07/08/2023
ਜੇ ਪੰਜਾਬੀ ਕੱਠੇ ਹੋ ਕੇ ਦਰਿਆਵਾਂ ਨੂੰ ਬੰਨ੍ਹ ਮਾਰ ਸਕਦੇ ਆ, , ਭੁੱਖਿਆਂ ਨੂੰ ਰਜਾਉਣ ਲਈ ਲੰਗਰ ਲਾ ਸਕਦੇ ਆ, ਬਾਬਰ, ਸਕੰਦਰ, ਜ਼ਕਰੀਆ ਖਾਨ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਨੱਕ ਮੋੜ ਸਕਦੇ ਆ, ਦਿੱਲੀ ਦਾ ਤਖਤ ਹਿਲਾ ਸਕਦੇ ਆ, ਅਟਕ ਵਰਗੇ ਦਰਿਆਵਾਂ ਨੂੰ ਅਟਕਾ ਸਕਦੇ ਆ, ਗੱਲ ਕੀ ਵੱਡੀਆਂ ਵੱਡੀਆਂ ਤਾਕਤਾਂ ਨੂੰ ਹਰਾਉਣ ਦੇ ਸਮਰੱਥ ਪੰਜਾਬੀ, ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ੍ਹਣ ਵਿੱਚ ਫੇਲ੍ਹ ਕਿਉਂ ?????
ਆਓ ਘਰ ਦੀ ਦੇਹਲੀ ਤੋਂ ਪਿੰਡਾਂ ਸ਼ਹਿਰਾਂ ਕਸਬਿਆਂ ਨੂੰ ਜਗਾਉਂਦੇ ਹੋਏ ਸਾਰੇ ਇੱਕ ਜੁੱਟ ਹੋ ਕੇ ਨਸ਼ਿਆਂ ਦੇ ਭਰ ਵਗਦੇ ਵਹਿਣ ਨੂੰ ਡੱਕੀਏ,,
🙏🙏
ਸਰਕਾਰਾਂ ਤੋਂ ਨਾ ਝਾਕ ਕਰੋ।
ਆਪਣੀ ਰਾਖੀ ਆਪ ਕਰੋ।