Malwa belt

Malwa belt Ravinder

28/03/2025

ਸ਼ੁਰੂਆਤ ਵੀ ਖੁਦ ਆ, ਤੇ ਅੰਤ ਵੀ ਆਂ ਮੈਂ ਹੈਵਾਨ ਵੀ ਅੰਦਰ ਆ ਮੇਰੇ, ਤੇ ਸੰਤ ਵੀ ਆਂ ਮੈਂ

28/03/2025

ਸਵਾਲ ਨੂੰ ਚੰਗੀ ਤਰਾਂ ਸਮਝ ਲੈਣਾ ਹੀ ਅੱਧਾ ਉੱਤਰ ਹੈ..

28/03/2025

ਹਰ ਇੱਕ ਨਾਲ ਮੇਲ ਨਹੀ ਖਾਦੇ ਸਾਡੇ ਰਾਹ ਤੇ ਸੁਬਾਹ ਵੱਖਰੇ ਨੇ

28/03/2025

ਜਿਹੜੀ ਚੀਜ ਜਿਥੇ ਗੁਆਚਦੀ ਆ
ਉਥੋਂ ਹੀ ਲੱਭ ਵੀ ਜਾਂਦੀ ਐ ਪਰ
ਹਾਸੇ...ਯਕੀਨ ਤੇ ਖੁਸ਼ੀਆਂ
ਜਿਥੇ ਗੁਆਚ ਜਾਨ ਉਥੋਂ ਫਿਰ
ਕਦੇ ਨੀ ਲੱਭਦੇ

28/03/2025

ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..

27/03/2025

ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ, ਤੜਫਿਆ ਤੇ ਉਲਝਿਆ ਨਾ ਕਰ । ਪਾਤਰ

27/03/2025

ਛੱਡ ਦੁਨੀਆਂ ਨੂੰ
ਜਿਵੇਂ ਹਾਂ ਓਦਾਂ ਹੀ ਰਹਿੰਦੇ ਹਾਂ..
ਦੁਨੀਆਂ ਤਾਂ ਚੰਗੇ ਕੰਮ ਚ ਵੀ ਨੁਕਸ ਹੀ ਲੱਭਦੀ ਹੈ.. toor

27/03/2025

ਅਕਸਰ ਜਦੋਂ ਲੋਕਾਂ ਦੇ ਹੱਥ ਹਕੀਕਤ ਨਹੀਂ ਆਉਂਦੀ ਤਾਂ ਉਹ ਕਲਪਨਾ ਨੂੰ ਸੱਚ ਮੰਨ ਕੇ ਆਪਣਾ ਮਨ ਖੁਸ਼ ਕਰ ਲੈਂਦੇ ਨੇ.. toor

27/03/2025

ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ 🖤 toor

27/03/2025

ਉਨ੍ਹਾਂ ਨੂੰ ਸੰਭਾਲਣਾ ਜਿਨ੍ਹਾਂ ਨੇ ਕਦੇ ਸਾਨੂੰ ਸੰਭਾਲਿਆ ਸੀ..

Address

Moga

Website

Alerts

Be the first to know and let us send you an email when Malwa belt posts news and promotions. Your email address will not be used for any other purpose, and you can unsubscribe at any time.

Share