03/03/2023
ICAR-IARI ਖੇਤਰੀ ਕੇਦਰ, ਕਰਨਾਲ( ਹਰਿਆਣਾ)
7 ਮਾਰਚ 2023 ਤੋ ਪੂਸਾ ਕੇਦਰ ਦੁਆਰਾ ਝੋਨੇ ਦੇ ਬੀਜ ਦੀ ਵਿਕਰੀ ਸੁਰੂ ਕਰੇਗਾ।
ਬੀਜ ਪ੍ਰਾਪਤ ਕਰਨ ਲਈ ਅਧਾਰ ਕਾਰਡ ਦੀ ਕਾਪੀ ਲੋੜੀਦੀ ਹੈ।
ਸਾਰੇ ਬੀਜ ਮਿਲਣਗੇ।
ਜਿਵੇ- Pusa -1847
Pusa- 1886
Pusa- 1885