ਪ੍ਰਯਾਸ ਟੀਮ ਕਟਵਾਰਾ -Paryas Team Katwara

  • Home
  • India
  • Balachor
  • ਪ੍ਰਯਾਸ ਟੀਮ ਕਟਵਾਰਾ -Paryas Team Katwara

ਪ੍ਰਯਾਸ ਟੀਮ ਕਟਵਾਰਾ -Paryas Team Katwara Non profit

29/01/2024
ਪ੍ਰਯਾਸ ਟੀਮ ਮੈਂਬਰ ਅਤੇ ਸਭ ਤੋਂ ਅੱਗੇ ਹੋ ਕੇ ਸਹਿਯੋਗ ਕਰਨ ਵਾਲੇ ਵੀਰ Sameer Baldev Chaudhry ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ...
13/12/2023

ਪ੍ਰਯਾਸ ਟੀਮ ਮੈਂਬਰ ਅਤੇ ਸਭ ਤੋਂ ਅੱਗੇ ਹੋ ਕੇ ਸਹਿਯੋਗ ਕਰਨ ਵਾਲੇ ਵੀਰ Sameer Baldev Chaudhry ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ. ਪ੍ਰਯਾਸ ਟੀਮ ਵਲੋਂ ਕੀਤੇ ਗਏ ਹਰ ਯਤਨ ਨੂੰ ਕਾਮਯਾਬ ਕਰਨ ਅਤੇ ਪਿੰਡ ਦੇ ਸਰਕਾਰੀ ਸਕੂਲ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਿੱਚ sameer ਜੀ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ. ਪਿੰਡ ਦੇ ਨੌਜਵਾਨਾਂ ਲਈ ਵੀ ਹਮੇਸ਼ਾਂ ਯਤਨਸ਼ੀਲ ਰਹਿਣ ਵਾਲੇ Sameer ਭਾਜੀ ਦੀ ਤੰਦਰੁਸਤ ਅਤੇ ਕਾਮਯਾਬ ਜੀਵਨ ਲਈ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ.

ਪ੍ਰਯਾਸ਼ ਟੀਮ ਮੈਂਬਰ ਵੀਰ ਲਖਵਿੰਦਰ (ਫੁੱਮਣ) ਆਸਟਰੇਲੀਆ ਵਲੋਂ ਪ੍ਰਯਾਸ ਟੀਮ ਲਈ 2000 ਰੁਪਏ ਦਾ ਵੱਡਮੁੱਲਾ ਸਹਿਯੋਗ ਪ੍ਰਾਪਤ ਹੋਇਆ ਹੈ। ਪਹਿਲਾਂ ਵੀ ...
02/07/2023

ਪ੍ਰਯਾਸ਼ ਟੀਮ ਮੈਂਬਰ ਵੀਰ ਲਖਵਿੰਦਰ (ਫੁੱਮਣ) ਆਸਟਰੇਲੀਆ ਵਲੋਂ ਪ੍ਰਯਾਸ ਟੀਮ ਲਈ 2000 ਰੁਪਏ ਦਾ ਵੱਡਮੁੱਲਾ ਸਹਿਯੋਗ ਪ੍ਰਾਪਤ ਹੋਇਆ ਹੈ। ਪਹਿਲਾਂ ਵੀ ਪ੍ਰਯਾਸ ਟੀਮ ਵਲੋਂ ਕੀਤੇ ਕਾਰਜਾਂ ਲਈ ਭਾਜੀ ਵਡਮੁੱਲਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਪ੍ਰਯਾਸ ਟੀਮ ਵਲੋਂ ਵੀਰ ਦਾ ਬਹੁਤ ਬਹੁਤ ਧੰਨਵਾਦ।

ਸਾਡੇ ਬਹੁਤ ਹੀ ਹਰਮਨ ਪਿਆਰੇ, ਪ੍ਰਯਾਸ ਟੀਮ ਮੈਂਬਰ ਅਤੇ ਪ੍ਰਮੁੱਖ ਸਹਿਯੋਗੀ ਵੀਰ ਸਮੀਰ ਬੌਬੀ ਭਾਜੀ ਵਲੋਂ ਪ੍ਰਯਾਸ ਟੀਮ ਨੂੰ ਪਹਿਲੇ ਦਿਨ ਤੋਂ ਹੀ ਵਡ...
20/05/2023

ਸਾਡੇ ਬਹੁਤ ਹੀ ਹਰਮਨ ਪਿਆਰੇ, ਪ੍ਰਯਾਸ ਟੀਮ ਮੈਂਬਰ ਅਤੇ ਪ੍ਰਮੁੱਖ ਸਹਿਯੋਗੀ ਵੀਰ ਸਮੀਰ ਬੌਬੀ ਭਾਜੀ ਵਲੋਂ ਪ੍ਰਯਾਸ ਟੀਮ ਨੂੰ ਪਹਿਲੇ ਦਿਨ ਤੋਂ ਹੀ ਵਡਮੁੱਲਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ. ਹਰ ਮਹੀਨੇ ਦੀ ਤਰਾਂ ਇਸ ਮਹੀਨੇ ਵੀ ਸਮੀਰ ਭਾਜੀ ਵਲੋਂ 3100 ਰੁਪਏ ਦਾ ਸਹਿਯੋਗ ਭੇਜਿਆ ਹੈ। ਪ੍ਰਯਾਸ ਟੀਮ ਦੁਆਰਾ ਸਕੂਲ ਵਿੱਚ ਦੋ ਅਧਿਆਪਕਾਂ ਦੀ salary ਦਿੱਤੀ ਜਾਂਦੀ ਹੈ, ਜੋ ਕੇ ਪਿਛਲੇ ਕਈ ਸਾਲਾਂ ਤੋਂ ਸਮੀਰ ਭਾਜੀ ਵਰਗੇ ਸਹਿਯੋਗੀ ਵੀਰਾਂ ਦੇ ਉਪਰਾਲੇ ਸਦਕਾ ਨਿਰੰਤਰ ਜਾਰੀ ਹੈ। ਇਹਨਾਂ ਵਲੋਂ ਦਿੱਤੇ ਸਹਿਯੋਗ ਲਈ ਪ੍ਰਯਾਸ ਟੀਮ ਵਲੋਂ ਬਹੁਤ ਬਹੁਤ ਧੰਨਵਾਦ। ਪਰਮਾਤਮਾ ਇਨ੍ਹਾਂ ਨੂੰ ਤਰੱਕੀਆਂ ਬਕਸ਼ੇ ਅਤੇ ਹਮੇਸ਼ਾ ਤੰਦਰੁਸਤ ਰੱਖਣ।

Paryas Team Member Lakhvider singh (Indian Army participant in Juhu Mumbai half Marathon 10 km run 11th position out of ...
12/02/2023

Paryas Team Member Lakhvider singh (Indian Army participant in Juhu Mumbai half Marathon 10 km run 11th position out of 1289 participate completed in 41:29 mintue

11/12/2022
Welcome of marathon innugrate by paryaas team katwaraPind Boothgarh Thanks to youth of village Boothgarh
11/12/2022

Welcome of marathon innugrate by paryaas team katwara
Pind Boothgarh
Thanks to youth of village Boothgarh

Address

Balachor

Telephone

+919878055800

Website

Alerts

Be the first to know and let us send you an email when ਪ੍ਰਯਾਸ ਟੀਮ ਕਟਵਾਰਾ -Paryas Team Katwara posts news and promotions. Your email address will not be used for any other purpose, and you can unsubscribe at any time.

Contact The Practice

Send a message to ਪ੍ਰਯਾਸ ਟੀਮ ਕਟਵਾਰਾ -Paryas Team Katwara:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram