address

Vpo Rattewal

144521

Telephone

+917814633988

Website

Alerts

Be the first to know and let us send you an email when Gurnek Ayurveda posts news and promotions. Your email address will not be used for any other purpose, and you can unsubscribe at any time.

Contact The Practice

Send a message to Gurnek Ayurveda:

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram