
18/06/2025
ਸਿਡਾਨਾ ਮਲਟੀਸਪੈਸ਼ਲਟੀ ਹਸਪਤਾਲ ਵੱਲੋਂ ਇੱਕ ਨਵੀਂ ਖੁਸ਼ਖਬਰੀ।
ਅੱਜ ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਤਜਰਬੇਕਾਰ ਡਾਕਟਰ ਰਣਪਿੰਦਰ ਕੌਰ ਸਿੱਧੂ ਜੀ ਦੀ ਚੰਗੀ ਦੇਖਭਾਲ ਅਤੇ ਰਹਿਨੁਮਾਈ ਹੇਠ ਇੱਕ LSCS( lower segment cesarean section) ਰਾਹੀਂ ਇੱਕ ਤੰਦਰੁਸਤ ਅਤੇ ਸਿਹਤਮੰਦ ਬੱਚੇ ਨੇ ਜਨਮ ਲਿਆ ਹੈ। ਸਿਡਾਨਾ ਮਲਟੀ ਸਪੈਸ਼ਲਟੀ ਹਸਪਤਾਲ ਲਈ ਇੱਕ ਮਾਣ ਦੀ ਗੱਲ ਹੈ। ਮਾਂ ਅਤੇ ਬੱਚਾ ਦੋਵੇਂ ਬਿਲਕੁਲ ਸਿਹਤਮੰਦ ਹਨ। ਸਿਡਾਨਾ ਮਲਟੀ ਸਪੈਸ਼ਲਟੀ ਹਸਪਤਾਲ ਦੀ ਟੀਮ ਅਤੇ ਮੈਨੇਜਮੈਂਟ ਵੱਲੋਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਡਾ. ਰਣਪਿੰਦਰ ਕੋਰ ਜੀ ਵੱਲੋਂ ਮਹਿਲਾਂ ਸਿਹਤ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੇ ਰੋਗਾਂ ਦਾ ਬਹੁਤ ਵਧੀਆ ਅਤੇ ਸੁਚੱਜੇ ਢੰਗਾਂ ਨਾਲ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਸਿਡਾਨਾ ਮਲਟੀਸਪੈਸ਼ਲਟੀ ਹਸਪਤਾਲ ਵਿੱਚ ਆ ਕੇ ਸੰਪਰਕ ਕਰ ਸਰਦੇ ਹੋ।
💥Schedule an appointment with Dr. Sidhu @ 8288006050; 8288006051