
05/01/2024
ਆਹ ਫੋਟੋ ਦਾ ਮਜਾਕ ਉਡਾਉਣ ਵਾਲਿਓ ਰੱਬ ਤੋ ਡਰੋ ਟਾਇਮ ਦਾ ਕੋਈ ਪਤਾ ਨਹੀ ਕਦੋ ਕਿਸ ਤੇ ਮਾੜਾ ਆ ਜਾਵੇ ,ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਚਾਹੀਦਾ ਕਿਸੇ ਵੀ ਇਨਸਾਨ ਨਾਲ ਕਦੋ ਵੀ ਮਾੜੀ ਹੋ ਸਕਦੀ ਹੈ ਬਾਕੀ ਸੱਚ ਦੀ ਜਿੱਤ ਜਲਦੀ ਹੋਵੇਗੀ ਉਹਦੇ ਘਰ ਦੇਰ ਹੈ ਅੰਧੇਰ ਨਹੀ ਜੇ ਤੁਹਾਡੇ ਲਈ ਕੋਈ ਲੜਦਾ ਉਸਦੇ ਨਾਲ ਖੜਿਆ ਕਰੋ