Dr.Amarjit Singh Thind

  • Home
  • Dr.Amarjit Singh Thind

Dr.Amarjit Singh Thind Doctor, Ex Hockey player, Spokesperson BJP , Halka incharge Shahkot, MLA Candidate Halka Shahkot 2017

04/05/2026
22/08/2025
04/06/2025
20/02/2025

Heartiest congratulations to ji for appointing as Cabinet minister of Delhi government

01/11/2024

ਦੀਵਾਲੀ ਦੇ ਸ਼ੁਭ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ । ਦੀਵਾਲੀ ਦਾ ਤਿਉਹਾਰ ਆਪ ਸਭ ਦੇ ਜੀਵਨ ਵਿੱਚ ਰੌਸ਼ਨੀ ਦੀ ਉਮੰਗ ਲੈ ਕੇ ਆਵੇ, ਪ੍ਰਮਾਤਮਾ ਸਭ ਨੂੰ ਖੁਸ਼ੀਆਂ, ਖੇੜਿਆਂ ਨਾਲ ਨਿਵਾਜਣ ਅਤੇ ਤੰਦਰੁਸਤੀ ਬਖਸ਼ਣ । ਸਭ ਦੇ ਮਨਾਂ ਵਿੱਚ ਸਾਂਝੀਵਾਲਤਾ ਅਤੇ ਭਾਈਚਾਰੇ ਦੀ ਭਾਵਨਾ ਵਧੇ ਫੁੱਲੇ ।

19/08/2024

ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ, ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਠਿਨ ਤਪੱਸਿਆ ਕੀਤੀ, ਉਹਨਾਂ ਦੀ ਯਾਦ ਨੂੰ ਸਮਰਪਿਤ ਰੱਖੜ ਪੁੰਨਿਆ ਦਾ ਇਹ ਤਿਉਹਾਰ ਹਰੇਕ ਵਰ੍ਹੇ ਬਾਬਾ ਬਕਾਲਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਰੇ ਉਤਸ਼ਾਹ ਅਤੇ ਧਾਰਮਿਕ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ । ਇਸ ਮੌਕੇ ਜੋੜ ਮੇਲੇ ‘ਤੇ ਪਹੁੰਚਣ ਵਾਲੀ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ।

19/08/2024

On this Rakshabandhan, let’s celebrate the unbreakable bond that ties us together with love and laughter. Whether near or far, the threads of Rakhi carry our memories, our childhood secrets, and our promises to always stand by each other.

Wishing everyone a joyous and heartwarming Rakshabandhan filled with affection and blessings.

30/05/2024

Roadshow for

17/05/2024

Address


144041

Telephone

9888730030

Website

Alerts

Be the first to know and let us send you an email when Dr.Amarjit Singh Thind posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share