07/01/2023
ਫ੍ਰੀ ਐਕਯੂਪ੍ਰੈਸ਼ਰ ਥੈਰਪੀ ਟਰੀਟਮੈਂਟ ਕੈਂਪ,
ਤੁਹਾਡੇ ਸ਼ਹਿਰ ਅਬੋਹਰ ਵਿਖੇ ਲੱਗ ਰਿਹਾ ਹੈ
ਇਸ ਕੈਂਪ ਵਿੱਚ ਗੋਡਿਆਂ, ਮੋਢਿਆਂ ਦਾ ਦਰਦ, ਜੋੜਾਂ ਦਾ ਦਰਦ, ਡਿਸਕ, ਸੂਗਰ,ਬਲੱਡ ਪ੍ਰੈਸ਼ਰ, ਗਠੀਆ, ਅਧਰੰਗ, ਥਾਇਰਡ, ਡਿਪ੍ਰੈਸ਼ਨ ਰੀੜ ਦੀ ਹੱਡੀ ਦਾ ਦਰਦ, ਸਰਵਾਈਕਲ ਮਾਈਗ੍ਰੇਨ ਅਤੇ ਹੋਰ ਅਨੇਕਾਂ ਬਿਮਾਰੀਆਂ ਦਾ ਇਲਾਜ ਫ੍ਰੀ ਐਕਯੂਪ੍ਰੈਸ਼ਰ ਪੁਆਇੰਟ ਦਬਾ ਕੇ ਕੀਤਾ ਜਾਵੇਗਾ |
ਪਤਾ - ਨੈਕਸਜਨ ਐਕਯੂਪ੍ਰੈਸ਼ਰ ਥਰੈਪੀ ਸੈਂਟਰ, ਹਨੂੰਮਾਨਗੜ੍ਹ ਰੋਡ, ਸੁੰਦਰ ਨਗਰੀ, ਸਾਹਮਣੇ ਕੈਪੀਟਲ ਸਮਾਲ ਫਾਈਨਾਂਸ ਬੈਂਕ, ਅਬੋਹਰ
ਨੋਟ -ਕੈਂਪ ਵਿੱਚ ਫ੍ਰੀ ਐਕਯੂਪ੍ਰੈਸ਼ਰ ਥੈਰਪੀ ਦਿੱਤੀ ਜਾਵੇਗੀ ਜੇ ਕਿਸੇ ਨੇ ਵੀ ਕੁਝ ਲੈਣਾ ਹੈ ਤਾਂ ਸਮਾਨ ਘਟ ਰੇਟ ਤੇ ਮਿਲੇਗਾ
ਤਾਰੀਕ – ਮਿਤੀ 11 ਜਨਵਰੀ ਦਿਨ ਬੁੱਧਵਾਰ
ਸਮਾਂ - 10:00 AM - 3:00 PM
ਜਲਦ ਰਜਿਸਟ੍ਰੇਸ਼ਨ ਕਰਓ :
62831-59732, 98882-93570