11/10/2025
LIONS CLUB PATHANKOT
ਡਾ .ਕੇ.ਡੀ.ਅੱਖਾਂ ਦਾ ਹਸਪਤਾਲ
ਪਟੇਲ ਚੌਕ ਪਠਾਨਕੋਟ
ਰਾਜੇਸ਼ਥਾਨ ਤੋਂ ਮਰੀਜ਼ ਜਿਨ੍ਹਾਂ ਕੋਲ ਪੈਸੇ ਨਾ ਹੋਣ ਕਾ ਰਨ ਅੱਖਾਂ ਦਾ ਅਪ੍ਰੇਸ਼ਨ ਨਹੀਂ ਕਰਵਾ ਸਕਦੇ I ਲੋਇਨ ਕਲੱਬ ਅਤੇ ਡਾ .ਕੇ.ਡੀ.ਅੱਖਾਂ ਦਾ ਹਸਪਤਾਲ ਦੇ ਨਾਲ ਇਨ੍ਹਾਂ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਗਿਆ I
788 911 5728