Medicine Free Life

Medicine Free Life Medicine Free Life is Possible

ਯੋਗ ਕੇਂਦਰ ਸਤੀਏ ਵਾਲਾ ਵਿਖੇ  ਲਗਾਏ ਗਏ ਫਰੀ ਸ਼ੂਗਰ ਜਾਂਚ ਕੈਂਪ ਦਾ ਦ੍ਰਿਸ਼।
28/09/2025

ਯੋਗ ਕੇਂਦਰ ਸਤੀਏ ਵਾਲਾ ਵਿਖੇ ਲਗਾਏ ਗਏ ਫਰੀ ਸ਼ੂਗਰ ਜਾਂਚ ਕੈਂਪ ਦਾ ਦ੍ਰਿਸ਼।

15/09/2025

ਠੀਕ ਹੋ ਸਕਦੇ ਨੇ ਅਬਨੌਰਮਲ ਜਾਂ ਮੰਦ ਬੁੱਧੀ ਬੱਚੇ
ਕੁਲਦੀਪ ਭੁੱਲਰ ਫਿਰੋਜ਼ਪੁਰ 9417249640

09/09/2025

ਖ਼ੁਰਾਕੀ ਚੀਜ਼ਾਂ ਦੇ ਗੁਣ ਔਗੁਣ ਪਛਾਣੋ ਸਰੀਰ ਦੀ ਲੋੜ ਅਨੁਸਾਰ ਵਰਤੋ।ਤੰਦਰੁਸਤ ਰਹੋ।

07/09/2025

ਠੀਕ ਹੋ ਸਕਦੀ ਹੈ ਸ਼ੂਗਰ ਖਾ ਸਕਦੇ ਹੋ ਲੱਡੂ ਰਸਗੁੱਲੇ।
ਸਾਡਾ ਸੰਪਰਕ ਕੁਲਦੀਪ ਭੁੱਲਰ। 9417249640
ਯੋਗ ਕੇਂਦਰ ਸਤੀਆਂ ਵਾਲਾ ਜਿਲਾ ਫਿਰੋਜ਼ਪੁਰ।

06/09/2025

ਦਮੇ ਤੋਂ ਪੰਪ ਲੈ ਰਹੇ ਹੋ ਤਾਂ ਛੁੱਟ ਸਕਦਾ ਹੈ ਖਹਿੜਾ।
ਦੇਖੋ ਪੂਰੀ ਵੀਡੀਓ ਸਾਡਾ ਸੰਪਰਕ 9417249640
ਯੋਗ ਕੇਂਦਰ ਸਤੀਆਂ ਵਾਲਾ ਜਿਲਾ ਫਿਰੋਜ਼ਪੁਰ

04/09/2025

ਬਹੁਤ ਜਲਦ ਠੀਕ ਹੋ ਜਾਂਦੀ ਹੈ ਪੁਰਾਣੀ ਤੋਂ ਪੁਰਾਣੀ ਨਕਸੀਰ।
ਕੁਲਦੀਪ ਭੁੱਲਰ ਫਿਰੋਜ਼ਪੁਰ।

18/08/2025

ਪੰਦਰਾਂ ਸਾਲ ਦੇ ਬੱਚੇ ਦਾ ਤੇਰਾਂ ਸਾਲ ਕਰਵਾਇਆ ਇਲਾਜ
ਅਖੀਰ ਪਹੁੰਚੇ ਯੋਗ ਕੇਂਦਰ ਸਤੀਆਂ ਵਾਲਾ ਫਿਰੋਜ਼ਪੁਰ।
ਖੁਦ ਸੁਣੋ ਦਿਨਾਂ ਵਿਚ ਆਈ ਤਬਦੀਲੀ।
ਤੁਸੀਂ ਵੀ ਸਪੰਰਕ ਕਰ ਸਕਦੇ ਹੋ Mob 9417249640

14/08/2025

ਅੱਠ ਸਾਲ ਤੋਂ ਨਹੀਂ ਖਾਧੀ ਸੀ ਕਣਕ ਦੀ ਰੋਟੀ
ਯੋਗ ਕੇਂਦਰ ਸਤੀਆਂ ਵਾਲਾ ਫਿਰੋਜ਼ਪੁਰ ਵਿਖੇ ਠੀਕ ਹੋਇਆ ਥਾਇਰਾਇਡ
ਤੇ ਕਣਕ ਦੀ ਐਲਰਜੀ। ਤੁਸੀਂ ਵੀ ਸੰਪਰਕ ਕਰ ਸਕਦੇ ਹੋ 9417249640

ਹਰ ਤਾਲੇ ਦੀ ਚਾਬੀ ਹੈ ਯੋਗ।ਵੱਡੇ ਤੋਂ ਵੱਡੇ ਰੋਗ ਦੂਰ ਹੋ ਸਕਦੇ ਨੇ ਯੋਗ ਨਾਲ।
09/08/2025

ਹਰ ਤਾਲੇ ਦੀ ਚਾਬੀ ਹੈ ਯੋਗ।
ਵੱਡੇ ਤੋਂ ਵੱਡੇ ਰੋਗ ਦੂਰ ਹੋ ਸਕਦੇ ਨੇ ਯੋਗ ਨਾਲ।

ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਕਾਰਗਲ ਵਿਜੇ ਦਿਵਸ ਮਨਾਇਆ ਗਿਆ। ਇਸ ਮੌਕੇ ਹਾਜ਼ਰ ਸਰਪੰਚ ਕੁਲਦੀਪ ਸਿੰਘ ਭੁੱਲਰ, ਆਮ ਆਦਮੀ ਪਾਰਟੀ ਦੇ ਆਗੂ ਸ਼...
23/07/2025

ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਕਾਰਗਲ ਵਿਜੇ ਦਿਵਸ ਮਨਾਇਆ ਗਿਆ। ਇਸ ਮੌਕੇ ਹਾਜ਼ਰ ਸਰਪੰਚ ਕੁਲਦੀਪ ਸਿੰਘ ਭੁੱਲਰ, ਆਮ ਆਦਮੀ ਪਾਰਟੀ ਦੇ ਆਗੂ ਸ਼ਬੇਗ ਸਿੰਘ ਉਹਨਾਂ ਦੇ ਪਤਨੀ ਮਨਜੀਤ ਕੌਰ ਅਤੇ ਫੌਜ ਦੇ ਅਧਿਕਾਰੀ ਰਸਾਲ ਸਿੰਘ।

ਪਿੰਡ ਸਤੀਆਵਾਲਾ ( ਫਿਰੋਜ਼ਪੁਰ)  ਵਿਖੇ ਅੱਖਾਂ ਦਾ ਚੈੱਕ ਅਪ ਕੈਂਪ ਲਗਾਏ ਜਾਣ ਮੌਕੇ ਹਾਜ਼ਰ ਸਰਪੰਚ ਕੁਲਦੀਪ ਸਿੰਘ ਭੁੱਲਰ ਮੈਡਮ ਰਣਜੀਤ ਕੌਰ ਭੁੱਲਰ ...
23/07/2025

ਪਿੰਡ ਸਤੀਆਵਾਲਾ ( ਫਿਰੋਜ਼ਪੁਰ) ਵਿਖੇ ਅੱਖਾਂ ਦਾ ਚੈੱਕ ਅਪ ਕੈਂਪ ਲਗਾਏ ਜਾਣ ਮੌਕੇ ਹਾਜ਼ਰ ਸਰਪੰਚ ਕੁਲਦੀਪ ਸਿੰਘ ਭੁੱਲਰ ਮੈਡਮ ਰਣਜੀਤ ਕੌਰ ਭੁੱਲਰ ਅਤੇ ਹੋਰ ਮੋਹਤਬਰ। ਇਸ ਕੈਂਪ ਵਿੱਚ ਕਰੀਬ 300 ਲੋੜਵੰਦਾਂ ਨੂੰ ਚੈੱਕ ਕੀਤਾ ਗਿਆ।

20/07/2025

ਛੁੱਟ ਸਕਦੀਆਂ ਹਨ ਸੂਗਰ ਅਤੇ ਦਿਲ ਦੇ ਰੋਗਾਂ ਦੀਆਂ ਦਵਾਈਆਂ।
ਸਾਡਾ ਸੰਪਰਕ :-- ਯੋਗ ਕੇਂਦਰ ਸਤੀਆ ਵਾਲਾ ਜਿਲਾ ਫਿਰੋਜ਼ਪੁਰ 9417249640

Address

Vill Satya Wala
Ferozepur Cantt
152004

Website

Alerts

Be the first to know and let us send you an email when Medicine Free Life posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram