08/11/2025
ਧੂਰੀ ਤੋਂ ਆਈ ਇੱਕ ਬਹੁਤ ਹੀ ਸੀਰੀਅਸ ਮਰੀਜ਼ ਜੋ ਕਿ ਸ਼ੂਗਰ ਤੋਂ ਪੀੜਤ ਹੈ, ਜਿਸ ਨੂੰ Extremely severe Diabetic Ketoacidosis (PH - 6.6) ਸੀ, ਉਸ ਦਾ ਸਫਲਤਾਪੂਰਵਕ ਇਲਾਜ ਕਰਕੇ ਜਾਨ ਬਚਾਈ । ਐਨੀ ਘੱਟ PH ਤੇ ਕੋਈ ਕੋਈ ਮਰੀਜ਼ ਹੀ ਬਚਦਾ ਹੈ ।