Punjab Foods Devigarh

Punjab Foods Devigarh Premium quality & Balance Food for cattle & Buffalo.

Our vision is to make sustainable production possible by continuous involvement of latest

technological products and services to doorstep of customers that will consistently give our customers

maximum value and provide Channel partners with an optimal return

24/10/2025
24/10/2025
24/10/2025
23/10/2025

ਪਸ਼ੂ ਖੁਰਾਕ ਵਿੱਚ ਤੇਲ ਵੜੇਵੇ ਤੋਂ ਲਵੋ ਜੀ!

23/10/2025
21/10/2025


20/10/2025

ਸਰੋਂ ਦੇ ਤੇਲ ਨੂੰ ਹੀ ਵਰਤੋਂ!

19/10/2025

Punjab Foods Devigarh

First Time “Family Farm” means Punjab Foods Devigarh Introduced “Next Level”
15/10/2025

First Time “Family Farm” means Punjab Foods Devigarh Introduced “Next Level”

15/10/2025

ਥੋੜ੍ਹੀ ਜਿਹੀ ਹਿਮੰਤ ਫਿਰ ਪੂਰਾ ਸਾਲ ਆਰਾਮ।

ਆਹ ਕੱਲ੍ਹ ਮੈਂ ਬਾਸਮਤੀ ਚੌਲ਼ ਤੇ ਸਰੋਂ ਦਾ ਤੇਲ ਕਢਵਾ ਕੇ ਲਿਆਇਆ।
150 ਕਿਲੋ ਧਾਨਾਂ ਵਿੱਚੋਂ 95 ਕਿਲੋ ਚੌਲ਼ ਨਿਕਲ਼ੇ।
ਇਹ ਡੇਢ਼ ਕੁਇੰਟਲ ਜੀਰੀ ਆਪਾਂ ਨੂੰ ਪੰਜ ਹਜ਼ਾਰ ਰੁਪਏ ਮਿਲੀ ਸੀ ।
ਇਸੇ ਤਰ੍ਹਾਂ ਸਰੋਂ ਆਪਾਂ ਨੂੰ 6000 ਰੁਪਏ ਕੁਇੰਟਲ ਮਿਲੀ ਸੀ ਤੇ ਡੇਢ਼ ਕੁਇੰਟਲ ਸਰੋਂ ਵਿੱਚੋਂ 54 ਕਿਲੋ ਤੇਲ ਨਿਕਲ਼ ਆਇਆ ਤੇ ਬਾਕੀ ਬਚੀ ਹੋਈ 96 ਕਿਲੋ ਖਲ਼ ਚੱਕੀ ਆਲ਼ੇ ਨੇਂ 25 ਰੁਪਏ ਵਿੱਚ ਆਪਾਂ ਤੋਂ ਖ਼ਰੀਦ ਲਈ।
ਇਸ ਹਿਸਾਬ ਨਾਲ ਆਪਾਂ ਨੂੰ ਬਾਸਮਤੀ ਚੌਲ਼ ਕਰੀਬ 52 ਰੁਪਏ ਸਮੇਤ ਚੌਲ਼ ਕਢਾਈ ਤੇ 147 ਰੁਪਏ ਸਰੋਂ ਦਾ ਤੇਲ ਪੈ ਗਿਆ ਸਮੇਤ ਕੋਹਲੂ ਦੇ ਖਰਚੇ ਦੇ।
ਕੁੱਲ ਮਿਲਾਕੇ ਕਹਿਣ ਤੋਂ ਭਾਵ ਵੀ ਇਹ ਸਾਰਾ ਸੋਦਾ ਇੱਕ ਤਾਂ ਸਸਤਾ ਤੇ ਦੂਜਾ ਬਿਨਾਂ ਕਿਸੇ ਮਿਲਾਵਟ ਦੇ ।
ਸਪੈਸ਼ਲ ਨੋਟ: ਸਰੋਂ ਦਾ ਤੇਲ ਕਿਲੋ ਵਿੱਚ ਲਿਖਿਆ ਤੇ ਬਜ਼ਾਰੋਂ ਆਪਾਂ ਨੂੰ ਤੇਲ ਲੀਟਰਾਂ ਵਿੱਚ ਮਿਲਦਾ ਹੈ

Address

Main Road Devigarh
Patiala
147111

Opening Hours

Monday 9am - 7:20pm
Tuesday 9am - 7:20pm
Wednesday 9am - 7:20pm
Thursday 9am - 7:20pm
Friday 9am - 7:20pm
Saturday 9am - 7:20pm

Telephone

+919465300927

Website

Alerts

Be the first to know and let us send you an email when Punjab Foods Devigarh posts news and promotions. Your email address will not be used for any other purpose, and you can unsubscribe at any time.

Contact The Practice

Send a message to Punjab Foods Devigarh:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram