Perfect Pairings Matchmaker -Matrimonial Services New Zealand

Perfect Pairings Matchmaker -Matrimonial Services New Zealand Contact information, map and directions, contact form, opening hours, services, ratings, photos, videos and announcements from Perfect Pairings Matchmaker -Matrimonial Services New Zealand, Marriage Therapist, Auckland.

✨Exclusive Matchmaking Services for Australia & NewZealand based Community.
🕹️Single & Divorced clients of all ages.
🕹️Personalised and Confidential services
🕹️New Zealand Based
🕹️We Speak English ,Hindi &Punjabi
📲 +642102951949(Whatsapp Available)

Contact us now to meet your Perfect Match on +642102951949 Whatsapp available
29/03/2026

Contact us now to meet your Perfect Match on +642102951949 Whatsapp available

26/03/2026
21/03/2026
Closing AnnouncementDue to medical and personal reasons, I will be closing down my matrimonial business.I will, however,...
18/03/2026

Closing Announcement

Due to medical and personal reasons, I will be closing down my matrimonial business.

I will, however, continue working with my existing paid clients. You are still welcome to send your biodata, and I will be happy to check if you are a suitable match with any of them or with any currently advertised profiles.

It has truly been a pleasure working in this field—helping people find meaningful connections and supporting them along the way.

Thank you for your understanding and support.

16/02/2026

ਮੈਂ ਇੱਕ ਕੋੜਾ ਸੱਚ ਬੋਲਣ ਰਹਿ ਹਾ

ਮੈਨੂੰ ਨਾ ਤਾ ਕੋਈ ਸੁਣਨਾ ਪਸੰਦ ਕਰਦਾ ਹੈ! ਤੇ ਨਾ ਹੀ ਕੋਈ ਪੜ੍ਹਨਾ ਪਸੰਦ ਕਰਦਾ ਹੈ!

ਮੈ ਅੱਜ ਗੱਲ ਕਰਨ ਲੱਗਿਆ ਰਿਸ਼ਤੇ ਆ ਦੀ

ਕੋਈ ਸਮਾਂ ਹੁੰਦਾ ਸੀ ਧੀਂ ਪੁੱਤ ਨੇ ਜਵਾਨ ਹੋਣਾ ਉਸ ਦੇ ਵਿਆਹ ਦੀ ਗੱਲ ਬਾਤ ਚੱਲਦੀ ਤਾ ਪੁਰੇ ਪ੍ਰੀਵਾਰ ਚ ਖੁਸ਼ੀਆ ਦਾ ਮਹੌਲ ਬਣ ਜਾਣਾ

ਰਿਸ਼ਤੇਦਾਰੀ ਚੋ ਰਿਸ਼ਤੇ ਆਉਣੇ ਸ਼ੁਰੂ ਹੋ ਜਾਣੇ ਤੇ ਵੱਡੀਆ ਨੇ ਦੇਖ ਪਰਖ ਕੇ ਵਿਆਹ ਕਰ ਦੇਣਾ

ਪਰ ਹੁਣ ਅਸੀ ਕਿੱਤੇ ਨਾ ਕਿੱਤੇ ਉਸ ਸਮੇਂ ਨੂੰ ਪਿੱਛੇ ਛੱਡ ਦਿੱਤਾ ਹੈ

ਅੱਜ ਕੱਲ੍ਹ ਦੇ ਬੱਚਿਆਂ ਤੇ ਮਾਂ ਬਾਪ ਦਾ ਕੰਟਰੋਲ ਨਹੀ ਰਿਹਾ ਜਿਥੇ ਬੱਚੇ ਕਹਿਣ ਗੇ ਓਥੇ ਹੀ ਰਿਸ਼ਤਾ ਕਰ ਦਿੰਦੇ ਹਨ!

ਪ੍ਰੀਵਾਰ ਚੰਗਾ ਹੋਵੇ ਜਾ ਮਾੜਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਜਿਸ ਕਰਕੇ ਸਭ ਤੋਂ ਵੱਧ Divorced ਦੇ ਕਾਰਨ ਬਣਦੇ ਨੇ

ਬੱਚਿਆਂ ਨੂੰ ਅਸੀਂ ਨੌਕਰੀ ਜਾ ਕਾਰੋਬਾਰ ਚ ਵਧੀਆ ਸੈੱਟ ਕਰ ਲਿਆ ਹੈ ਕੈਨੇਡਾ ਅਮਰੀਕਾ ਜਾਣ ਲਈ ਲੱਖਾ ਰੁਪਏ ਸਿਰਫ਼ ਟਿਕਟ ਤੇ ਲਗਾ ਦਿੰਦੇ ਹਾ ਚੰਗੇ ਸਕੂਲ ਕਾਲਿਜ ਵਿੱਚ ਬੱਚਿਆ ਨੂੰ ਪੜਾਈ ਕਰਵਾਈ
ਪਰ ਅੱਜ ਵੀ ਰਿਸ਼ਤਾ ਦੇਖ ਦੇ ਹਾਂ ਤਾਂ ਫ੍ਰੀ ਚ

ਡਿਮਾਂਡ ਸਾਡੀ ਕੋਈ ਨਹੀ
ਪਰ ਮੁੰਡਾ ਜਾ ਕੁੜੀ ਪੈਕਜ ਹੋਵੇ ਵਧੀਆ ਡਾਕਟਰ ਹੋਵੇ MBBS ਤਾ MD ਡਾਕਟਰ ਨਾਲ ਨਹੀਂ ਕਰਾਂਗੇ
B Tech ਕੀਤੀ ਹੋਵੇ ਇਸ ਤੋ ਘੱਟ ਲਈ ਬੇਟਾ ਬੇਟੀ ਮੰਨਦੇ ਨਹੀ
ਪਰ ਡਿਮਾਂਡ ਸਾਡੀ ਕੋਈ ਨਹੀ
ਕੁੜੀ ਜਾ ਮੁੰਡਾ ਸੋਹਣਾ ਮੇਰੇ ਬੱਚੇ ਨਾਲ ਮੈਚ ਕਰਦਾ ਜਾ ਕਰਦੀ ਹੋਵੇ
ਪਰ ਡਿਮਾਂਡ ਸਾਡੀ ਕੋਈ ਨਹੀਂ
ਫੈਮਿਲੀ ਦਾ ਘਰ ਬਾਰ ਵਧੀਆ ਪੋਸ਼ ਏਰੀਏ ਵਿੱਚ ਹੋਵੇ
ਪਰ ਡਿਮਾਂਡ ਸਾਡੀ ਕੋਈ ਨਹੀ

1-2 ਮਹੀਨੇ ਵੱਡੀ ਉਮਰ ਦੇ ਨਾਲ ਰਿਸ਼ਤਾ ਨਹੀ ਕਰਾਂਗੇ ਪਰ wait ਕਰ ਕਰ ਕੇ ਉਮਰਾਂ ਵੱਡੀਆ ਕਰ ਲਵਾਂਗੇ

100-500 ਕਿਲੋਮੀਟਰ ਤਾ ਦੂਰ ਹੈ ਪਰ 7 ਸਮੰਦਰ ਪਾਰ ਦੂਰ ਨਹੀ

ਕੁਛ ਪਛਤਾਵਾ ਕੁੱਖ ਚ ਮਾਰਿਆ ਧੀਆਂ ਦਾ
ਕੁਛ ਪਛਤਾਵਾ ਹੱਥੋ ਨਿਕਲੇ ਧੀਆਂ ਪੁੱਤਰਾ ਦਾ

ਜੇਕਰ ਹੁਣ ਵੀ ਵਕਤ ਨਾ ਸੰਭਾਲਿਆ ਤਾ ਆਉਣ ਵਾਲੇ ਸਮੇ ਚ ਧੀਆਂ ਪੁੱਤਰਾ ਦੀਆਂ ਸਿਰਫ਼ ਫ਼ੋਨ ਤੇ ਗੱਲਾ ਬਾਤਾ ਰਹਿ ਜਾਣਿਆ ਨੇ ਰਿਸ਼ਤੇ ਨਹੀ ਹੋਣੇ

ਸੋਹਣੇ ਹੋਣ ਦੀ ਕੋਈ ਹੱਦ ਨਹੀਂ
ਪਰ ਸੋਹਣਾ ਉਹ ਜੋ ਦਿਲ ਤੋ ਚੰਗਾ ਹੋਵੇ

ਅਖੀਰ ਵਿੱਚ ਮੈਂ ਇਹ ਕਹਾ ਗਾ ਵਕਤ ਸਭਾਲੋ ਟਾਈਮ ਹੁੰਦੇ ਰਿਸ਼ਤਾ ਕਰੋ ਪੇਸੇ ਕਮਾਏ ਜਾ ਸਕਦੇ ਹਾ ਵਕਤ ਨਹੀ ਸੋਚ ਕੇ ਦੇਖੋ ਰਿਸ਼ਤੇ ਕਰਨਾ ਹੈ ਜਾ ਫ੍ਰੀ ਵਿੱਚ ਇੰਤਜਾਰ 🙏🙏🙏🙏

Address

Auckland
4110

Telephone

+642102951949

Website

Alerts

Be the first to know and let us send you an email when Perfect Pairings Matchmaker -Matrimonial Services New Zealand posts news and promotions. Your email address will not be used for any other purpose, and you can unsubscribe at any time.

Contact The Practice

Send a message to Perfect Pairings Matchmaker -Matrimonial Services New Zealand:

Share