ਹਰੇਕ ਜਾਣਕਾਰੀ - Hrek Jankari

ਹਰੇਕ ਜਾਣਕਾਰੀ - Hrek Jankari Contact information, map and directions, contact form, opening hours, services, ratings, photos, videos and announcements from ਹਰੇਕ ਜਾਣਕਾਰੀ - Hrek Jankari, India, punjab.

22/10/2023

ਦੋਸਤੋ ਕੋਈ vdiya ਜਿਹੀ Medicine dsso ?? ਪੁੰਨ ਦਾ ਕੰਮ ਹੀ ਆ ਜੇ ਇਹ ਵਿਚਾਰਾ ਪੰਛੀ ਉੱਡ ਜੂ

20/10/2023
ਪੰਚਕੂਲਾ ਤੋਂ ਵਾਪਸ ਆ ਰਹੇ ਡੇਰਾ ਪ੍ਰੇਮੀ.. Tag Dera Premi.. 😂Panchkula Ton waps aa rhe dera Premi..
03/09/2017

ਪੰਚਕੂਲਾ ਤੋਂ ਵਾਪਸ ਆ ਰਹੇ ਡੇਰਾ ਪ੍ਰੇਮੀ.. Tag Dera Premi.. 😂

Panchkula Ton waps aa rhe dera Premi..

02/09/2017

ਇਸ ਪੇਜ ਦਾ ਿਕਸੇ ਨੇ ਐਡਮਿਨ ਬਣਨਾ ਤਾ ਕੁਮੈਟ ਕਰਦੋ।
ਿਜਵੇ ਦੀਆ ਮਰਜੀ ਪੋਸਟਾ ਪਾਉ ਬਸ ਬਾਦਲਾਂ ਦੀ ਚੰਗੀ ਤਰਾ ਲੱਸੀ ਕਰਨੀ ਤੇ ਪਰੇਮੀਆ ਦੀ ਵੀ ਬਾਕੀ ਆਵਦੀ ਮਰਜੀ ਦੀਆ ਿਜਹੋ ਿਜਹੀਆ ਮਰਜੀ ਪੋਸਟਾ ਪਾਉ ਕੋਈ ਰੋਕ ਨਹੀ ਤੇ ਆਵਦੀ ਆਈ.ਡੀ ਨਾ ਦੱਸਿਉ ਕਿਸੇ ਨੂੰ ਨਹੀ ਤਾ ਬਾਦਲਾ ਨੇ ਚੱਕ ਲੈਣਾ ਫਿਰ ਨਾ ਕਿਹਣਾ ਦੱਸਿਆ ਨੀ
ਧੰਨਵਾਦ ਤੁਹਾਡਾ ਆਪਣਾ ਸਿਮਰੋ ਦਾ ਖਸਮ

Kro tag
01/09/2017

Kro tag

31/08/2017

**ਰੋਟੀ ਖਾਧੀ ਆ ਕਿ ਨਹੀ ਇਕੱਲੀ ਹਨੀ ਪੁੱਛਦੀ.
***ਸਜ਼ਾ ਕਿੰਨੀ ਕੁ ਹੋਈ ਬਾਕੀ ਸਾਰੇ ਪੁੱਛਦੇ..

31/08/2017

Hahahha
Video dekho eho jehi video bnaoun lagge sharam ni aoundi ehna nu

31/08/2017

ਰਾਮ ਰਹੀਮ ਤੇ ਆਸ਼ਾ ਰਾਮ ਇੱਕ ਬੈਰਕ ਚ ਬੰਦ ਕਰ ਦਿੱਤੇ ,ਸਾਰੀ ਰਾਤ ਛੱਤ ਵੱਲ ਵੇਖਦਿਆਂ ਦੀ ਲੰਘ ਗਈ,,,,,,

ਕਿਸੇ ਨੇ ਪਾਸਾ ਨਹੀਂ ਲਿਆ,

ਕਿਓਂ ਕਿ ਸਾਵਧਾਨੀ ਹਟੀ, ਦੁਰਘਟਨਾ ਘਟੀ..

31/08/2017

ਿਕਹੜਾ ਿਕਹੜਾ ਪਰੇਮੀ ਪੰਚਕੂਲੇ ਵੱਲ ਨੂੰ ਪਿੱਠ ਕਰਕੇ ਸੌਦਾ??
Cmnt krke dso

31/08/2017

ਪੰਚਕੂਲੇ ਤੋਂ ਜਿਹੜਾ ਪ੍ਰੇਮੀ ਡਾਂਗ ਖਾਦੇ ਿਬਨਾ ਵਾਪਿਸ ਪਰਤਿਐ
ਉਹਨੂੰ "ਸਿਰਸਾ-ਰਤਨ" ਪੁਰਸਕਾਰ ਨਾਲ ਸਨਮਾਨਿੱਤ ਕਰਨਾ ਚਾਹਿਦੈ 😂😆

Share kro ta jo premiya tak pounch jave post te oo apne cmnt kre

29/08/2017

ਖੁਫੀਆ ਏਜੰਸੀਆਂ ਦਾ ਇਹ ਇਨਪੁਟ ਸੀ ਕਿ ਬਾਬਾ ਦਾ ਇਕ ਡੁਪਲੀਕੇਟ ਤਿਆਰ ਕੀਤਾ ਗਿਆ ਹੈ, ਜੋ ਡੇਰਾ ਮੁਖੀ ਦੇ ਸਥਾਨ 'ਤੇ ਅੱਗੇ ਕੀਤਾ ਜਾ ਸਕਦਾ ਹੈ। ਇਹ ਡੁਪਲੀਕੇਟ ਉਸੇ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਅੱਤਵਾਦੀ ਸੰਗਠਨ ਤਿਆਰ ਕਰਦੇ ਹਨ। ਇਸ ਇਨਪੁਟ ਤੋਂ ਬਾਅਦ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਸ ਨੇ ਕੋਰਟ 'ਚ ਡੇਰਾ ਮੁਖੀ ਦੇ ਪੇਸ਼ ਹੋਣ ਤੋਂ ਬਾਅਦ ਬਾਬੇ ਦੇ ਕੋਲ ਜਾ ਕੇ ਇਸ ਗੱਲ ਦੀ ਚੰਗੀ ਤਰ੍ਹਾਂ ਤਸੱਲੀ ਕੀਤੀ। ਇਹ ਇਕ ਇਕੱਲਾ ਇਨਪੁਟ ਨਹੀਂ ਸੀ। ਇਕ ਇਨਪੁਟ ਇਹ ਵੀ ਸੀ ਕਿ ਡੇਰਾ ਮੁਖੀ ਮੈਡੀਕਲ ਦਾ ਹਵਾਲਾ ਦੇ ਕੇ ਨਾ ਆਉਣ ਦਾ ਬਹਾਨਾ ਕਰ ਸਕਦਾ ਹੈ। ਡੇਰਾ ਮੁਖੀ ਵਲੋਂ ਕੀਤੇ ਗਏ ਪਿੱਠ ਦੇ ਦਰਦ ਸੰਬੰਧੀ ਟਵੀਟ ਨੇ ਇਸ ਸੰਭਾਵਨਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਸੀ। ਇਕ ਇਨਬੁਟ ਇਹ ਵੀ ਸੀ ਕਿ ਕੋਰਟ 'ਚ ਆਉਣ ਦੇ ਸਮੇਂ ਉਹ ਪਾਣੀਪਤ ਜਾਂ ਕੁਰਕੁਸ਼ੇਤਰ ਕਿਤੇ ਵੀ ਉਤਰ ਸਕਦਾ ਹੈ। ਕੇਂਦਰ ਅਤੇ ਸੂਬਾ ਸਰਕਾਰ ਵਿਚ ਹੋਈ ਗੱਲਬਾਤ ਤੋਂ ਬਾਅਦ ਇਹ ਤੈਅ ਹੋਇਆ ਕਿ ਇੰਨਾ ਸਾਰੇ ਇਨਪੁਟ ਦਰਮਿਆਨ ਡੇਰਾ ਮੁਖੀ ਨੂੰ ਇਥੋਂ ਤੱਕ ਲਿਆਉਣਾ ਜ਼ਰੂਰੀ ਹੈ। ਉੱਚ ਅਧਿਕਾਰੀਆਂ ਮੁਤਾਬਕ ਜੇਕਰ ਡੇਰਾ ਮੁਖੀ ਇਥੇ ਨਾ ਆਉਂਦਾ ਤਾਂ ਰਾਮਪਾਲ ਵਾਂਗ ਕੋਰਟ ਡੇਰਾ ਮੁਖੀ ਨੂੰ ਡੇਰੇ ਤੋਂ ਕੱਢ ਕੇ ਪੇਸ਼ ਕਰਨ ਦੇ ਹੁਕਮ ਦਿੰਦੀ ਅਤੇ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਸਨ। ਜਿਸ ਤੋਂ ਬਾਅਦ ਸ਼ੁਰੂ ਹੋਈ ਸਾਰੀ ਕਾਰਵਾਈ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਡੇਰਾ ਮੁਖੀ ਨੇ ਆਪਣੇ ਪੂਰੇ ਪਰਿਵਾਰ ਨੂੰ ਡੇਰੇ ਤੋਂ ਬਾਹਰ ਲਿਆਉਣ ਦੀ ਸ਼ਰਤ ਰੱਖੀ। ਸ਼ਰਤ ਉਸੇ ਸਮੇਂ ਮੰਨ ਲਈ ਗਈ। ਜਿਸ ਦੀ ਪੁਸ਼ਟੀ 24 ਅਗਸਤ ਨੂੰ ਰਾਤ 12 ਵਜੇ ਤੋਂ ਬਾਅਦ ਹੋਈ ਅਤੇ ਪੁਲਸ ਨੇ ਦੋਵਾਂ ਸੂਬਿਆਂ ਨੂੰ ਚੌਕਸ ਕਰਕੇ ਪੂਰੀ ਸੁਰੱਖਿਆ ਦੇ ਬੰਦੋਬਸਤ ਕਰ ਲਏ।

29/08/2017

ਜ਼ੇਲ ਚ ਰਾਮ ਰਹੀਮ ਤੇ ਪਹਿਲੇ ਦਿਨ ਹੀ ਲੱਗਿਆ ਵੱਡਾ ਦੋਸ਼... ਸਾਥੀ ਕੈਦੀ ਵੱਲੋਂ ਸ਼ਿਕਾਇਤ... ਸੁੱਤੇ ਕੈਦੀ ਨੂੰ ਵਾਰੀ ਵਾਰੀ ਹਨੀਪ੍ਰੀਤ ਹਨੀਪ੍ਰੀਤ ਕਹਿ ਕੇ ਜੱਫੀ ਪਾਉਣ ਦਾ ਦੋਸ਼...

Address

India
Punjab

Website

Alerts

Be the first to know and let us send you an email when ਹਰੇਕ ਜਾਣਕਾਰੀ - Hrek Jankari posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram