Jindal Mind Care

Jindal Mind Care Neuropsychiatrist and deaddiction expert

ਮਦਦ ਲਈ ਸੰਪਰਕ ਕਰੋ:ਜਿੰਦਲ ਮਾਇੰਡ ਕੇਅਰ ਕਾਕੜਾ ਰੋਡ ਨੇੜੇ ਅਲਪਾਈਨ ਸਕੂਲ ਭਵਾਨੀਗੜ੍ਹ 📲 9478500175
19/09/2025

ਮਦਦ ਲਈ ਸੰਪਰਕ ਕਰੋ:
ਜਿੰਦਲ ਮਾਇੰਡ ਕੇਅਰ
ਕਾਕੜਾ ਰੋਡ
ਨੇੜੇ ਅਲਪਾਈਨ ਸਕੂਲ
ਭਵਾਨੀਗੜ੍ਹ
📲 9478500175

🔶🔶🔶WORLD SU***DE PREVENTION DAY 2025🔶🔶🔶               “CHANGING THE NARRATIVE ON SU***DE”Key Messages: 1. Reach Out and ...
10/09/2025

🔶🔶🔶WORLD SU***DE PREVENTION DAY 2025🔶🔶🔶
“CHANGING THE NARRATIVE ON SU***DE”
Key Messages:

1. Reach Out and Check In – Take time to connect with people around you. A simple check-in can bring hope and make a real difference.
2. Your Words Matter – Speak with kindness and empathy when talking about su***de. Everyone affected – whether they’ve lost someone or struggled themselves – deserves dignity and respect.
3. Be Safe Online – Share information about su***de or self-harm responsibly and supportively. Help create a safer, more sensitive online space for everyone.
4. Let’s Talk About Su***de – Build your su***de prevention skills. Learn how to spot signs and support someone – you could help save a life.
5. Know Where to Get Help – Familiarise yourself with local and national supports and services. Knowing where to turn can make a meaningful difference.
***depreventionday2025

05/09/2025
🔶 ਮਾਈਗ੍ਰੇਨ ਕੀ ਹੁੰਦਾ ਹੈ?ਮਾਈਗ੍ਰੇਨ ਇੱਕ ਦਿਮਾਗੀ ਬਿਮਾਰੀ ਹੈ ਜਿਸ ਵਿੱਚ ਬੋਹਤ ਤੇਜ਼ ਸਿਰ ਦਰਦ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਜੀ ਕੱਚਾ ਹੋਣਾ, ...
29/08/2025

🔶 ਮਾਈਗ੍ਰੇਨ ਕੀ ਹੁੰਦਾ ਹੈ?
ਮਾਈਗ੍ਰੇਨ ਇੱਕ ਦਿਮਾਗੀ ਬਿਮਾਰੀ ਹੈ ਜਿਸ ਵਿੱਚ ਬੋਹਤ ਤੇਜ਼ ਸਿਰ ਦਰਦ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਜੀ ਕੱਚਾ ਹੋਣਾ, ਉਲਟੀਆਂ ਆਉਣਾ, ਰੌਸ਼ਨੀ ਜਾਂ ਆਵਾਜ਼ ਤੋਂ ਚਿੜ ਹੋਣਾ ਅਕਸਰ ਹੁੰਦਾ ਹੈ । ਇਹ ਲੱਛਣ ਕੁੱਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਲਈ ਰਹਿ ਸਕਦੇ ਹਨ ਜਿਸ ਕਾਰਨ ਰੋਜ਼ਾਨਾ ਜੀਵਨ ਅਤੇ ਕੰਮ ਕਾਜ ਤੇ ਅਸਰ ਪੈਂਦਾ ਹੈ।
🔶 ਇਸਦੇ ਲੱਛਣ ਕੀ ਹੁੰਦੇ ਹਨ?
• ਬੋਹਤ ਤੇਜ਼ ਟਸ ਟਸ ਕਰਦਾ ਸਿਰ ਦਰਦ ਜੋ ਕਿ ਜ਼ਿਆਦਾ ਤਰ ਇੱਕ ਪਾਸੇ ਤੋਂ ਸ਼ੁਰੂ ਹੁੰਦਾ ਹੈ
• ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ
• ਧੂੰਦਲਾ ਦਿਖਣਾ
• ਚੱਕਰ ਆਉਣੇ ਜਾਂ ਘਬਰਾਹਟ ਮਹਿਸੂਸ ਹੋਣੀ
• ਰੌਲੇ ਤੋਂ ਚਿੜ੍ਹ ਚੜਨੀ
🔶 ਇਹ ਕਿਹੜੇ ਕਾਰਨ ਨਾਲ ਵੱਧ ਹੁੰਦਾ ਹੈ?ਅ
• ਤਣਾਅ ਨਾਲ
• ਨੀਂਦ ਨਾ ਪੂਰੀ ਹੋਣ ਨਾਲ
• ਚਾਅ, ਕੌਫੀ, ਚਾਕਲੇਟ ਵਰਗੀ ਚੀਜ਼ਾਂ ਨਾਲ ਜਿਸ ਵਿੱਚ ਕੈਫੀਨ ਹੁੰਦੀ ਹੈ
• ਖਾਣਾ ਨਾ ਖਾਣ ਨਾਲ
• ਤੇਜ ਰੌਸ਼ਨੀ ਜਾਂ ਆਵਾਜ਼
🔶 ਇਸਦਾ ਇਲਾਜ ਕੀ ਹੈ?
• ਪੂਰੀ ਨੀਂਦ ਲੈਣਾ
• ਕੈਫੀਨ ਵਾਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ
• ਖਾਣਾ ਟਾਈਮ ਨਾਲ ਖਾਣਾ
• ਜ਼ਿਆਦਾ ਪਾਣੀ ਪੀਣਾ
• ਡਾਕਟਰੀ ਸਹਾਇਤਾ ਲੈਣਾ

ਇਲਾਜ ਲਈ ਸੰਪਰਕ ਕਰੋ:
ਜਿੰਦਲ ਮਾਇੰਡ ਕੇਅਰ
ਕਾਕੜਾ ਰੋਡ, ਭਵਾਨੀਗੜ੍ਹ
📲9478500175

For help, contact:Jindal Mind CareKakra RoadNear Alpine SchoolBhawanigarh📲9478500175
21/08/2025

For help, contact:
Jindal Mind Care
Kakra Road
Near Alpine School
Bhawanigarh
📲9478500175

ਮਦਦ ਲਈ ਸੰਪਰਕ ਕਰੋ:ਜਿੰਦਲ ਮਾਇੰਡ ਕੇਅਰ ਕਾਕੜਾ ਰੋਡ ਨੇੜੇ ਅਲਪਾਈਨ ਸਕੂਲਭਵਾਨੀਗੜ੍ਹ 📲 9478500175
21/08/2025

ਮਦਦ ਲਈ ਸੰਪਰਕ ਕਰੋ:
ਜਿੰਦਲ ਮਾਇੰਡ ਕੇਅਰ
ਕਾਕੜਾ ਰੋਡ
ਨੇੜੇ ਅਲਪਾਈਨ ਸਕੂਲ
ਭਵਾਨੀਗੜ੍ਹ
📲 9478500175

19/08/2025

Neuropsychiatrist and deaddiction expert

🛑 ਮਦਦ ਲਈ ਸੰਪਰਕ ਕਰੋ:ਜਿੰਦਲ ਮਾਇੰਡ ਕੇਅਰ ਕਾਕੜਾ ਰੋਡ ਭਵਾਨੀਗੜ੍ਹ ☎️ 9479500175
18/08/2025

🛑 ਮਦਦ ਲਈ ਸੰਪਰਕ ਕਰੋ:
ਜਿੰਦਲ ਮਾਇੰਡ ਕੇਅਰ
ਕਾਕੜਾ ਰੋਡ
ਭਵਾਨੀਗੜ੍ਹ

☎️ 9479500175

15/08/2025
🇮🇳
15/08/2025

🇮🇳

🔶ਸਕਿਜ਼ੋਫਰੇਨੀਆ ਕੀ ਹੈ?ਇਹ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜੋ ਮਰੀਜ਼ ਦੀ ਸੋਚ, ਮਹਿਸੂਸ ਕਰਣ ਅਤੇ ਸੁਬਹ ਜਾਂ ਵਰਤਾਅ ਤੇ ਅਸਰ ਪਾਉਂਦੀ ਹੈ।🔶 ਇਸ ਦ...
11/08/2025

🔶ਸਕਿਜ਼ੋਫਰੇਨੀਆ ਕੀ ਹੈ?
ਇਹ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜੋ ਮਰੀਜ਼ ਦੀ ਸੋਚ, ਮਹਿਸੂਸ ਕਰਣ ਅਤੇ ਸੁਬਹ ਜਾਂ ਵਰਤਾਅ ਤੇ ਅਸਰ ਪਾਉਂਦੀ ਹੈ।
🔶 ਇਸ ਦੇ ਲੱਛਣ ਕੀ ਹਨ?
▪️ਵਹਿਮ ਜਾਂ ਭਰਮ ਜਾਂ ਅਸਲ ਜ਼ਿੰਦਗੀ ਤੋਂ ਕੱਟ ਜਾਣਾ
▪️ਅਜੀਬ ਜਾਂ ਬੇਤਰਤੀਬ ਸੋਚ
▪️ਗੱਲਬਾਤ ਕਰਨ ਜਾਂ ਸਮਝਣ ਵਿੱਚ ਮੁਸ਼ਕਲ
▪️ਭਾਵਨਾਂਵਾਂ ਜਾਂ ਮਨ ਦੀ ਗੱਲ ਸਮਝਾਣ ਜਾਂ ਪਰਗਟ ਨਾ ਕਰ ਪਾਣਾ
▪️ਰੋਜ਼ਾਨਾ ਕੰਮ ਕਰਨ ਵਿੱਚ ਦਿੱਕਤ
🔶 ਇਸਦੇ ਕਾਰਨ ਕੀ ਹਨ?
▪️ਦਿਮਾਗ ਵਿੱਚ ਰਾਸਾਇਣਿਕ ਅਸਮਾਨਤਾ
▪️ਪਰਿਵਾਰਿਕ ਕਾਰਨ
▪️ਕੋਈ ਗੰਭੀਰ ਘਟਨਾ ਜਾਂ ਤਣਾ
🔶ਇਲਾਜ:
▪️ਦਵਾਈਆਂ
▪️ਕਾਊਂਸਲਿੰਗ
▪️ਪਰਿਵਾਰ ਦਾ ਸਹਿਯੋਗ

🔶ਮਦਦ ਲਈ ਸੰਪਰਕ ਕਰੋ:
ਜਿੰਦਲ ਮਾਈਂਡ ਕੇਅਰ
ਕਾਕੜਾ ਰੋਡ
ਭਵਾਨੀਗੜ੍ਹ
9478500175

Address

Kakra Road, Near Alpine Public School
Sangrur
148026

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919478500175

Website

Alerts

Be the first to know and let us send you an email when Jindal Mind Care posts news and promotions. Your email address will not be used for any other purpose, and you can unsubscribe at any time.

Contact The Practice

Send a message to Jindal Mind Care:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram