Dr Gurjeet Singh Bhullar

Dr Gurjeet Singh Bhullar Medical & Health Care Institute

12/12/2022
Call 7707817713
09/12/2022

Call 7707817713

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 7707817713
06/12/2022

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 7707817713

ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿ 🙏🏼ਆਪ ਸਭ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਵੇੰ ਆਪ ਸਭ ਜਾਣਦੇ ਹੋ ਕਿ ਅਜੋਕੇ ...
31/10/2022

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ 🙏🏼
ਆਪ ਸਭ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਵੇੰ ਆਪ ਸਭ ਜਾਣਦੇ ਹੋ ਕਿ ਅਜੋਕੇ ਸਮੇਂ ਚ ਆਪਣੀ ਖ਼ੁਰਾਕ ਅਤੇ ਰਹਿਣ ਸਹਿਣ ਚ ਜੋ ਵੀ ਬਦਲਾਅ ਆਇਆ ਹੈ ਓਸ ਨਾਲ ਸ਼ਾਰੀਰਿਕ ਤੇ ਮਾਨਸਿਕ ਬਿਮਾਰੀਆਂ ਬਹੁਤ ਵੱਧ ਰਹੀਆਂ ਹਨ ਜਿਵੇੰ ਕਿ ਸ਼ੁਗਰ, ਬਲੱਡ ਪ੍ਰੈਸਰ, ਦਿਲ ਦੇ ਰੋਗ, ਜੋੜਾਂ ਦੇ ਦਰਦ, ਸਰਵਾਈਕਲ, ਮਾਇਗ੍ਰੈਨ, ਡਿਪਰੈਸਨ, ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਆਦਿ, ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਇਕ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਲੋਕਾਂ ਨੂੰ ਜਾਗਰੁਕ ਕਰਾਉਣ ਲਈ "ਗੁਰੂ ਰਾਮਦਾਸ ਮੈਡੀਕੇਅਰ ਹਸਪਤਾਲ ਭਿੱਖੀਵਿੰਡ" ਵੱਲੋਂ ਹਰ ਪਿੰਡ ਵਿਚ "Health Awareness Camp" ਲਗਾਇਆ ਜਾਵੇਗਾ ਜਿਸ ਵਿਚ ਸਿਹਤ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਸਿਹਤ ਪ੍ਰਤੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ ਅਤੇ ਫ੍ਰੀ ਹੈਲਥ ਚੈੱਕਅੱਪ ਵੀ ਕੀਤਾ ਜਾਵੇਗਾ, ਆਪ ਸਭ ਨੂੰ ਬੇਨਤੀ ਹੈ ਕਿ ਹਰ ਇਕ ਪਿੰਡ ਦੇ ਕੋਈ ਵੀ ਜਿੰਮੇਵਾਰ ਸੱਜਣ ਸਾਡੇ ਨਾਲ 7707817713, 8264343964 ਇਹਨਾਂ ਨੰਬਰਾਂ ਤੇ ਸੰਪਰਕ ਕਰਨ ਤਾਂ ਕਿ ਆਪਾ ਤੁਹਾਡੇ ਪਿੰਡ vich ਇਸ ਕੈੰਪ ਲਈ ਤਰੀਕ ਸਮਾਂ ਸੁਨਿਸ਼ਚਿਤ ਕਰ ਸਕੀਏ
ਧੰਨਵਾਦ

18/09/2022

ਗੁਰੂ ਰਾਮਦਾਸ ਮੈਡੀਕੇਅਰ ਹਸਪਤਾਲ ਭਿੱਖੀਵਿੰਡ ਵਿਖੇ ਹਰ ਐਤਵਾਰ OPD ਫ੍ਰੀ ਅਤੇ ਦਵਾਈਆਂ ਅਤੇ ਲੈਬ ਟੈਸਟਾਂ ਚ 50% ਦੀ ਛੂਟ

20/07/2022

It is important to take care of your mental health.
If you’re experiencing some of these symptoms:
❗️Headache
❗️Neck & shoulder pain
❗️Upset stomach
❗️Heavy chest
maybe you’re stressed. Here is some advice that can help you to cope with stress: https://bit.ly/WHOStressManagement

  16July2022 @ ਗੁਰੂਦਵਾਰਾ ਬਾਬੇ ਸ਼ਹੀਦ ਸਿੰਘ ਮਾੜੀ ਗੌੜ ਸਿੰਘ
15/07/2022

16July2022 @ ਗੁਰੂਦਵਾਰਾ ਬਾਬੇ ਸ਼ਹੀਦ ਸਿੰਘ ਮਾੜੀ ਗੌੜ ਸਿੰਘ

15/07/2022

Plz Follow & Share
03/07/2022

Plz Follow & Share

Medical & Health Care Institute

Address

Opposit Govt Polytechnic College, Khemkaran Road
Bhikhiwind
143303

Telephone

+917707817713

Website

Alerts

Be the first to know and let us send you an email when Dr Gurjeet Singh Bhullar posts news and promotions. Your email address will not be used for any other purpose, and you can unsubscribe at any time.

Contact The Practice

Send a message to Dr Gurjeet Singh Bhullar:

Share

Category