ਪਿ੍ਤਪਾਲ ਸਿੰਘ Pritpal Singh

  • Home
  • ਪਿ੍ਤਪਾਲ ਸਿੰਘ Pritpal Singh

ਪਿ੍ਤਪਾਲ ਸਿੰਘ  Pritpal Singh Contact information, map and directions, contact form, opening hours, services, ratings, photos, videos and announcements from ਪਿ੍ਤਪਾਲ ਸਿੰਘ Pritpal Singh, .

Ik war dekh lo
30/01/2025

Ik war dekh lo

27/06/2024
27/06/2024
https://youtu.be/68RhqnNXJ0E
29/06/2023

https://youtu.be/68RhqnNXJ0E

What is the treatment of autism effected childrens?Detailed Discussion with Dr Pritpal Singh, Head, Baba Farid Center for Special Children.Contact No. : +91-...

28/01/2023

ਮਾਫ ਕਰ ਦੇਣਾ ਹੀ ਬਦਲਾ ਲੈਣ ਬਰਾਬਰ ਹੈ। ਅਗਰ ਉਹ ਮਨੁੱਖ ਹੈ ਤਾਂ ਉਸਨੂੰ ਮਾਫੀ ਜਾਨ ਲੈਣ ਤੋਂ ਵੀ ਭਾਰੀ ਹੁੰਦੀ ਹੈ।

Ectolife ਨਕਲੀ ਕੁੱਖ ਤਕਨੀਕEctolife ਇਕ ਐਸੀ ਤਕਨੀਕ ਜਾਂ ਵਿਚਾਰ ਹੈ ਜੋ ਬਾਂਝਪਨ ਦੇ ਸੰਕਟ ਦਾ ਰਾਮਬਾਣ ਇਲਾਜ ਸਾਬਿਤ ਹੋ ਸਕਦਾ ਹੈ। ਇਹ ਇਸ ਗੱਲ ...
25/12/2022

Ectolife ਨਕਲੀ ਕੁੱਖ ਤਕਨੀਕ

Ectolife ਇਕ ਐਸੀ ਤਕਨੀਕ ਜਾਂ ਵਿਚਾਰ ਹੈ ਜੋ ਬਾਂਝਪਨ ਦੇ ਸੰਕਟ ਦਾ ਰਾਮਬਾਣ ਇਲਾਜ ਸਾਬਿਤ ਹੋ ਸਕਦਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਅੱਜ ਦੇ ਸਮੇਂ ਚ ਪ੍ਰਜਨਨ ਤਕਨੀਕ ਕਿੰਨੀ ਅੱਗੇ ਤੱਕ ਪਹੁੰਚ ਚੁੱਕੀ ਹੈ। ਭਾਵੇਂ ਇਹ ਹਜੇ ਤੱਕ ਸਿਰਫ ਇੱਕ ਵਿਚਾਰ ਹੀ ਹੈ, ਪਰ ਇਸ ਦਾ ਢਾਂਚਾ ਕਈ ਤਰ੍ਹਾਂ ਦੇ ਵਿਗਿਆਨਕ ਖੇਤਰਾਂ ਤੇ ਨਿਰਭਰ ਹੈ ਜਿਵੇਂ ਕਿ ਬਾਇਓਟੈਕਨਾਲੋਜੀ, ਐਕਟੋਜੇਨੇਸਿਸ, ਰੀਜਨਰੇਟਿਵ ਮੈਡੀਸਨ, ਸਟੈਮ ਸੈੱਲ ਰਿਸਰਚ, ਜੈਨੇਟਿਕ ਇੰਜੀਨੀਅਰਿੰਗ, ਬਾਇਓਕੈਮਿਸਟਰੀ, ਮਾਈਕਰੋਬਾਇਓਲੋਜੀ ਅਤੇ ਮੋਲੀਕਿਊਲਰ ਬਾਇਓਲੋਜੀ ਆਦਿ। ਇਹ 100 ਪ੍ਰਤੀਸ਼ਤ ਵਿਗਿਆਨਕ ਖੋਜ ਤੇ ਨਿਰਭਰ ਕਰਦੀ ਹੈ ਜਿਸ ਦੇ ਹਰ ਪੱਖ ਨੂੰ ਛੋਟੇ ਪੈਮਾਨੇ ਜਾਂ ਜਾਨਵਰਾਂ ਦੇ ਮਾਡਲ ਉੱਤੇ ਕਰਕੇ ਪੂਰਾ ਕੀਤਾ ਜਾ ਚੁੱਕਾ ਹੈ। ਖ਼ੈਰ ਇਸ ਤਕਨੀਕ ਦੇ ਵਜੂਦ ਚ ਆਉਣ ਲਈ ਇਸ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਜਿਸ ਵਿਚੋਂ ਇੱਕ ਹੈ ਨੈਤਿਕ ਪਾਬੰਦੀਆਂ। ਇਸ ਤਕਨੀਕ ਦਾ ਸੁਚਾਰੂ ਹੋਣਾ ਇਸੇ ਤੇ ਨਿਰਭਰ ਕਰਦਾ ਹੈ। ਇੰਟਰਨੈਸ਼ਨਲ ਸੋਸਾਇਟੀ ਫਾਰ ਸਟੈਮ ਸੈੱਲ ਰਿਸਰਚ (ISSCR) ਨੇ ਮਈ 2021 ਵਿਚ ਮਨੁੱਖੀ ਭਰੂਣ ਦੀ ਜਾਂਚ ਦੇ 14 ਦਿਨਾਂ ਵਾਲਾ ਮਾਡਲ ਤਿਆਗ ਦਿੱਤਾ ਹੈ। ਹੁਣ 14 ਦਿਨਾਂ ਬਾਅਦ ਵੀ ਇਸ ਦੀ ਜਾਂਚ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਹਾਲਾਂਕਿ ਜੇਕਰ ਇਹਨਾਂ ਨੈਤਿਕ ਬੰਦਿਸ਼ਾਂ ਚ ਥੋੜੀ ਹੋਰ ਖੁੱਲ ਦਿੱਤੀ ਜਾਵੇ ਤਾਂ ਆਉਣ ਵਾਲੇ ਦਹਾਕੇ ਚ ਇਹ ਤਕਨੀਕ ਸਾਡੇ ਵਿੱਚ ਆ ਸਕਦੀ ਹੈ। ਪਰ ਸਮਾਜ ਦੇ ਵੱਖ ਵੱਖ ਖਿੱਤਿਆਂ ਤੋਂ ਆਉਂਦੀਆਂ ਭਾਂਤ ਭਾਂਤ ਦੀਆਂ ਪ੍ਰਤੀਕ੍ਰਿਆਵਾਂ ਇਹ ਵੀ ਦਰਸਾਉਂਦੀਆਂ ਹਨ ਕਿ ਅਸੀਂ ਹਜੇ ਇਸ ਤਕਨੀਕ ਲਈ ਤਿਆਰ ਨਹੀਂ ਹਾਂ ਜਦਕਿ ਇਹ ਬਾਂਝਪਨ ਨਾਲ ਗ੍ਰਸਿਤ ਲੋਕਾਂ ਲਈ ਵਰਦਾਨ ਹੈ। ਅੱਜ ਨਹੀਂ ਤੇ ਕੱਲ ਸਹੀ, ਪਰ ਇਹ ਹੋਂਦ ਵਿੱਚ ਜਰੂਰ ਆਵੇਗੀ। ਭਾਵੇਂ ਕੋਈ ਪਸੰਦ ਕਰੇ ਜਾਂ ਨਾ ਕਰੇ। ਇਤਿਹਾਸ ਗਵਾਹ ਹੈ, ਬਦਲਾਅ ਤੇ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਦੇਰੀ ਭਾਵੇਂ ਹੋਜੇ, ਪਰ ਰੋਕਣਾ, ਅਸੰਭਵ!

24/12/2022

ਜੀਰੇ ਤੇ ਲਤੀਫ ਪੁਰੇ ਦੇ ਐਕਸ਼ਨ ਤੋਂ ਬਾਅਦ ਅਗਰ ਕੱਲ ਨੂੰ ਐਸ ਵਾਈ ਐਲ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਆ ਜਾਂਦਾ ਤਾਂ ਹਰਿਆਣੇ ਤੱਕ ਬਣਾ ਕੇ ਪਰਤਨਗੇ। ਰਾਜਸਥਾਨ ਦੀ ਨਹਿਰ ਪੱਕੀ ਕਰਕੇ ਚਾਰ ਹਜ਼ਾਰ ਕਿਊਸਕ ਪਾਣੀ ਛੱਡਕੇ ਆਵਾਂਗੇ

Address


Website

Alerts

Be the first to know and let us send you an email when ਪਿ੍ਤਪਾਲ ਸਿੰਘ Pritpal Singh posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your practice to be the top-listed Clinic?

Share