09/06/2025
ਗਲਤਫਹਮੀ ਦੂਰ ਕਰਦੇ ਹੋਏ | ਉਹਨਾਂ ਲੋਕਾਂ ਨੂੰ ਜਵਾਬ ਜਿਨ੍ਹਾਂ ਨੇ ਨਸੀਹਤ ਭਰੀ ਵੀਡੀਓਜ਼ 'ਤੇ ਗਲਤ ਟਿੱਪਣੀਆਂ ਕੀਤੀਆਂ
💬 ਜੋ ਸਾਨੂੰ ਸਮਝਣ ਦੀ ਬਜਾਏ ਨਿੰਦਿਆ ਕਰਦੇ ਹਨ:
ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਸਮਝੋ, ਫਿਰ ਟਿੱਪਣੀ ਕਰੋ।
ਸਾਡਾ ਮਕਸਦ ਲੋਕਾਂ ਨੂੰ ਸਹੀ ਇਲਾਜ ਦੇਣਾ ਹੈ
ਅਸੀ ਕਿਸੇ ਦੀ ਮਜਬੂਰੀ ਦਾ ਗ਼ਲਤ ਫਾਇਦਾ ਨਹੀਂ ਲੈਦੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਓਹ ਸਾਡੇ ਨੰਬਰ ਤੇ ਸਾਡੇ ਨਾਲ ਗੱਲ ਕਰੇ ਆ ਕੇ ਆਪਣੀ ਪਰੇਸ਼ਾਨੀ ਦੱਸੇ ਗਲਤ ਅਫ਼ਵਾਹ ਵਿੱਚ ਹਿੱਸੇਦਾਰ ਨਾ ਬਣੋ ।
ਇਸ ਵੀਡੀਓ ਰਾਹੀਂ ਅਸੀਂ
🧠 ਮਨੋਰੰਜਨ ਨਹੀਂ, ਸਿੱਖਿਆ ਦੇ ਰਹੇ ਹਾਂ।
ਸਾਡਾ ਮਕਸਦ ਹੈ ਲੋਕਾਂ ਨੂੰ ਸਹੀ, ਵਿਗਿਆਨਕ ਤੇ ਸੰਵੈਦਨਸ਼ੀਲ ਢੰਗ ਨਾਲ ਸੈਕਸ਼ੁਅਲ ਹੈਲਥ ਬਾਰੇ ਜਾਣਕਾਰੀ ਦੇਣਾ। ਇਹ ਉਹ ਵਿਸ਼ਾ ਹੈ ਜੋ ਅੱਜ ਵੀ ਕਈਆਂ ਲਈ ਸ਼ਰਮ ਦਾ ਕਾਰਨ ਬਣਿਆ ਹੋਇਆ ਹੈ, ਪਰ ਇਹ ਜਾਣਕਾਰੀ ਹਰੇਕ ਲਈ ਜ਼ਰੂਰੀ ਹੈ।