Shri Guru Nanak Clinical Laboratory & E.C.G Centre

Shri Guru Nanak Clinical Laboratory & E.C.G Centre Facility of Collecting Blood sample from home

JAI MLAP
29/03/2020

JAI MLAP

30/03/2019

ਜਮੈਟੋ ਆਲੇ ਮੁੰਡੇ ਬਹੁਤ ਮੇਹਨਤ ਕਰਦੇ ਆ ਬਾਈ ! ਇੱਕ ਮੁੰਡਾ ਆਇਆ ਅੱਜ ! ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਗੱਲਾਂ ਬਾਤਾਂ ਵਿਚ ਜਜ਼ਬਾਤੀ ਹੋ ਗਿਆ ਤੇ ਦੱਸਣ ਲੱਗਾ !
ਬਾਈ ਜੀ ਕਈਂ ਲੋਕ ਬਹੁਤ ਬਦਤਮੀਜ਼ੀ ਕਰਦੇ ਨੇ ! ਕਹਿੰਦੇ ਜੂਠਾ ਤਾਂ ਨੀ ਕੀਤਾ ? ਕਈ ਬਿਨਾਂ ਸਮਾਨ ਦੇਖੇ ਈ ਨੁਕਸ ਕੱਢਣ ਲੱਗ ਜਾਂਦੇ ਨੇ। ਹੋਰ ਜੋਬ ਵੀ ਹੈ ਨੀ ਕੋਈਂ ! ਪੜ੍ਹਾਈ ਦੇ ਨਾਲ ਨਾਲ ਖਰਚਾ ਕੱਢਣ ਲਈ ਕਰਦੇ ਆ ਇਹ ਜੋਬ! ਘਰ ਲਭਣ ਚ 5 - 10 ਮਿੰਟ ਜਿਆਦਾ ਲੱਗ ਜਾਂ ਤਾਂ ਵੀ ਬੜੀ ਹਵਾ ਕਰਦੇ ਤੇ ਸਮਾਨ ਲੈਣ ਤੋਂ ਨਾਂਹ ਕਰ ਦਿੰਦੇ ਕਈਂ ਕਸਟਮਰ ਤਾਂ !
ਇੰਜ ਨਾਂ ਕਰਿਆ ਕਰੋ ਦੋਸਤੋ ! ਪਤਾ ਨੀ ਕੈਸੇ ਹਾਲਾਤਾਂ ਨਾਲ ਲੜ ਰਿਹਾ ਹੁੰਦਾ ਬੰਦਾ ਕਈਂ ਵਾਰ ! ਨਾਲੇ ਨਸ਼ਾ ਕਰਕੇ ਲੁੱਟ ਖੋਹਾਂ ਕਰਨ ਨਾਲੋਂ ਤਾਂ ਚੰਗਾ ਕਿ ਇਹ ਮਿਹਨਤ ਨਾਲ ਕਮਾ ਕੇ ਖਾਂਦੇ ਨੇ।। ਖੈਰ ਮੈਂ ਤਾਂ ਹੋਂਸਲਾ ਦੇ ਦਿੱਤਾ ਤੇ ਕਿਹਾ ਵੀਰ ਚੰਗੀ ਜੋਬ ਹੈ ਇਹ ਵੀ , ਰਿਸਪੇਕਟੇਡ ਜੋਬ ਹੈ ਬਾਈ ! ਚਲਾ ਗਿਆ ਹੱਸ ਕੇ ਫਿਰ !
ਜਦੋਂ ਇਹ ਆਉਂਦੇ ਘਰ ਸਮਾਨ ਦੇਣ , ਪਿਆਰ ਨਾਲ ਬੋਲਣ ਅਤੇ ਥੈਂਕਸ ਕਹਿਣ ਨਾਲ ਆਪਣੇ ਕਿਹੜਾ ਦੰਦ ਘੱਸਦੇ ਆ, ਪਰ ਅਗਲਾ ਮਹਿਸੂਸ ਕਰਦਾ ਕਿ ਮਿਹਨਤ ਨੂੰ ਫਲ ਲੱਗ ਰਿਹਾ !🙏

01/09/2018
Sant. Nirankari satsang bhavan malout road abohar d vich 1st time sugar free test camp lagaya gya jis vich mukh Sevadar ...
31/07/2017

Sant. Nirankari satsang bhavan malout road abohar d vich 1st time sugar free test camp lagaya gya jis vich mukh Sevadar sh.sohan Lal g ne blood sample de k camp di suruaat kiti jis vich bhut Vadiya response milya all thnx to nirankari mission Sevadar jina ne bhut Sanjogh dita.🙏🙏🙏🙏

Address

Abohar

Opening Hours

Monday 7am - 9pm
Tuesday 7am - 9pm
Wednesday 7am - 9pm
Thursday 7am - 9pm
Friday 7am - 9pm
Saturday 7am - 9pm
Sunday 7am - 2pm

Telephone

+919888078300

Website

Alerts

Be the first to know and let us send you an email when Shri Guru Nanak Clinical Laboratory & E.C.G Centre posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category