NIMA - National Integrated Medical Association Tarn Taran

NIMA - National Integrated Medical Association Tarn Taran NIMA - TARN TARAN

CME NIMA - National Integrated Medical Association Tarn Taran EMC Hospital AmritsarEMC Cradle Hospital - Women & Child C...
08/07/2025

CME NIMA - National Integrated Medical Association Tarn Taran EMC Hospital AmritsarEMC Cradle Hospital - Women & Child Care

ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ (NIFAA) ਦੁਵਾਰਾ ਚਲਾਈ ਖੂਨਦਾਨ ਜਾਗਰੁਕਤਾ ਮੁਹਿੰਮ ਸੰਵੇਦਨਾ-2 ਤਹਿਤ  ਨੈਸ਼ਨਲ ਇੰਟੀਗ੍ਰ...
23/03/2025

ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ (NIFAA) ਦੁਵਾਰਾ ਚਲਾਈ ਖੂਨਦਾਨ ਜਾਗਰੁਕਤਾ ਮੁਹਿੰਮ ਸੰਵੇਦਨਾ-2 ਤਹਿਤ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (NIMA) ਤਰਨ ਤਾਰਨ ਅਤੇ ਮਨੁੱਖਤਾ ਦੀ ਸੇਵਾ ਖੂਨਦਾਨ ਸੋਸਾਇਟੀ ਪੱਟੀ ਦੇ ਸਹਿਯੋਗ ਨਾਲ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਦਿ ਯੰਗਮੈਨ ਰਾਮਾ ਕ੍ਰਿਸ਼ਨਾ ਕਲੱਬ ਪੱਟੀ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਨੀਮਾ ਤਰਨਤਾਰਨ ਦੇ ਪ੍ਰਧਾਨ ਡਾ ਬਿਕਰਮਜੀਤ ਸਿੰਘ ਢਿੱਲੋਂ, ਸੈਕਟਰੀ ਦਾ ਗੁਰਜੀਤ ਸਿੰਘ ਖਜ਼ਾਣਚੀ ਡਾ ਗਗਨ ਸ਼ਰਮਾ ਚੀਫ਼ ਐਡਵਾਈਜ਼ਰ ਡਾ ਰਜਿੰਦਰ ਜੁਆਇੰਟ ਸੈਕਟਰੀ ਡਾ ਨਵਦੀਪ ਸਿੰਘ ਪ੍ਰੈਸ ਸੈਕਟਰੀ ਡਾ ਰਘੂ ਸ਼ਰਮਾ ਡਾ ਅਰਵਿੰਦਰਜੀਤ ਡਾ ਸਿਕੰਦਰਬੀਰ ਡਾ ਸੁਖਬੀਰ ਦਾ ਗੁਰਪ੍ਰੀਤ ਢਿੱਲੋਂ ਅਤੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦੇ ਸਮੁੱਚੀ ਟੀਮ ਹਾਜ਼ਿਰ ਸੀ ਇਸ ਮੌਕੇ ਪੱਟੀ ਦੇ ਬਹੁਤ ਸਾਰੇ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਾਈ ਪ੍ਰੇਰਿਤ ਕੀਤਾ ਨੀਮਾ ਤਰਨਤਾਰਨ ਅਤੇ ਮਨੁੱਖਤਾ ਦੀ ਸੇਵਾ ਟੀਮ ਵੱਲੋਂ ਆਮ ਲੋਕਾਂ ਨੂੰ ਖੂਨਦਾਨ ਕਰਨ ਲਾਈ ਜਾਗਰੁਕ ਕੀਤਾ ਅਤੇ ਲੋਕਭਲਾਈ ਦੇ ਕੰਮਾ ਲਾਈ ਅੱਗੇ ਆਉਣ ਦੀ ਅਪੀਲ ਕੀਤੀ

21/03/2025
CME with EMC hospital
23/01/2025

CME with EMC hospital

18/01/2025
Heartiest Welcome All of You 💐💐💐💐💐💐
11/01/2025

Heartiest Welcome All of You 💐💐💐💐💐💐

Address

Tarn Taran

Website

Alerts

Be the first to know and let us send you an email when NIMA - National Integrated Medical Association Tarn Taran posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram