Sekhon homeo clinic salabatpura

  • Home
  • Sekhon homeo clinic salabatpura

Sekhon homeo clinic salabatpura call �..........9041101232
WhatsApp....9814501232

19/08/2025
03/04/2025

ਕੁਇਨੋਆ ( Quinoa )

ਭਾਰ ਘਟਾਉਣ 'ਚ ਮਦਦਗਾਰ
ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਆਪਣੀ ਖੁਰਾਕ 'ਚ ਪ੍ਰੋਟੀਨ-ਭਰਪੂਰ ਕੁਇਨੋਆ ਬੀਜ ਸ਼ਾਮਲ ਕਰਨੇ ਚਾਹੀਦੇ ਹਨ। ਇਸ 'ਚ ਮੌਜੂਦ ਪ੍ਰੋਟੀਨ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਫੈਟ ਨੂੰ ਤੇਜ਼ੀ ਨਾਲ ਬਰਨ ਕਰਦਾ ਹੈ। ਇਸ 'ਚ ਮੌਜੂਦ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਵਾਉਂਦਾ ਹੈ

ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
ਕੁਇਨੋਆ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਬਲੱਡ ਸ਼ੂਗਰ ਘਟਾਉਣ 'ਚ ਮਦਦ ਕਰਦਾ ਹੈ।
ਉਮਰ ਦੇ ਅਸਰ ਨੂੰ ਬੇਅਸਰ: ਐਂਟੀ ਆਕਸੀਡੈਂਟ,

ਐਂਟੀਵਾਇਰਲ, ਅਤੇ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਕੁਇਨੋਆ ਸਕਿਨ 'ਚ ਕੋਲੇਜੇਨ ਲੈਵਲ ਨੂੰ ਵਧਾਉਂਦਾ ਹੈ ਜਿਸ ਨਾਲ ਤੁਸੀਂ ਝੁਰੜੀਆਂ, ਫ੍ਰੀਕਲਜ਼ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਨਾਲ ਹੀ ਇਸ ਨਾਲ ਸਰੀਰ 'ਚ ਜ਼ਿੰਕ ਦੀ ਕਮੀ ਨਹੀਂ ਹੁੰਦੀ ਜਿਸ ਨਾਲ ਸਕਿਨ ਗਲੋਂ ਕਰਦੀ ਹੈ। ਹਾਈਡ੍ਰੋਲਾਇਜ਼ਡ ਪ੍ਰੋਟੀਨ ਨਾਲ ਭਰਪੂਰ ਹੋਣ ਨਾਲ ਇਹ ਵਾਲਾਂ ਦੇ ਪੋਰਸ ਨੂੰ ਮਜ਼ਬੂਤ ਕਰਦਾ ਹੈ। ਇਸ 'ਚ ਮੌਜੂਦ ਤਾਂਬੇ ਅਤੇ ਅਮੀਨੋ ਐਸਿਡ ਵੀ ਵਾਲਾਂ ਦੀ ਗ੍ਰੋਥ ਨੂੰ ਵਧਾਉਣ 'ਚ ਵੀ ਬਹੁਤ ਮਦਦਗਾਰ ਹੈ। ਪ੍ਰੈਗਨੈਂਸੀ 'ਚ ਇਸ ਦਾ ਸੇਵਨ ਅਨੀਮੀਆ, ਮੋਰਨਿੰਗ ਸਿਕਨੈੱਸ ਤੋਂ ਬਚਾਅ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਭਰੂਣ ਦਾ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰੇ
ਓਸਟੀਓਪੋਰੋਸਿਸ ਤੋਂ ਪੀੜਤ ਵਿਅਕਤੀ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ 'ਚ ਇਸ ਸਮੱਸਿਆ ਨੂੰ ਘਟਾਉਣ ਲਈ ਤੁਹਾਨੂੰ ਆਪਣੀ ਡਾਈਟ 'ਚ ਕੁਇਨੋਆ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਂਗਨੀਜ਼ ਆਦਿ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।
ਦਿਲ ਲਈ ਸਿਹਤਮੰਦ
ਕੁਇਨੋਆ ਨਿਕੋਟੀਫਲੋਰੀਨ ਤੇ ਰੂਟਿਨ ਵਰਗੇ ਫਾਈਟੋਕੈਮੀਕਲ ਨਾਲ ਭਰਪੂਰ ਹੁੰਦਾ ਹੈ, ਜੋ ਕੁਦਰਤੀ ਤੌਰ 'ਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦਾ ਹੈ।
ਔਰਤਾਂ 'ਚ ਅਨੀਮੀਆ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਕੁਇਨੋਆ 'ਚ ਕਾਫੀ ਮਾਤਰਾ 'ਚ ਆਇਰਨ ਹੁੰਦਾ ਹੈ, ਜੋ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।

ਡਾਕਟਰ ਬਲਵੀਰ ਸਿੰਘ ਸੇਖੋਂ (ਦੀਨਾ ਸਾਹਿਬ ਵਾਲੇ)
ਸੇਖੋਂ ਕਲੀਨਿਕ ਸਲਾਬਤਪੁਰਾ
9814501232
9041101232

27/03/2025

ਕੱਦ ਵਾਸਤੇ ਦਵਾਈ ਖਾਧੀ 1 ਸਾਲ ਦੇ ਕਰੀਬ ਦਵਾਈ ਖਾਧੀ 10 ਇੰਚ ਦੇ ਕਰੀਬ ਫ਼ਰਕ ਪਿਆ

06/01/2024
19/01/2023

🙏🙏

Sekhon homeo clinic salabatpura
29/12/2022

Sekhon homeo clinic salabatpura

09/12/2022

Address


151108

Opening Hours

Monday 09:00 - 18:00
Tuesday 09:00 - 18:00
Wednesday 09:00 - 18:00
Thursday 09:00 - 18:00
Friday 09:00 - 18:00
Saturday 09:00 - 18:00

Website

Alerts

Be the first to know and let us send you an email when Sekhon homeo clinic salabatpura posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram