ਮੇਰਾ ਪੰਜਾਬ ਜੀਵੇ ਪੰਜਾਬ

ਮੇਰਾ ਪੰਜਾਬ ਜੀਵੇ ਪੰਜਾਬ ਵਿਸ਼ੇਸ਼ ਜਾਣਕਾਰੀ Joining Free

24/09/2025

24/09/2025

24/09/2025

23/09/2025
23/05/2024

ਕੱਲ੍ਹ ਮੌਸਮ ਪੰਜਾਬ ਦਾ ਵਾਲੇ Baljinder Singh Mann ਦੀ ਰਿਪੋਰਟ ਸੀ ਕਿ ਅੱਜ ਬਠਿੰਡਾ ਏਅਰਪੋਰਟ ਦਾ ਤਾਪਮਾਨ 46.7 ਰਿਕਾਰਡ ਹੋਇਆ ਹੈ। ਇਹ ਗੱਲ ਸ਼ਾਇਦ ਪਰਸੋਂ ਦੀ ਹੈ ਤੇ ਪਰਸੋਂ ਹੀ Youtube 'ਤੇ DW ਦੀ ਡਾਕੂਮੈਂਟਰੀ ਦੇਖੀ, ਜਿਸ ਵਿੱਚ Narrator ਕਹਿ ਰਿਹਾ ਸੀ ਕਿ ਅੱਜ ਮੁਲਕ ਨੂੰ 500 ਕਰੋੜ ਦਰੱਖਤਾਂ ਦੀ ਲੋੜ ਹੈ। ਉਹਨਾਂ ਅਨੁਸਾਰ ਜੇ ਅਸੀਂ ਅੱਜ ਹੀ 500 ਕਰੋੜ ਦਰੱਖਤ ਲਗਾ ਦੇਈਏ ਤਾਂ ਫੇਰ ਵੀ ਉਹਨਾਂ ਨੂੰ ਆਕਸੀਜਨ ਦੇਣ ਦੇ ਸਮਰੱਥ ਹੋਣ 'ਤੇ ਪੰਜ ਤੋਂ ਸੱਤ ਸਾਲ ਲੱਗ ਜਾਣਗੇ। ਜੇ ਇਹ ਵਰਤਾਰਾ ਪੰਜ ਤੋਂ ਸੱਤ ਸਾਲ ਵਿੱਚ ਹੋਵੇਗਾ ਤਾਂ ਸੁਭਾਵਿਕ ਹੈ ਕਿ ਉਦੋਂ ਤੱਕ ਤਾਪਮਾਨ 60 ਡਿਗਰੀ ਹੋ ਜਾਵੇਗਾ। ਤਾਪਮਾਨ 60 ਡਿਗਰੀ ਹੋਣ ਦਾ ਮਤਲਬ ਇਹ ਹੋਇਆ ਕਿ ਬੰਦਾ ਬਾਹਰ ਨਹੀਂ ਨਿਕਲ ਸਕੇਗਾ ਤੇ ਜੇ ਬਾਹਰ ਨਿਕਲ ਜਾਏਗਾ ਤਾਂ ਸਮਝੋ ਸਿੱਧਾ ਨਰਕਾਂ ਦਾ ਵੀਜਾ ਤਿਆਰ ਹੈ। ਹੁਣ ਤੁਸੀਂ ਸੋਚੋਗੇ ਕਿ ਵੀਜਾ ਸਵਰਗ ਦੀ ਬਜਾਏ ਨਰਕ ਦਾ ਹੀ ਕਿਉਂ? ਸੋਚ ਕੇ ਦੇਖੋ, ਜਿਸ ਬੰਦੇ 500 ਕਰੋੜ ਦਰੱਖਤ ਲਗਾਉਣ ਦਾ ਉੱਦਮ ਨਹੀਂ ਕੀਤਾ, ਭਲਾਂ ਧਰਮਰਾਜ ਉਹਨੂੰ ਸੁਰਗ ਦਾ ਵੀਜਾ ਕਿਉਂ ਦੇਣਗੇ।
ਮੈਂ ਜੋ ਦੋ ਰਿਪੋਰਟਾਂ ਦੇਖੀਆਂ, ਉਹਨਾਂ ਬਾਰੇ ਤੁਹਾਨੂੰ ਜਾਣੂ ਕਰਵਾ ਦਿੱਤਾ। ਸੋ ਜਿਹੜਾ ਸਮਝ ਜਾਊ, ਉਹ ਆਪ ਵੀ ਸੁਰਗ ਵਿੱਚ ਜਾਊ ਤੇ ਪੰਜ ਸੱਤ ਜਣਿਆਂ ਦਾ ਹੋਰ ਪ੍ਰਬੰਧ ਕਰ ਦੇਵੇਗਾ।

ਗੱਲ ਮਜ਼ਾਕ ਸਮਝਣ ਵਾਲਾ ਜ਼ਰੂਰ ਬੁੱਧੀਹੀਣ ਹੀ ਹੋਊ

ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇਲੜਾਈ ਝਗੜੇ ਨਵਾਂ ਸਾਲ ਮੁਬਾਰ...
31/12/2023

ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ ।

ਤੁਹਾਨੂੰ ਨਵੇਂ ਸਾਲ ਦੇ ਹਰ ਦਿਨ ਦੀ ਕਾਮਯਾਬੀ ਨਾਲ ਭਰਪੂਰ ਹੋਣ ਦੀ ਕਾਮਨਾ ਕਰਦਾ ਹਾਂ.
ਨਵੇਂ ਸਾਲ ਤੇ ਪਿਆਰੇ ਦੋਸਤ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..
Happy New Year 2024

ਆਪਣੇ ਬਿਜ਼ਨਸ ਤੇ ਕੰਮ ਨੂੰ ਪਿਆਰ ਕਰੋ
16/06/2023

ਆਪਣੇ ਬਿਜ਼ਨਸ ਤੇ ਕੰਮ ਨੂੰ ਪਿਆਰ ਕਰੋ

Follow this link to join my WhatsApp group: https://chat.whatsapp.com/HVdloNfXZ2A1CSkhKLkC8Vਸੈਕਸ ਸੰਬੰਧੀ ਰੋਗਾਂ ਲਈ ਤਿਆਰ ਕੀ...
06/04/2023

Follow this link to join my WhatsApp group: https://chat.whatsapp.com/HVdloNfXZ2A1CSkhKLkC8V

ਸੈਕਸ ਸੰਬੰਧੀ ਰੋਗਾਂ ਲਈ ਤਿਆਰ ਕੀਤਾ ਗਿਆ ਆਯੂਰਵੈਦਿਕ ਪ੍ਰੋਡਕਟ ਫੂਡ ਸਪਲੀਮੈਂਟ,

29/10/2022

"🍀ਜੋਸ਼ ਵੀ ਵੱਡਾ ਤੇ ਹੌਂਸਲੇ ਵੀ ਖਰੇ ਨੇ,
ਉਹ ਏਦਾਂ ਨਹੀਂਉ ਹਾਰਦੇ ਸਾਡੇ ਹੱਥ ਵਾਹਿਗੁਰੂ ਜੀ ਨੇ ਫੜੇ ਨੇ, 🌿"
Atmantan Harbs Pvt ltd ਕੰਪਨੀ ਵਿੱਚ ਸਨਮਾਨ ਕੀਤਾ ਗਿਆ ਜਲਦ ਤੋਂ ਜਲਦ ਇਸ ਕੰਪਨੀ ਨਾਲ ਜੁੜੋ ਤੇ ਆਪਣੇ ਸੁਪਨੇ ਪੂਰੇ ਕਰੋ ਕੰਪਨੀ ਬਹੁਤ ਵੱਡਾ ਬਿਜ਼ਨਸ ਲੈ ਕੇ ਆਈ ਹੈ ਜੋਇਨ ਕਰਨ ਲਈ ਮੇਰੇ ਨਾਲ ਸੰਪਰਕ ਕਰੋ 95923-80994

ਬੜੇ ਮੀਆ ਛੋਟੇ ਮੀਆ

Address

Jalalabad - West

Telephone

+919592380994

Website

Alerts

Be the first to know and let us send you an email when ਮੇਰਾ ਪੰਜਾਬ ਜੀਵੇ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Practice

Send a message to ਮੇਰਾ ਪੰਜਾਬ ਜੀਵੇ ਪੰਜਾਬ:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram