22/07/2024
ਤਰੁਣ ਹਸਪਤਾਲ, ਮਹਾਵੀਰ ਹੋਮ ਖਵਾਜਕੇ ਰਾਹੋਂ ਰੋਡ ਲੁਧਿਆਣਾ ਵਿਖੇ ਸ਼ੂਗਰ ਦਾ ਫ੍ਰੀ ਚੈੱਕਅੱਪ ਕੈਂਪ ਕੱਲ ਮਿਤੀ 23 ਜੁਲਾਈ 2024 ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਖੂਨ ਦੇ ਟੈਸਟ ਫ੍ਰੀ ਕੀਤੇ ਜਾਣਗੇ, ਜਿਵੇਂ ਕਿ CBC, Suger, HB1AC 3 ਮਹੀਨੇ ਦਾ ਸ਼ੁਗਰ ਲੇਬਲ ਫ੍ਰੀ ਚੈੱਕ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਈ.ਸੀ.ਜੀ. ਫ੍ਰੀ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਡਾਕਟਰੀ ਸਲਾਹ ਵੀ ਫ੍ਰੀ ਦਿੱਤੀ ਜਾਵੇਗੀ ਅਤੇ ਸ਼ੂਗਰ ਦੀਆਂ ਦਵਾਈਆਂ ਫ੍ਰੀ ਦਿੱਤਿਆਂ ਜਾਣਗੀਆਂ। ਕੈਂਪ ਦੀ ਅਰੰਭਤਾ ਸਮਾਂ ਸਵੇਰੇ 9:30 ਤੋਂ ਬਾਅਦ ਦੁਪਿਹਰ 01 ਵਜੇ ਸਮਾਪਤ ਹੋਵਾਂਗਾ।
ਵਧੇਰੇ ਜਾਣਕਾਰੀ ਲਈ ਇਸ ਨੰਬਰ 98720-15319 ਤੇ ਸਪੰਰਕ ਕੀਤਾ ਜਾ ਸਕਦਾ ਹੈ।