
04/03/2018
ਜੇ ਮੱਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਕਰ ਦਿਓ ਜੀ ਕੁੱਝ ਵੀਰ ਮੈਨੂੰ ਇੱਕ ਘਰ ਵਿੱਚ ਲੈ ਗਏ । ਜਦੋ ਜਾ ਕੇ ਦੇਖਿਆ ਇਹ ਹਾਕਮ ਸਿੰਘ ਵਾਂਰਡ ਨੰ:7 ਦੇ ਰਹਿਣ ਵਾਲਾ ਜੋ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਸੀ । ਜਿਸ ਦਾ ਅੈਕਸੀਡੈਂਟ ਹੋ ਗਿਆ ਸੀ । ਲੱਤ ਦੇ 5 ਉਪਰੇਸ਼ਨ ਹੋਏ ਹਨ । ਛੋਟੇ ਛੋਟੇ ਬੱਚੇ ਹਨ ਘਰ ਵਿੱਚ ਕੋਈ ਕਮਾਉਣ ਵਾਲਾ ਨਾ ਹੋਣ ਕਾਰਨ ਨਾ ਘਰੇ ਰਾਸ਼ਨ ਹੈ ਨਾ ਦਵਾਈ ਵਾਸਤੇ ਕੋਈ ਪੈਸਾ ਨਾ ਹੀ ਠੀਕ ਹੋਣ ਵਾਸਤੇ ਕੋਈ ਖੁਰਾਕ ਅਜੇ ਦੋ ਮਹੀਨੇ ਹੋਰ ਮੰਜੇ ਵਿੱਚ ਪੈਣਾ ਹੈ । ਅਾਉ ਇਸਦੀ ਮਦਦ ਕਰੀਏ 10-20 ਰੁਪਏ ਕੋਈ ਬਹੁਤੇ ਨੀ ਹੁੰਦੇ ।। ਜੇ ਕੁੱਝ ਵੀ ਨੀ ਕਰ ਸਕਦੇ ਇਸ ਨੂੰ ਅੱਗੇ ਜਰੂਰ share ਕਰੋ
ਜਸਪਾਲ ਗਿੱਲ :9646812024