
30/07/2025
ਸਿੱਖ ਸਨਮਾਨ 'ਤੇ ਭਾਜਪਾ ਦੀ ਮੋਹਰ!
ਰਾਜਸਥਾਨ ਸਰਕਾਰ ਵੱਲੋਂ 2019 ਦੇ ਨੋਟੀਫਿਕੇਸ਼ਨ ਨੂੰ ਦੁਬਾਰਾ ਜਾਰੀ ਕਰਕੇ ਸਿੱਖ ਉਮੀਦਵਾਰਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਕਾਰ ਪਹਿਨਣ ਦੀ ਆਜ਼ਾਦੀ ਦੇਣ ਦਾ ਫ਼ੈਸਲਾ ਭਾਜਪਾ ਦੀ ਸਿੱਖਾਂ ਪ੍ਰਤੀ ਨਿਮਰਤਾ, ਮਰਯਾਦਾ ਅਤੇ ਸਤਿਕਾਰ ਦੀ ਭਾਵਨਾ ਨੂੰ ਦਰਸ਼ਾਉਂਦਾ ਹੈ।
ਮੈਂ ਮਾਣਯੋਗ ਮੁੱਖ ਮੰਤਰੀ ਭਜਨਲਾਲ ਸ਼ਰਮਾ ਜੀ ਅਤੇ ਰਾਜਸਥਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
BJP Stands Tall for Sikh Identity!
The decision by the Rajasthan Government to re-issue the 2019 notification allowing Sikh candidates to wear Kakaars during competitive exams shows the respect BJP holds towards Sikh values and traditions.
I sincerely thank Hon’ble Chief Minister Shri Ji and the Rajasthan Government for this respectful gesture.