Gold health club gym nabha

  • Home
  • Gold health club gym nabha

Gold health club gym nabha nSHe cHdO TE HeALTh bNaYo owner for gym chaudhary vishal rathi, sumit jund, rinku chaudhary,karan

https://gofund.me/7efe5c93
10/05/2024

https://gofund.me/7efe5c93

Hi, we are family & friends of Karmjeet Singh who left us for… Jaspreet Kaur needs your support for In loving memory of Karmjeet Singh, a son, husband & father

ੲਹਿ ਨਾ ਸਮਝੀ ਅਸੀ ਕੱਲੀ ਧੁੱਪ ਈ ਸੇਕੀ ਆੰ ।।ਥੋੜਾ ਪਿਆਰ ਨਾਲ ਰਹਿ ਦੋਸਤਾ ਦੁਨੀਆੰ ਅਸੀ ਵੀ ਦੇਖੀ ਆੰ ।।
26/05/2016

ੲਹਿ ਨਾ ਸਮਝੀ ਅਸੀ ਕੱਲੀ ਧੁੱਪ ਈ ਸੇਕੀ ਆੰ ।।
ਥੋੜਾ ਪਿਆਰ ਨਾਲ ਰਹਿ ਦੋਸਤਾ ਦੁਨੀਆੰ ਅਸੀ ਵੀ ਦੇਖੀ ਆੰ ।।

13/05/2016

Karo veer nu support buhat vadiya song a veer da..te kro share...

Lai y apne veer di photo v paiti canada league valya ne Sanju maujpur da naam push rahe ne kro veer nu sport te dso cham...
10/05/2016

Lai y apne veer di photo v paiti canada league valya ne Sanju maujpur da naam push rahe ne kro veer nu sport te dso championship kabaddi valya nu naam sanju da..ona de page te jai k niche page da namm a (champions kabaddi league)

ਗੁੱਡੀ ਚੜੂ ਅਸਮਾਨ ,ਹੋੳੂ ਪੂਰੇ ਅਰਮਾਨ ,ਜਿਹੜੇ ਹੱਸ ਦੇ ਸਾਡੇ ਤੇ ੳੁਹ ਕੱਲ ਰੌਣਗੇ,ਰੱਖ ਹੌਸਲਾ ਦਿਲਾ ਕਰ ਰੱਬ ਤੇ ਭਰੋਸਾ ਸਾਡੇ ਵੀ ਦਿਨ ਅਾੳੁਣਗੇ....
29/04/2016

ਗੁੱਡੀ ਚੜੂ ਅਸਮਾਨ ,ਹੋੳੂ ਪੂਰੇ ਅਰਮਾਨ ,
ਜਿਹੜੇ ਹੱਸ ਦੇ ਸਾਡੇ ਤੇ ੳੁਹ ਕੱਲ ਰੌਣਗੇ,
ਰੱਖ ਹੌਸਲਾ ਦਿਲਾ ਕਰ ਰੱਬ ਤੇ ਭਰੋਸਾ
ਸਾਡੇ ਵੀ ਦਿਨ ਅਾੳੁਣਗੇ..

25/04/2016

ੲਿੰਗਲੈਂਡ ਕਬੱਡੀ ਫੈਡਰੇਸ਼ਨ ਦੇ ਆਪਣੇ ਕਾਟੋ ਕਲੇਸ਼ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ! ਪਿਛਲੇ ਦਿਨਾਂ ਵਿੱਚ ਕੁਝ ਪਲੇਅਰਾਂ ਨੇ ੲਿੰਗਲੈਡ ਦੇ ਵੀਜੇ ਲਈ ਅਪਲਾਈ ਕੀਤਾ ਸੀ, ਉਹਨਾਂ ਵਿੱਚੋ ਜਿਅਾਦਾ ਤਰ ਪਲੇਅਰਾਂ ਨੂੰ ਰਿਫੂਜ਼ ਕਰਤਾਂ, ਤੇ ਜਿੰਨਾ ਪਲੇਅਰਾਂ ਨੂੰ ਵੀਜ਼ੇ ਜਾਰੀ ਕੀਤੇ ਸਨ! ਉਹਨਾਂ ਨੂੰ ਪਿਛਲੇ ਦਿਨੀ ੲਿੰਗਲੈਡ ਵੀਜ਼ਾ ਅਾਫਿਸ ਵਲੋਂ ਫੋਨ ਕਰਕੇ ਦੁਆਰਾ ਪਾਸਪੋਟਰ ਅਾਫਿਸ ਵਿੱਚ ਜਮਾਂ ਕਰਾਉਣ ਦੇ ਨਿਰਦੇਸ ਜਾਰੀ ਕੀਤੇ ਗੲੇ ਹਨ ਸੋ ੲਿਸ ਤਰਾ ਜਾਪ ਰਿਹਾ ਕਿ ਜਾਰੀ ਕੀਤੇ ਵੀਜ਼ੇ ਵੀ ਰੱਦ ਕੀਤੇ ਜਾ ਸਕਦੇ ਹਨ? ਫੈਡਰੇਸ਼ਨ ਦੇ ਕਲੇਸ ਦਾ ਖਿਮਅਾਜਾ ਪਲੇਅਰ ਭੁਗਤ ਰਹੇ ਹਨ! ਦੋਨੋ ਧਿਰਾਂ ਆਪਣੇ ਘਮੰਡ ਅਤੈ ਪ੍ਰਧਾਨਗੀ ਲੈਣ ਦੇ ਲਾਲਚ ਨੂੰ ਤਿਅਾਗ ਕੇ ਪਲੇਅਰਾਂ ਦੇ ਭਲੇ ਬਾਰੇ ੲਿੱਕਜੁਟ ਹੋ ਕੇ ਕੰਮ ਕਰਣ ਬਾਰੇ ਸੋਚਣ! ਜਨਾਨੀਆਂ ਵਾਂਗ ੲਿੱਕ ਦੂਜੇ ਤੇ ਜੋ ਦੂਸ਼ਣ ਬਾਜ਼ੀ ਕਰ ਰਹੇ ਹਨ ਉਸ ਨੂੰ ਬੰਦ ਕਰਣ !

Anadpur sahib championship mohali team..
24/04/2016

Anadpur sahib championship mohali team..

17/04/2016
ਜਜਬਾ ਰੱਖੋ ਹਰ ਪਲ ਜਿੱਤਣ✌ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..😊
22/12/2015

ਜਜਬਾ ਰੱਖੋ ਹਰ ਪਲ ਜਿੱਤਣ✌ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..😊

18/04/2015

Lao Dosto Ajj Muqabla Ehna Superatar Jafia Ch Hou...Punjab Season ch Ehna Jaafia Da Bol Bala Reha ...Te Ehna sare Gabhru da Fan Bank V Bahut wadda....Hun Dekhna eh Aa k Apne Page te Tusi Kis Nu Best Jaafi Kadho Ge ?? Apne apne Fav Lai Karo Comment Dabb K...Kal nu Result dassa ge k Kon Winner aa Tuhade comment de Hisab nal ...apne fav lai post share v kar sakde o apne dosta to vota kra sakde o...dasso fer ?
Pala ??
Sandeep Nangal ?
Mangi ?
Khushi ?
Aman Kaonke ? Ja fer
Yadha ??
Ajo comemnt box ch ?
Admin ❤️ Kabaddi meri jind jaan ❤️

24/09/2014
21/09/2014

Address


Telephone

9888509385

Website

Alerts

Be the first to know and let us send you an email when Gold health club gym nabha posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram