Simran laboratory Lambra hsp

Simran laboratory Lambra hsp Blood tests in genuine price, special discount for poor people. Blood sugar and Heamoglobin test free with simran health package.

03/08/2025
21/12/2023

ਲਿਪਿੱਡ ਪ੍ਰੋਫ਼ਾਈਲ ਟੈਸਟ, ਲੀਵਰ ਫੰਕਸ਼ਨ ਟੈਸਟ ਅਤੇ ਕਿਡਨੀ ਫੰਕਸ਼ਨ ਟੈਸਟ ਸਿਰਫ 300 ਰੁ ਵਿੱਚ 21-12-23 ਤੋਂ 28-12-23 ਤੱਕ ਕੀਤੇ ਜਾਣਗੇ। ਸੈਂਪਲ ਖਾਲੀ ਪੇਠ ਸਵੇਰੇ 7-8 ਵਜੇ ਤੱਕ-
ਸਿਮਰਨ ਕਲੀਨੀਕਲ ਲੈਬ ਲਾਂਬੜਾ।

13/12/2023

ਸਿਹਤ ਪੈਕੇਜ਼ ਟੈਸਟ 599 ਰੁ ਤੋਂ ਸ਼ੁਰੂ
ਸੈਪਲ ਖਾਲੀ ਪੇਟ 6-7.30 ਸਵੇਰੇ ਰੋਜ।
98763-93466 ਟੈਸਟ ਅਪਵਾਇੰਟਮੈਂਟ ਲਈ।

04/08/2022

ਮੈਂ ਫ਼ਿਲਮ ਦਾ ਪ੍ਰਚਾਰ ਨਹੀਂ ਕਰ ਰਿਹਾ, ਪਰ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਮੈਂ ਇਹ ਪੋਸਟ ਪਾਉਣ ਲਈ ਮਜਬੂਰ ਹੋ ਗਿਆਂ।
ਅੱਜ ਕੱਲ੍ਹ ਆਮਿਰ ਖਾਨ ਦੀ ਫਿਲਮ "ਲਾਲ ਸਿੰਘ ਚੱਢਾ" ਬਹੁਤ ਚਰਚਾ ਵਿੱਚ ਹੈ, ਕਿਉਂਕਿ ਸਮੂਹ ਹਿੰਦੂਵਾਦੀ ਤਾਕਤਾਂ ਵੱਲੋਂ ਇਸ ਫਿਲਮ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ, ਬਹਾਨਾ ਆਮਿਰ ਖਾਨ ਨੇ "ਪੀ ਕੇ" ਫਿਲਮ ਵਿਚ ਹਿੰਦੂ ਧਰਮ ਦੀ ਬੇਅਬਦੀ ਕੀਤੀ ਹੈ। ਆਮਿਰ ਖਾਨ ਨੂੰ ਸਿਰਫ ਮੁਸਲਮਾਨ ਹੋਣ ਕਰਕੇ ਹੀ ਨਿਸ਼ਾਨਾ ਬਣਾਇਆ ਗਿਆ ਹੈ, ਫਿਲਮ ਦਾ ਬਾਕੀ ਸਾਰਾ ਸਟਾਫ ਹਿੰਦੂ ਹੈ, ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਦੂਜਾ ਕਾਰਨ, ਅਸਲ ਵਿੱਚ ਆਮਿਰ ਖਾਨ ਨੇ ਫਿਲਮ ਸਿੱਖ ਦਾ ਰੋਲ ਸਹੀ ਤਰੀਕੇ ਨਾਲ ਅਦਾ ਕੀਤਾ ਹੈ, ਝੁੱਡੂ ਬਣਾ ਕੇ ਅਕਸ਼ੈ ਕੁਮਾਰ ਵਾਂਗ ਜਲੂਸ ਨਹੀਂ ਕੱਢਿਆ, ਹਿੰਦੂਵਾਦੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿਉਂਕਿ ਇਹ ਫਿਲਮ ਪਰਦੇਸਾਂ ਵਿੱਚ ਵੀ ਵੇਖੀ ਜਾਣੀ ਹੈ, ਇਸ ਨਾਲ ਸਿੱਖਾਂ ਦੇ ਬਾਲੀਵੁੱਡ ਵੱਲੋਂ ਬਣਾਏ ਮਜ਼ਾਕੀਆ ਮਿੱਥਾਂ ਦੇ ਟੁੱਟਣ ਦੇ ਅਸਾਰ ਹਨ। ਸੋ ਭਾਈ ਜਿਹੜੇ ਫਿਲਮਾਂ ਦੇ ਸ਼ੌਕੀਨ ਹਨ, ਉਹ ਇਹ ਫਿਲਮ ਸਿਨਮਿਆਂ ਵਿੱਚ ਜਾ ਕੇ ਜ਼ਰੂਰ ਵੇਖੋ , ਤਾਂ ਜੋ ਫਾਸ਼ੀਵਾਦ ਤਾਕਤਾਂ ਦਾ ਹੰਕਾਰ ਤੋੜਿਆ ਜਾ ਸਕੇ।

Address

Main Street
Hoshiarpur

Telephone

+919872065662

Website

Alerts

Be the first to know and let us send you an email when Simran laboratory Lambra hsp posts news and promotions. Your email address will not be used for any other purpose, and you can unsubscribe at any time.

Contact The Practice

Send a message to Simran laboratory Lambra hsp:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram