Lion club Tanda Fateh

Lion club Tanda Fateh Lion club Tanda fateh

    #2025  Lion Jasdev Singh  #ਰਾਮਗੜ੍ਹੀਆ   💐💐 congratulations💐💐   🎉Team25//26   🇳🇪🇳🇪       #ਲਾਇਨਜ਼_ਕਲੱਬ_ਟਾਂਡਾ_ਫਤਿਹ 🚩🚩
07/12/2025

#2025
Lion Jasdev Singh #ਰਾਮਗੜ੍ਹੀਆ
💐💐 congratulations💐💐 🎉Team25//26

🇳🇪🇳🇪
#ਲਾਇਨਜ਼_ਕਲੱਬ_ਟਾਂਡਾ_ਫਤਿਹ 🚩🚩

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion  DrHarish Bhatia  brother 🎂🎊🍦🍫...
22/10/2025

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion DrHarish Bhatia brother 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Pardeep singh  🎂🎊🍦🍫🥂  #ਲਾਇਨਜ਼_ਕ...
12/10/2025

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Pardeep singh 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


ਲਾਈਨਜ ਕਲੱਬ ਟਾਂਡਾ ਫਤਿਹ ਦੀ ਸਮੂਹ ਟੀਮ  ਵੱਲੋਂ  ਹੜ ਪ੍ਰਭਾਵਿਤ ਇਲਾਕਾ ਹਰੀ ਕੇ ਪੱਤਨ ,ਮਾਛੀ ਕੇ, ਆਲੇਵਾਲ , ਫੱਤੇਵਾਲ ਆਦਿ ਅਤੇ ਹੋਰ ਧੁੱਸੀ ਬੰਨ...
08/09/2025

ਲਾਈਨਜ ਕਲੱਬ ਟਾਂਡਾ ਫਤਿਹ ਦੀ ਸਮੂਹ ਟੀਮ ਵੱਲੋਂ ਹੜ ਪ੍ਰਭਾਵਿਤ ਇਲਾਕਾ ਹਰੀ ਕੇ ਪੱਤਨ ,ਮਾਛੀ ਕੇ, ਆਲੇਵਾਲ , ਫੱਤੇਵਾਲ ਆਦਿ ਅਤੇ ਹੋਰ ਧੁੱਸੀ ਬੰਨ ਨਾਲ ਲੱਗਦੇ ਪਿੰਡਾਂ ਤੱਕ ਪਹੁੰਚ ਕਰਕੇ ਇਲਾਕੇ ਦੀ ਲੋੜ ਮੁਤਾਬਿਕ ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਹੋਰ ਘਰੇਲੂ ਜਰੂਰਤ ਦਾ ਸਮਾਨ ਮੁਹਈਆ ਕਰਵਾਇਆ ਗਿਆ #ਲਾਈਨਜਕਲੱਬਟਾਂਡਾਫਤਿਹ , , , , , and

ਲਾਈਨਜ ਕਲੱਬ ਟਾਂਡਾ ਫਤਿਹ ਦੀ ਸਮੂਹ ਟੀਮ  ਵੱਲੋਂ ਅਧਿਆਪਕ ਦਿਵਸ ਤੇ  ਟਾਂਡਾ ਇਲਾਕੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਅਧਿਆਪਕਾਂ ਦਾ ਸਨਮਾਨ ਕੀ...
06/09/2025

ਲਾਈਨਜ ਕਲੱਬ ਟਾਂਡਾ ਫਤਿਹ ਦੀ ਸਮੂਹ ਟੀਮ ਵੱਲੋਂ ਅਧਿਆਪਕ ਦਿਵਸ ਤੇ ਟਾਂਡਾ ਇਲਾਕੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ.
Mrs Meeta Anand, Principal Little kingdom international School, Ahiya pur
Mr. Varinder Kumar , ETT Teacher, GES Jhans
Mrs. Pankaj, ETT Teacher, GES Jhans
S. Harwinder OharPuri Lecturer, School of Eminence Tanda
Lect. Lokesh Vashishat, School of Tanda
Principal Rajesh Kumar Trehan, School of Eminence Tanda
Mrs. Ritu Walia English Mistress, GSSS Tanda( Girls)
Mrs.Jyoti Jain, Volunteer Teacher, GES Jhans
Mrs. Sunita Rani, Lecturer History, GSSS Talwandi Sallhan
Mrs. Kamlesh Kajal, S.St. Mistress, GSSS Tanda (Girls)
Mr. Harpreet Singh, Headmaster, GHS Rajpur Gahot
#ਲਾਈਨਜਕਲੱਬਟਾਂਡਾਫਤਿਹ , Appreciation, , , , , , , and

06/09/2025
 #ਪੰਜਾਬ   ❤️🙏
02/09/2025

#ਪੰਜਾਬ ❤️🙏

ਲਾਈਨਜ ਕਲੱਬ ਕਲੱਬ ਟਾਂਡਾ ਫਤਿਹ ਦੀ ਸਮੂਹ ਟੀਮ  ਵੱਲੋਂ ਟਾਂਡਾ ਇਲਾਕੇ ਦੇ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਹੜ ਪ੍ਰਭਾਵਿਤ ਇਲਾਕਾ ਰਮਦਾਸਪੁਰ ,ਡੇ...
02/09/2025

ਲਾਈਨਜ ਕਲੱਬ ਕਲੱਬ ਟਾਂਡਾ ਫਤਿਹ ਦੀ ਸਮੂਹ ਟੀਮ ਵੱਲੋਂ ਟਾਂਡਾ ਇਲਾਕੇ ਦੇ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਹੜ ਪ੍ਰਭਾਵਿਤ ਇਲਾਕਾ ਰਮਦਾਸਪੁਰ ,ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕਰਕੇ ਇਲਾਕੇ ਦੀ ਲੋੜ ਮੁਤਾਬਿਕ ਉਹਨਾਂ ਨੂੰ ਘਰੇਲੂ ਰਾਸ਼ਨ, ਬਰੈਡ, ਪਾਣੀ ਅਤੇ ਘਰ ਦੀ ਜਰੂਰਤ ਦਾ ਹੋਰ ਸਮਾਨ ਮੁਹਈਆ ਕਰਵਾਇਆ ਗਿਆ

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion    brother 🎂🎊🍦🍫🥂   #ਲਾਇਨਜ਼_ਕਲੱਬ...
28/08/2025

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion brother 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


Address

GT Road Tanda
Tanda
144204

Telephone

+919814392103

Website

Alerts

Be the first to know and let us send you an email when Lion club Tanda Fateh posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram