NewLife Medicity

NewLife Medicity 24 hour emergency services
Neurosurgery
Orthopedics
Endocrinology
General medicine
Dermatogy and cosmetology
Endodontics
Chest specialist
ENT
Lab services

Say goodbye to hip pain and step into a pain-free future! At Bathinda New Life Medicity, advanced treatment and expert c...
24/08/2025

Say goodbye to hip pain and step into a pain-free future!
At Bathinda New Life Medicity, advanced treatment and expert care by Dr. Ankush Jindal ensure better mobility, comfort, and confidence in your life. 🏥

Your health, our priority!

👨🏻‍⚕️ 𝐃𝐫. 𝐀𝐧𝐤𝐮𝐬𝐡 𝐉𝐢𝐧𝐝𝐚𝐥
MBBS M.S
(Ortho)Ex. G.m.c.h, sec-32, Chd
📞 Call Book your Appointment 73290-73299, 0164-5100052
🏥 24x7 Service
📍 Visit : Near Stadium, 80Feet Road, Bathinda

19/08/2025

Patient Ravinder Kaur ਨੂੰ ਲੰਮੇ ਸਮੇਂ ਤੋਂ spine ਦੀ problem ਸੀ। ਬੈਡ ਤੋਂ ਉੱਠਣ ਵਿੱਚ ਵੀ ਬਹੁਤ ਦਿੱਕਤ ਸੀ
ਪਰ Dr. Amit Gupta ਜੀ ਦੇ ਸਹੀ treatment ਨਾਲ ਹੁਣ ਉਹਨਾਂ ਨੂੰ ਬਹੁਤ ਰਾਹਤ ਹੈ।

Thanks to Dr. Amit Gupta sir and the entire team for the good care, good nature & excellent management.

📞 Call Book your Appointment 73290-73299, 0164-5100052.
🏥 24x7 Service.
📍Visit : Near Stadium, 80Feet Road, Bathinda.

✨Wishing you all a blissful Janmashtami ✨May Lord Krishna bless you with good health, happiness, and peace. 💙🌸          ...
16/08/2025

✨Wishing you all a blissful Janmashtami ✨
May Lord Krishna bless you with good health, happiness, and peace. 💙🌸

From the struggles of our past to the dreams of our future, freedom remains our greatest achievement. 🇮🇳This Independenc...
15/08/2025

From the struggles of our past to the dreams of our future, freedom remains our greatest achievement. 🇮🇳
This Independence Day, let’s honor our leaders, cherish our liberty, and work together for a brighter India. 🌟
Happy 15th August 2025! ✨

14/08/2025

🏥 ਮੈਨੂੰ ਕਾਫ਼ੀ ਸਮੇਂ ਤੋਂ ਰੀੜ੍ਹ ਦੀ ਹੱਡੀ ਵਿੱਚ ਬਹੁਤ ਦਿੱਕਤ ਸੀ। ਕਈ ਹਸਪਤਾਲ ਗਿਆ, ਕਈ ਦਵਾਈਆਂ ਖਾਧੀਆਂ, ਪਰ ਕੋਈ ਫਰਕ ਨਹੀਂ ਪਿਆ। ਮੈਂ ਬਹੁਤ ਪਰੇਸ਼ਾਨ ਸੀ।
ਮੇਰੇ ਰਿਸ਼ਤੇਦਾਰਾਂ ਨੇ ਮੈਨੂੰ Spine Expert 𝗗𝗿. 𝗔𝗺𝗶𝘁 𝗚𝘂𝗽𝘁𝗮 ਜੀ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੇਰਾ ਇਲਾਜ ਕੀਤਾ।
ਅੱਜ, Dr. 𝗗𝗿. 𝗔𝗺𝗶𝘁 𝗚𝘂𝗽𝘁𝗮 ਜੀ ਦੀ ਮਿਹਨਤ ਅਤੇ ਟੀਮ ਦੇ ਸਹਿਯੋਗ ਨਾਲ, ਮੈਂ ਬਿਨਾਂ ਦਰਦ ਦੇ ਆਰਾਮ ਨਾਲ ਤੁਰ ਸਕਦਾ ਹਾਂ।

ਗੁੱਡ ਟੀਮ, ਗੁੱਡ ਮੈਨੇਜਮੈਂਟ ਅਤੇ ਗੁੱਡ ਨੇਚਰ ਵਾਲੇ ਡਾਕਟਰ — ਤੁਹਾਡਾ ਧੰਨਵਾਦ!

📞 Call Book your Appointment 73290-73299, 0164-5100052. 🏥 24x7 Service. 📍Visit : Near Stadium, 80Feet Road, Bathinda.

13/08/2025

ਮੈਂ ਗਗਨਦੀਪ ਕੌਰ, ਪਿਛਲੇ 1 ਮਹੀਨੇ ਤੋਂ ਮੈਨੂੰ ਵਾਸ਼ਰੂਮ ਦੀ ਬਹੁਤ ਦਿੱਕਤ ਸੀ। ਜਦੋਂ ਟੈਸਟ ਕਰਵਾਏ, ਪਤਾ ਲੱਗਿਆ ਕਿ ਮੇਰੇ ਗੁਰਦੇ ਖਰਾਬ ਹੋ ਗਏ ਹਨ ਅਤੇ ਮੈਨੂੰ ਡਾਇਲਿਸਿਸ ਲੱਗਣ ਲੱਗ ਪਏ। ਇਸ ਮੁਸ਼ਕਲ ਵੇਲੇ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ 𝗡𝗲𝘄 𝗟𝗶𝗳𝗲 𝗠𝗲𝗱𝗶𝗰𝗶𝘁𝘆 ਦੇ 𝗘𝘅𝗽𝗲𝗿𝘁 𝗗𝗿. 𝗠𝗮𝘆𝗮𝗻𝗸 𝗦𝗵𝗮𝗿𝗺𝗮 ਜੀ ਬਾਰੇ ਦੱਸਿਆ। ਇਥੇ ਆ ਕੇ ਡਾ. ਸਾਹਿਬ ਨੇ ਮੈਨੂੰ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ ਅਤੇ ਅੱਜ ਮੈਂ ਬਿਲਕੁਲ ਠੀਕ ਹਾਂ। ਮੇਰੇ ਲਈ ਇਹ ਸਿਰਫ਼ ਇਲਾਜ ਨਹੀਂ ਸੀ, ਬਲਕਿ ਇੱਕ ਨਵੀਂ ਜ਼ਿੰਦਗੀ ਦਾ ਤੋਹਫ਼ਾ ਸੀ। ਧੰਨਵਾਦ 𝗗𝗿. 𝗠𝗮𝘆𝗮𝗻𝗸 𝗦𝗵𝗮𝗿𝗺𝗮 ਜੀ ਅਤੇ 𝗡𝗲𝘄 𝗟𝗶𝗳𝗲 𝗠𝗲𝗱𝗶𝗰𝗶𝘁𝘆 ਦੀ ਪੂਰੀ ਟੀਮ ਨੂੰ।

𝗖𝗢𝗡𝗦𝗨𝗟𝗧 𝗢𝗨𝗥 𝗘𝗫𝗣𝗘𝗥𝗧 👨‍⚕️
👨‍⚕️𝗗𝗿. 𝗠𝗮𝘆𝗮𝗻𝗸 𝗦𝗵𝗮𝗿𝗺𝗮
MBBS, MD (Medicine)
DDM, FICM
📞Call for more information 97009-88800, 0164-5100052
🏥24x7 Service
📍Visit : Near Stadium, 80Feet Road, Bathinda

Celebrating the most beautiful bond of love & protection — Happy Raksha Bandhan!
09/08/2025

Celebrating the most beautiful bond of love & protection — Happy Raksha Bandhan!

04/08/2025

🧠 ਰੀੜ ਦੀ ਹੱਡੀ ਦੀ ਸਮੱਸਿਆ ਤੋਂ ਮਿਲੀ ਰਹਾਤ

ਮੈਂ ਕਈ ਜਗ੍ਹਾਂ ਤੋਂ ਰੀੜ ਦੀ ਹੱਡੀ ਲਈ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਹੀਂ ਪਿਆ। ਫਿਰ ਮੇਰੇ ਦੋਸਤ ਨੇ Dr. Amit Gupta ਜੀ ਬਾਰੇ ਦੱਸਿਆ, ਜੋ New Life Medicity, Bathinda ਵਿੱਚ Spine ਦੇ ਮਾਹਿਰ ਹਨ। ਉਨ੍ਹਾਂ ਨੇ ਮੇਰੀ microscopic neurosurgery ਕੀਤੀ ਤੇ ਹੁਣ ਮੈਂ ਬਿਲਕੁਲ ਠੀਕ ਹਾਂ। Staff ਵੀ ਬਹੁਤ helpful ਹੈ।

𝗘𝘅𝗽𝗲𝗿𝘁 𝗦𝗽𝗶𝗻𝗲 𝗦𝘂𝗿𝗴𝗲𝗼𝗻 – 𝗗𝗿. 𝗔𝗺𝗶𝘁 𝗚𝘂𝗽𝘁𝗮, 𝗡𝗲𝘄 𝗟𝗶𝗳𝗲 𝗠𝗲𝗱𝗶𝗰𝗶𝘁𝘆 𝗛𝗼𝘀𝗽𝗶𝘁𝗮𝗹, 𝗕𝗮𝘁𝗵𝗶𝗻𝗱𝗮।
𝗧𝗵𝗮𝗻𝗸 𝘆𝗼𝘂 𝗗𝗿. 𝗔𝗺𝗶𝘁 𝗚𝘂𝗽𝘁𝗮 𝗳𝗼𝗿 𝗲𝘅𝗽𝗲𝗿𝘁 𝘀𝗽𝗶𝗻𝗲 𝗰𝗮𝗿𝗲!

📞 Call Book your Appointment 73290-73299, 0164-5100052. 🏥 24x7 Service. 📍Visit : Near Stadium, 80Feet Road, Bathinda.

𝗡𝗲𝘄 𝗟𝗶𝗳𝗲 𝗠𝗲𝗱𝗶𝗰𝗶𝘁𝘆 𝗛𝗼𝘀𝗽𝗶𝘁𝗮𝗹, 𝗕𝗮𝘁𝗵𝗶𝗻𝗱𝗮ਸਾਹ ਲੈਂਦੇ ਸਮੇਂ ਛਾਤੀ ਵਿੱਚ ਦਰਦ ਜਾਂ ਲੰਬੇ ਸਮੇਂ ਤੋਂ ਖੰਘ? ਇਹ ਨਿਸ਼ਾਨੀਆਂ ਨਜ਼ਰਅੰਦਾਜ ਨਾ ਕਰੋ!ਸਿ...
24/07/2025

𝗡𝗲𝘄 𝗟𝗶𝗳𝗲 𝗠𝗲𝗱𝗶𝗰𝗶𝘁𝘆 𝗛𝗼𝘀𝗽𝗶𝘁𝗮𝗹, 𝗕𝗮𝘁𝗵𝗶𝗻𝗱𝗮

ਸਾਹ ਲੈਂਦੇ ਸਮੇਂ ਛਾਤੀ ਵਿੱਚ ਦਰਦ ਜਾਂ ਲੰਬੇ ਸਮੇਂ ਤੋਂ ਖੰਘ? ਇਹ ਨਿਸ਼ਾਨੀਆਂ ਨਜ਼ਰਅੰਦਾਜ ਨਾ ਕਰੋ!
ਸਿਹਤ ਨਾਲ ਨਾ ਕਰੋ ਖਿਲਵਾ਼ੜ — ਅੱਜ ਹੀ ਮਿਲੋ 𝗗𝗿. 𝗕𝗵𝗼𝗹𝗮 𝗦𝗶𝗻𝗴𝗵 ਨੂੰ।

📞 Call: 73290-73299 | 0164-5100052
📍Near Stadium, 80 Feet Road, Bathinda

23/07/2025

Stomach pain after fatty food? It might be your gallbladder talking!
At 𝗡𝗲𝘄𝗹𝗶𝗳𝗲 𝗠𝗲𝗱𝗶𝗰𝗶𝘁𝘆, 𝗗𝗿. 𝗔𝗻𝘀𝗵𝘂𝗹 𝗝𝗮𝘀𝘂𝗷𝗮 specializes in 𝗹𝗮𝗽𝗮𝗿𝗼𝘀𝗰𝗼𝗽𝗶𝗰 𝗴𝗮𝗹𝗹𝗯𝗹𝗮𝗱𝗱𝗲𝗿 surgery – a minimally invasive solution for gallstone pain.
Don’t ignore the signs — consult 𝗗𝗿. 𝗔𝗻𝘀𝗵𝘂𝗹 𝗝𝗮𝘀𝘂𝗷𝗮 today for expert care.

✅ Advanced Laparoscopic Surgery
✅ Fast Recovery
✅ Trusted Hands

𝐂𝐨𝐧𝐬𝐮𝐥𝐭 𝐲𝐨𝐮𝐫 𝐞𝐱𝐩𝐞𝐫𝐭
𝐃𝐫. 𝐀𝐧𝐬𝐡𝐮𝐥 𝐉𝐚𝐬𝐮𝐣𝐚
MBBS, MS (General And Laparoscopic Surgery Fiages
📞 Call Book your Appointment : 73290-73299, 0164-5100052
🏥 24x7 Service
📍 Visit : Near Stadium, 80Feet Road

📍ਸਲੀਪ ਐਪਨੀਆ ਨੂੰ ਅਣਡਿੱਠਾ ਨਾ ਕਰੋ!ਸੋਣ ਵੇਲੇ ਸਾਹ ਰੁਕਣ ਜਾਂ ਉਖੜਣ ਦੀ ਸਮੱਸਿਆ ਖਤਰਨਾਕ ਹੋ ਸਕਦੀ ਹੈ।ਟਾਈਮ ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ...
20/07/2025

📍ਸਲੀਪ ਐਪਨੀਆ ਨੂੰ ਅਣਡਿੱਠਾ ਨਾ ਕਰੋ!
ਸੋਣ ਵੇਲੇ ਸਾਹ ਰੁਕਣ ਜਾਂ ਉਖੜਣ ਦੀ ਸਮੱਸਿਆ ਖਤਰਨਾਕ ਹੋ ਸਕਦੀ ਹੈ।
ਟਾਈਮ ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।

𝗖𝗼𝗻𝘀𝘂𝗹𝘁 𝗗𝗿. 𝗕𝗵𝗼𝗹𝗮 𝗦𝗶𝗻𝗴𝗵 – 𝗖𝗵𝗲𝘀𝘁 𝗣𝗵𝘆𝘀𝗶𝗰𝗶𝗮𝗻 & 𝗖𝗿𝗶𝘁𝗶𝗰𝗮𝗹 𝗖𝗮𝗿𝗲 𝗦𝗽𝗲𝗰𝗶𝗮𝗹𝗶𝘀𝘁, 𝗡𝗲𝘄𝗹𝗶𝗳𝗲 𝗠𝗲𝗱𝗶𝗰𝗶𝘁𝘆, 𝗕𝗮𝘁𝗵𝗶𝗻𝗱𝗮

📞 Call: 73290-73299 | 0164-5100052
📍Near Stadium, 80 Feet Road, Bathinda

ਸੁਗਰ ਹੈ? ਘਬਰਾਉਣਾ ਨਹੀਂ!ਆਓ ਡਾ. ਮਯੰਕ ਸ਼ਰਮਾ ਦੀ ਸਲਾਹ ਨਾਲ ਆਪਣੀ ਸਿਹਤ ਦਾ ਰਖਵਾਲਾ ਬਣੀਏ।Visit 𝗡𝗲𝘄𝗟𝗶𝗳𝗲 𝗠𝗲𝗱𝗶𝗰𝗶𝘁𝘆 𝘁𝗼𝗱𝗮𝘆 𝗳𝗼𝗿 𝗲𝘅𝗽𝗲𝗿𝘁 𝗱𝗶𝗮...
17/07/2025

ਸੁਗਰ ਹੈ? ਘਬਰਾਉਣਾ ਨਹੀਂ!
ਆਓ ਡਾ. ਮਯੰਕ ਸ਼ਰਮਾ ਦੀ ਸਲਾਹ ਨਾਲ ਆਪਣੀ ਸਿਹਤ ਦਾ ਰਖਵਾਲਾ ਬਣੀਏ।
Visit 𝗡𝗲𝘄𝗟𝗶𝗳𝗲 𝗠𝗲𝗱𝗶𝗰𝗶𝘁𝘆 𝘁𝗼𝗱𝗮𝘆 𝗳𝗼𝗿 𝗲𝘅𝗽𝗲𝗿𝘁 𝗱𝗶𝗮𝗯𝗲𝘁𝗲𝘀 𝗰𝗮𝗿𝗲!

𝗖𝗢𝗡𝗦𝗨𝗟𝗧 𝗢𝗨𝗥 𝗘𝗫𝗣𝗘𝗥𝗧
👨‍⚕️𝗗𝗿. 𝗠𝗮𝘆𝗮𝗻𝗸 𝗦𝗵𝗮𝗿𝗺𝗮
MBBS, MD (Medicine)DDM, FICM
📞Call for more information 97009-88800, 0164-5100052
🏥24x7 Service
📍Visit : Near Stadium, 80Feet Road, Bathinda..

Address

Near Sports Stadium
Bathinda
151001

Telephone

+911645100052

Website

Alerts

Be the first to know and let us send you an email when NewLife Medicity posts news and promotions. Your email address will not be used for any other purpose, and you can unsubscribe at any time.

Contact The Practice

Send a message to NewLife Medicity:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category