Guru Nanak International Skill training Institute

  • Home
  • Guru Nanak International Skill training Institute

Guru Nanak International Skill training Institute Guru Nanak International Skill Training Institute

22/08/2025
Guru Nanak International Skill Training Institute
21/08/2025

Guru Nanak International Skill Training Institute

21/08/2025

Guru Nanak International Skill Training Institute

Guru Nanak International Skill Training Institute

06/10/2023

ਇਨ੍ਹਾਂ ਤਰੀਕਿਆਂ ਨਾਲ ਖ਼ੁਰਾਕ 'ਚ ਸ਼ਾਮਲ ਕਰੋ ਬਾਜਰੇ

ਰੋਟੀ

ਤੁਸੀਂ ਬਾਜਰੇ ਦੀ ਰੋਟੀ ਬਣਾ ਸਕਦੇ ਹੋ। ਇਨ੍ਹਾਂ ਨੂੰ ਬਣਾਉਣਾ ਸੌਖਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਕਣਕ ਦੀ ਰੋਟੀ ਬਣਾਉਂਦੇ ਹੋ, ਬਾਜਰੇ ਦੀ ਰੋਟੀ ਵੀ ਉਸੇ ਤਰ੍ਹਾਂ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣ ਲਈ ਭਾਂਡੇ ਵਿਚ ਬਾਜਰੇ ਦਾ ਆਟਾ ਲੈ ਕੇ ਗਰਮ ਪਾਣੀ ਨਾਲ ਗੁੰਨ ਲਓ। ਤੁਸੀਂ ਚਾਹੋ ਤਾਂ ਇਸ ਵਿਚ ਘਿਓ ਵੀ ਮਿਲਾ ਸਕਦੇ ਹੋ, ਇਸ ਨਾਲ ਰੋਟੀਆਂ ਨਰਮ ਤੇ ਮੁਲਾਇਮ ਹੋ ਜਾਣਗੀਆਂ।

ਖਿਚੜੀ

ਬਾਜਰੇ ਦੀ ਖਿਚੜੀ ਬਹੁਤ ਸੁਆਦੀ ਹੁੰਦੀ ਹੈ। ਇਸ ਨੂੰ ਬਣਾਉਣ ਲਈ ਤੁਸੀਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਪ੍ਰੈਸ਼ਰ ਕੁੱਕਰ ਨੂੰ ਗਰਮ ਕਰੋ, ਉਸ ਵਿਚ ਥੋੜ੍ਹਾ ਜਿਹਾ ਤੇਲ ਪਾਓ। ਫਿਰ ਇਸ ਵਿਚ ਪਿਆਜ਼, ਸ਼ਿਮਲਾ ਮਿਰਚ, ਮਟਰ, ਗਾਜਰ ਆਦਿ ਸਬਜ਼ੀਆਂ ਪਾ ਕੇ ਭੁੰਨ ਲਓ। ਹੁਣ ਇਸ 'ਚ ਭਿੱਜੀ ਮੂੰਗੀ ਦੀ ਦਾਲ ਅਤੇ ਬਾਜਰਾ ਮਿਲਾਓ। ਇਸ ਵਿਚ ਸਵਾਦ ਅਨੁਸਾਰ ਨਮਕ ਤੇ ਪਾਣੀ ਪਾਓ। ਇਸ ਨੂੰ ਮੱਧਮ ਅੱਗ 'ਤੇ 4-5 ਸੀਟੀਆਂ ਤੱਕ ਪੱਕਣ ਦਿਉ

ਉਪਮਾ

ਬਾਜਰੇ ਦਾ ਉਪਮਾ ਬਣਾਉਣ ਲਈ ਤੁਹਾਨੂੰ ਪਹਿਲਾਂ ਬਾਜਰੇ ਨੂੰ ਰਾਤ ਭਰ ਭਿਉਂ ਕੇ ਰੱਖਣਾ ਚਾਹੀਦਾ ਹੈ ਅਤੇ ਫਿਰ ਅਗਲੇ ਦਿਨ ਇਸ ਨੂੰ ਉਬਾਲਣਾ ਚਾਹੀਦਾ ਹੈ। ਇਸ ਤੋਂ ਬਾਅਦ ਕੜਾਹੀ ਨੂੰ ਗਰਮ ਕਰੋ, ਇਸ ਵਿਚ ਸਰ੍ਹੋਂ, ਸੁੱਕੀ ਲਾਲ ਮਿਰਚ, ਕੜੀ ਪੱਤਾ ਅਤੇ ਉੜਦ ਦੀ ਦਾਲ ਪਾਓ। ਫਿਰ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਪਕਾਇਆ ਹੋਇਆ ਬਾਜਰਾ ਪਾਓ। ਹੁਣ ਇਸ ਮਿਸ਼ਰਨ ਨੂੰ ਉਪਮਾ ਵਾਂਗ ਗਾੜ੍ਹਾ ਹੋਣ ਤੱਕ ਪਕਾਓ।

ਲੱਡੂ

ਬਾਜਰੇ ਦੇ ਲੱਡੂ ਬਣਾਉਣਾ ਬਹੁਤ ਆਸਾਨ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ਼ ਤਿੰਨ ਸਮੱਗਰੀਆਂ ਦੀ ਲੋੜ ਹੈ। ਬਾਜਰੇ ਦਾ ਆਟਾ, ਗੁੜ ਅਤੇ ਘਿਓ। ਇਸ ਨੂੰ ਬਣਾਉਣ ਲਈ ਇਕ ਕਟੋਰੀ ਵਿਚ ਬਾਜਰੇ ਦਾ ਆਟਾ ਲਓ, ਉਸ ਵਿਚ ਪੀਸਿਆ ਹੋਇਆ ਗੁੜ ਮਿਲਾਓ। ਹੁਣ ਇਕ ਪੈਨ ਵਿੱਚ ਘਿਓ ਨੂੰ ਪਿਘਲਣ ਤੱਕ ਗਰਮ ਕਰੋ। ਇਸ ਵਿਚ ਆਟਾ ਅਤੇ ਗੁੜ ਦੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ਮਿਸ਼ਰਨ ਤੋਂ ਲੱਡੂ ਬਣਾ ਲਓ।

On the occasion of Sri Krishan Janam Ashtmi Nanny students with Teachers and Admin staff.
09/09/2023

On the occasion of Sri Krishan Janam Ashtmi
Nanny students with Teachers and Admin staff.


15/08/2023

ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ
ਔਰਤ ਰੋਗ, ਅਪਰੇਸ਼ਨਾਂ ਦੇ ਮਾਹਰ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਡਾਕਟਰਾਂ ਦੀਆਂ ਸੇਵਾਵਾਂ ਮਿਲਦੀਆਂ ਹਨ
ਸੰਪਰਕ ਨੰਬਰ 78883-98526, 75270-01506
24 ਘੰਟੇ ਹਰ ਕਿਸਮ ਦੀ ਐਮਰਜੈਂਸੀ ਨੂੰ ਸੰਭਾਲਣ,ਨਾਰਮਲ ਡਿਲਿਵਰੀ ਲਈ ਡਾਕਟਰਾਂ ਦਾ ਪ੍ਰਬੰਧ

            #
17/06/2023

#

Address

GNM Trust Complex Budh Singh Nagar

144524

Telephone

+917888398525

Website

Alerts

Be the first to know and let us send you an email when Guru Nanak International Skill training Institute posts news and promotions. Your email address will not be used for any other purpose, and you can unsubscribe at any time.

Contact The Practice

Send a message to Guru Nanak International Skill training Institute:

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram