Simran Talk Show

Simran Talk Show SimranTalkShow
(1)

27/05/2026

ਜ਼ਿੰਦਗੀ ਕੀ ਹੈ ?

ਮੋਹਾਲੀ ਦੇ ਪਿੰਡ ਮਿੱਢੇ ਮਾਜਰਾ ਵਿੱਚ ਅੱਜ ਪਿੰਡ ਦੀਆਂ ਮਹਿਲਾਵਾਂ ਨਾਲ ਦਿਲੋਂ ਗੱਲਬਾਤ ਕਰਨ ਦਾ ਮੌਕਾ ਮਿਲਿਆ।ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਸਮੱਸ...
27/05/2026

ਮੋਹਾਲੀ ਦੇ ਪਿੰਡ ਮਿੱਢੇ ਮਾਜਰਾ ਵਿੱਚ ਅੱਜ ਪਿੰਡ ਦੀਆਂ ਮਹਿਲਾਵਾਂ ਨਾਲ ਦਿਲੋਂ ਗੱਲਬਾਤ ਕਰਨ ਦਾ ਮੌਕਾ ਮਿਲਿਆ।ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ, ਮਾਨਸਿਕ ਦਬਾਅ ਅਤੇ ਰੋਜ਼ਾਨਾ ਦੀਆਂ ਚੁਣੌਤੀਆਂ ਨੂੰ ਨੇੜੇ ਤੋਂ ਸਮਝਿਆ। ਬਹੁਤ ਸੋਹਣੀ ਮੁਲਾਕਾਤ ਸੀ।


26/05/2026

ਮੋਹਾਲੀ ਦੇ ਪਿੰਡ ਮਿੱਢੇ ਮਾਜਰਾ ਜਾਣ ਦਾ ਮੌਕਾ ਮਿਲਿਆ, ਜਿੱਥੇ ਪਿੰਡ ਦੀਆਂ ਮਹਿਲਾਵਾਂ ਨਾਲ ਮਿਲ ਕੇ ਉਨ੍ਹਾਂ ਦੇ ਜੀਵਨ ਦੇ ਤਜਰਬੇ, ਚੁਣੌਤੀਆਂ ਅਤੇ ਮਨ ਦੀਆਂ ਗੱਲਾਂ ਸੁਣੀਆਂ।
ਉਨ੍ਹਾਂ ਨਾਲ ਸਮਾਂ ਬਿਤਾ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਮਾਨਸਿਕ ਸਿਹਤ ਬਾਰੇ ਗੱਲਬਾਤ ਕਰਦਿਆਂ ਇਹ ਮਹਿਸੂਸ ਹੋਇਆ ਕਿ ਹਰ ਔਰਤ ਦੇ ਅੰਦਰ ਇੱਕ ਅਣਕਹੀ ਕਹਾਣੀ ਅਤੇ ਬੇਅੰਤ ਹੌਸਲਾ ਹੁੰਦਾ ਹੈ।
ਅਸੀਂ ਸਿਰਫ਼ ਉਨ੍ਹਾਂ ਦੀਆਂ ਗੱਲਾਂ ਸੁਣਨ ਨਹੀਂ ਗਏ ਸੀ, ਸਗੋਂ ਉਨ੍ਹਾਂ ਦੀ ਆਵਾਜ਼ ਬਣਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਅੱਗੇ ਤੱਕ ਪਹੁੰਚਾਉਣ ਦਾ ਵੀ ਵਾਅਦਾ ਕੀਤਾ।
ਆਓ ਮਿਲ ਕੇ ਇੱਕ ਐਸਾ ਸਮਾਜ ਬਣਾਈਏ ਜਿੱਥੇ ਹਰ ਔਰਤ ਆਪਣੇ ਦਿਲ ਦੀ ਗੱਲ ਬਿਨਾਂ ਡਰ ਸਾਂਝੀ ਕਰ ਸਕੇ। 🌸


ਜੇਕਰ ਤੁਸੀਂ ਵੀ ਚਾਉਂਦੇ ਹੋ ਕਿ ਅਸੀਂ ਤੁਹਾਡੇ ਪਿੰਡ ਦੀਆਂ ਮੁਸ਼ਕਿਲਾਂ ਲੋਕਾਂ ਤੱਕ ਸਰਕਾਰਾਂ ਤੱਕ ਪਹੁੰਚਾਈਏ ਤਾਂ ਸਾਨੂੰ ਦੱਸ ਸੱਕਦੇ ਹੋ।

23/05/2026

ਸੋਹਾਣਾ ਸਾਹਿਬ ਲੱਗੇ ਮੋਰਚੇ ਤੇ ਬਾਈ ਦੱਸਦੇ ਨੇ ਲੋਕੀਂ ਤਾਂ ਨੀ ਆਉਂਦੇ ਖਰੇ ਮੋਰਚਾ ਜ਼ਿਆਦਾ ਵੱਡਾ ਨਹੀਂ।

23/05/2026

ਗੁਰੂ ਇਕੱਲਾ ਮੱਥਾ ਟੇਕਣ ਨਹੀ ਜਾਣਾ ਹੁੰਦਾ ਆਪਣੇ ਫਰਜ਼ ਵੀ ਪੂਰੇ ਨਿਭਾਇਆ ਕਰੋ~ ਹਰਕੀਰਤ ਸਿੰਘ

23/05/2026

ਜੇਲ ਚ ਹਵਾਲਦਾਰਾਂ ਨੇ ਮਦਦ ਕੀਤੀ ਜਦ ਕਿ ਆਪਣਿਆਂ ਨੇ ਠੋਕਰ ਮਾਰੀ! Full podcast is out on YouTube simrantalkshow: https://youtu.be/uvcwGit-hME?si=3i-2avbZKw2O8VpM

22/05/2026

23 ਮਈ ਸ਼ਾਮੀਂ 4 ਬਜੇ ਸਾਰੀ ਸੰਗਤ ਰੋਸ ਮਾਰਚ ਲਈ ਪਹੁੰਚ ਰਹੀ ਹੈ। ਕੀ ਕਾਰਨ ਏ ਵੱਧ ਦੇ ਬੇਅਦਬੀ ਦਾ?

22/05/2026

23 ਮਈ ਸ਼ਮੀ 4 ਬਜੇ ਰੋਸ ਮਾਰਚ ਕੱਡਿਆ ਜਾ ਰਿਹਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਤੱਕ। ਸਿੰਘ ਸ਼ਹੀਦਾਂ ਮੋਹਾਲੀ ਨੇੜੇ ਹੋਈ ਬੇਅਦਬੀ ਦਾ ਸਿੱਖ ਸੰਗਤ ਚ ਭਾਰੀ ਰੋਸ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਰੋਜ਼ ਸੰਗਤ ਮੋਰਚਾ ਲਗਾ ਕੇ ਬੈਠ ਰਹੀ ਹੈ ਤੇ ਇਨਸਾਫ਼ ਦੀ ਮੰਗ ਕਰ ਰਹੀ ਹੈ। ਪ੍ਰਸ਼ਾਸਨ ਹਲੇ ਤੱਕ ਇਹੀ ਕਹਿ ਰਿਹਾ ਕਿ ਉਹ ਬੇਅਦਬੀ ਕਰਨ ਵਾਲਿਆ ਨੂੰ ਲੱਭ ਰਿਹਾ।

Address

Kharar
Mohali

Website

Alerts

Be the first to know and let us send you an email when Simran Talk Show posts news and promotions. Your email address will not be used for any other purpose, and you can unsubscribe at any time.

Share

Category