Raj Hospital, hathur

  • Home
  • Raj Hospital, hathur

Raj Hospital, hathur Clinic with Gynecology, Pediatrics and General Facilities

One Gynaecologist Available Monday to Saturday (9AM- 1:30 PM) and One General Physician to deal with Pediatric, Skin and other General patients

FREE MEDICAL CHECK UP CAMP AT VPO MALLAH 13/7/2025
14/07/2025

FREE MEDICAL CHECK UP CAMP AT VPO MALLAH 13/7/2025

ਰਾਜ ਹਸਪਤਾਲ, ਹਠੂਰ ਵਲੋਂ ਸਾਡੇ ਛੋਟੇ ਅਤੇ ਪਿਆਰੇ ਭਰਾ ਸ਼ੁਭਮ ਭੰਡਾਰੀ ਦੇ ਜਨਮਦਿਨ ਤੇ 13 ਜੁਲਾਈ, ਦਿਨ ਐਤਵਾਰ ਨੂੰ ਵੱਡਾ ਗੁਰੂਦੁਆਰਾ ਸਾਹਿਬ, ਪਿੰ...
12/07/2025

ਰਾਜ ਹਸਪਤਾਲ, ਹਠੂਰ ਵਲੋਂ ਸਾਡੇ ਛੋਟੇ ਅਤੇ ਪਿਆਰੇ ਭਰਾ ਸ਼ੁਭਮ ਭੰਡਾਰੀ ਦੇ ਜਨਮਦਿਨ ਤੇ 13 ਜੁਲਾਈ, ਦਿਨ ਐਤਵਾਰ ਨੂੰ ਵੱਡਾ ਗੁਰੂਦੁਆਰਾ ਸਾਹਿਬ, ਪਿੰਡ ਮੱਲ੍ਹਾ ਵਿਖੇ ਗ੍ਰਾਮ ਪੰਚਾਇਤ, ਪਿੰਡ ਮੱਲ੍ਹਾ ਦੇ ਸਹਿਯੋਗ ਨਾਲ ਔਰਤਾਂ, ਬੱਚਿਆਂ, ਸ਼ੁਗਰ, ਬੀ. ਪੀ., ਸਾਹ, ਜੋੜਾਂ ਅਤੇ ਚਮੜੀ ਦੇ ਰੋਗਾਂ ਦਾ ਫ਼ਰੀ ਮੈਡੀਕਲ ਚੈੱਕਅਪ ਕੈੰਪ ਲਾਇਆ ਜਾ ਰਿਹਾ ਹੈ! ਇਸ ਕੈੰਪ ਵਿੱਚ ਚੈੱਕਅਪ ਵੀ ਫ਼ਰੀ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਫ਼ਰੀ ਦਿੱਤੀਆਂ ਜਾਣਗੀਆਂ!

Free checkup
Free medicines
Free Sugar test (Rbs/Fbs)

ਰਾਜ ਹਸਪਤਾਲ, ਹਠੂਰ
M. 084375 06375

ਰਾਜ ਹਸਪਤਾਲ, ਹਠੂਰ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਛੀਨੀਵਾਲ ਰੋਡ, ਮਹਿਲ ਕਲਾਂ ਵਿਖੇ ਲੋਕ ਭਲਾਈ ਵੈਲਫੇਅਰ ਸੋਸਾਇਟੀ ਅਤੇ ਪੰਜਾਬ ਪ੍ਰੈਸ...
26/06/2025

ਰਾਜ ਹਸਪਤਾਲ, ਹਠੂਰ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਛੀਨੀਵਾਲ ਰੋਡ, ਮਹਿਲ ਕਲਾਂ ਵਿਖੇ ਲੋਕ ਭਲਾਈ ਵੈਲਫੇਅਰ ਸੋਸਾਇਟੀ ਅਤੇ ਪੰਜਾਬ ਪ੍ਰੈਸ ਕਲੱਬ, ਮਹਿਲ ਕਲਾਂ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕਅਪ ਕੈੰਪ ਲਗਾਇਆ ਗਿਆ!

ਕੈੰਪ ਤੋਂ ਬਾਅਦ ਲੋਕ ਭਲਾਈ ਵੈਲਫੇਅਰ ਸੋਸਾਇਟੀ ਅਤੇ ਪੰਜਾਬ ਪ੍ਰੈਸ ਕਲੱਬ, ਮਹਿਲ ਕਲਾਂ ਵਲੋਂ ਸਾਡੇ ਸਟਾਫ ਅਤੇ ਡਾ. ਗੁਰਵਿੰਦਰ ਕੌਰ ਜੀ ਨੂੰ ਸਨਮਾਨਤ ਵੀ ਕੀਤਾ ਗਿਆ!

Lady doctor of our Hospital Dr. Gurvinder Kaur attended FPCU- 2025 regarding cancer updates Raj Hospital, Vpo HathurM. 8...
15/06/2025

Lady doctor of our Hospital Dr. Gurvinder Kaur attended FPCU- 2025 regarding cancer updates

Raj Hospital,
Vpo Hathur
M. 8437506375

ਵਾਹਿਗੁਰੂ ਜੀ ਦੀ ਮਿਹਰ ਨਾਲ ਇੱਕ ਹੋਰ ਸਫਲ ਇਲਾਜ ਕਰੀਬ 5 ਦਿਨ ਪਹਿਲਾਂ ਇਹ CASE ਸਾਡੇ ਕੋਲ ਆਇਆ ਮਰੀਜ ਨੂੰ 3 ਦਿਨ ਤੋਂ ਬਿਲਕੁਲ ਪੇਸ਼ਾਬ ਨਹੀਂ ਆ ਰ...
10/06/2025

ਵਾਹਿਗੁਰੂ ਜੀ ਦੀ ਮਿਹਰ ਨਾਲ ਇੱਕ ਹੋਰ ਸਫਲ ਇਲਾਜ
ਕਰੀਬ 5 ਦਿਨ ਪਹਿਲਾਂ ਇਹ CASE ਸਾਡੇ ਕੋਲ ਆਇਆ ਮਰੀਜ ਨੂੰ 3 ਦਿਨ ਤੋਂ ਬਿਲਕੁਲ ਪੇਸ਼ਾਬ ਨਹੀਂ ਆ ਰਿਹਾ ਸੀ, ਪਿਛਲੇ 5 ਦਿਨ ਤੋਂ ਕੁਛ ਖਾਧਾ ਨਹੀਂ ਸੀ ਅਤੇ 2 ਦਿਨ ਤੋਂ ਪਾਣੀ ਵੀ ਨਹੀਂ ਪੀਤਾ ਸੀ! ਜੇ ਪਾਣੀ ਦਿੰਦੇ ਸੀ ਤਾਂ ਉਹ ਵੀ ਬਾਹਰ ਨਿਕਲ ਜਾਂਦਾ ਸੀ!
Diagnosis : BPH INDUCED COMPLICATED UTI AND RENAL DYSFUNCTION
ਰਿਪੋਰਟਾਂ ਹੇਠ ਅਨੁਸਾਰ ਸਨ!
TLC
BEFORE: 31900 4TH DAY : 16000
S. CREATININE
BEFORE: 4.5 4TH DAY : 2.0
ਅਜੇ ਇਲਾਜ ਚੱਲ ਰਿਹਾ ਹੈ, ਪਰ ਮਰੀਜ ਹੁਣ ਖਾ ਪੀ ਸਹੀ ਰਿਹਾ ਹੈ, ਗੱਲਬਾਤ ਵੀ ਵਧੀਆ ਕਰ ਰਿਹਾ ਹੈ! ਪੇਸ਼ਾਬ ਵੀ ਖੁੱਲਕੇ ਆਉਣ ਲੱਗ ਗਿਆ ਹੈ!
ਰਾਜ ਹਸਪਤਾਲ, ਹਠੂਰ
M 8437506375

Raj Hospital, Hathur (Treatment Facilities)M. 084375 06375
23/05/2025

Raj Hospital, Hathur (Treatment Facilities)
M. 084375 06375

15/05/2025
13/05/2025

ਫ਼ੇਫ਼ੜਿਆਂ ਦਾ ਟੈਸਟ (Spirometry or PFT) ਇੱਕ ਐਸਾ ਟੈਸਟ ਹੈ, ਜੋਕੇ ਫ਼ੇਫ਼ੜਿਆਂ ਦੇ ਵਿੱਚ ਆਉਣ ਵਾਲੀ ਬਿਮਾਰੀ ਨੂੰ ਜਲਦੀ ਫੜਣ ਵਿੱਚ ਮਦਦ ਕਰਦਾ ਹੈ! ਜਿਸ ਨਾਲ ਫ਼ੇਫ਼ੜਿਆਂ ਦੀ ਬਿਮਾਰੀ ਨੂੰ ਆਪਣੇ ਰਹਿਣ ਸਹਿਣ ਵਿੱਚ ਬਦਲਾਅ ਕਰਕੇ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ! National Institute of Health (NIH) ਦੀ ਰਿਪੋਰਟ ਮੁਤਾਬਕ ਐਮਰਜੰਸੀ ਵਿੱਚ ਆਉਣ ਵਾਲੇ ਮਰੀਜਾਂ ਵਿਚੋਂ 32.7% ਮਰੀਜ ਮਤਲਬ ਹਰ 3 ਵਿਚੋਂ 1 ਮਰੀਜ ਸਾਹ ਜਾਂ ਫ਼ੇਫ਼ੜਿਆਂ ਦੀ ਬਿਮਾਰੀ ਨਾਲ ਸੰਬੰਧਤ ਹੁੰਦਾ ਹੈ! ਕਿਉਂਕਿ ਥੋੜੀ ਤਕਲੀਫ ਵਿੱਚ ਜ਼ਿਆਦਾਤਰ ਮਰੀਜ ਇਸ ਵੱਲ ਧਿਆਨ ਨਹੀਂ ਦਿੰਦੇ!

ਟੈਸਟ ਲਈ ਜਾਂ ਕੋਈ ਸਾਹ ਸੰਬੰਧੀ ਕੋਈ ਤਕਲੀਫ ਹੈ ਤਾਂ ਤੁਸੀਂ ਸਾਨੂੰ ਆਕੇ ਮਿਲ ਸਕਦੇ ਹੋ!

Raj Hospital, Phirni Road,
Vpo Hathur
M. 084375 06375

ਰਾਜ ਹਸਪਤਾਲ, ਹਠੂਰ ਵਲੋਂ ਲਾਏ ਅੱਖਾਂ ਅਤੇ ਹੱਡੀਆਂ ਦੇ ਫ੍ਰੀ ਚੈੱਕਅਪ ਕੈੰਪ ਵਿੱਚ 160 ਮਰੀਜਾਂ ਦਾ ਕੀਤਾ ਗਿਆ ਚੈੱਕਅਪRaj Hospital Vpo Hathur...
29/03/2025

ਰਾਜ ਹਸਪਤਾਲ, ਹਠੂਰ ਵਲੋਂ ਲਾਏ ਅੱਖਾਂ ਅਤੇ ਹੱਡੀਆਂ ਦੇ ਫ੍ਰੀ ਚੈੱਕਅਪ ਕੈੰਪ ਵਿੱਚ 160 ਮਰੀਜਾਂ ਦਾ ਕੀਤਾ ਗਿਆ ਚੈੱਕਅਪ

Raj Hospital
Vpo Hathur
M. 084375 06375

ਅੱਖਾਂ ਅਤੇ ਹੱਡੀਆਂ ਜੋੜਾਂ ਦੀ ਬਿਮਾਰੀਆਂ ਦਾ ਫ਼ਰੀ ਮੈਡੀਕਲ ਚੈਕਅਪ ਕੈਂਪ29/3/25, ਦਿਨ ਸ਼ਨੀਵਾਰRaj Hospital, HathurM. 084375 06375
26/03/2025

ਅੱਖਾਂ ਅਤੇ ਹੱਡੀਆਂ ਜੋੜਾਂ ਦੀ ਬਿਮਾਰੀਆਂ ਦਾ
ਫ਼ਰੀ ਮੈਡੀਕਲ ਚੈਕਅਪ ਕੈਂਪ
29/3/25, ਦਿਨ ਸ਼ਨੀਵਾਰ

Raj Hospital, Hathur
M. 084375 06375

Address


Opening Hours

Monday 09:00 - 19:30
Tuesday 09:00 - 19:30
Wednesday 09:00 - 19:30
Thursday 09:00 - 19:30
Friday 09:00 - 19:30
Saturday 09:00 - 19:30
Sunday 16:00 - 20:00

Telephone

+918437506375

Website

Alerts

Be the first to know and let us send you an email when Raj Hospital, hathur posts news and promotions. Your email address will not be used for any other purpose, and you can unsubscribe at any time.

Contact The Practice

Send a message to Raj Hospital, hathur:

  • Want your practice to be the top-listed Clinic?

Share