Navdeep SINGH MAHAL ਧੰਨਾ ਜੱਟ

Navdeep SINGH MAHAL ਧੰਨਾ ਜੱਟ IM MEDITATOR THATS IT

14/06/2023

ਆਹ ਵੀਡਿਓ ਜਰੂਰ ਵੇਖ ਲਾਇਓ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ

14/10/2022

ਮਰਨ ਤੋਂ ਬਾਅਦ ਮੈ ਨਾਲ ਲੈ ਜਾਣਾ ਬਹੁਤ ਕੁਝ।

13/09/2022
08/09/2022
08/09/2022

ਇਹ ਠੇਕੇਦਾਰ ਲੱਭੋ ਜਿੰਨਾ ਸਾਰੇ ਪੰਜਾਬ ਨੂੰ ਵਖ਼ਤ ਪਾਇਆ ਹੈ।salute to Maan sahab🤘🤟

29/08/2022

ਮੇਰੀ ਵੀ ਸੁਣ ਲਓ।!!ਇੰਦਰਜੀਤ ਨਿੱਕੂ ਕਿਉ ਗਿਆ ਬਾਬੇ ਕੋਲ?

13/05/2022

ਜਿਨ੍ਹਾਂ ਲੋਕਾਂ ਨੂੰ ਅਸੀਂ ਚੰਗੇ ਭਾਗਾਂ ਵਾਲਾ ਸਮਝਦੇ ਹਾ ਕੀ ਉਹ ਸੱਚੀ ਚੰਗੇ ਭਾਗਾਂ ਵਾਲੇ ਹਨ ਜਾ ਉਹ ਕੁਝ ਐਸਾ ਜਾਣਦੇ ਹਨ ਅਤੇ ਜਾਣੇ ਅਣਜਾਣੇ ਕੁਝ ਐਸਾ ਕਰਦੇ ਹਨ ਜੌ ਬੁਰੇ ਭਾਗਾਂ ਵਾਲੇ ਨਹੀਂ ਕਰਦੇ।ਇਸ ਵੀਡਿਉ ਵਿਚ ਓਹੀ ਚੀਜ਼ਾਂ ਬਾਰੇ ਅਸੀਂ ਗੱਲ ਕਰਗੇ🙏
# # # # #

10/05/2022

ਸਾਹਾਂ ਦੀ ਤਾਕਤ ਜੇ ਅਸੀਂ ਆਪਣੀ ਜਿੰਦਗੀ ਵਿੱਚ ਵਰਤਣਾ ਸ਼ੁਰੂ ਕਰ ਲਈ ਜਾਵੇ ਤਾਂ ਇਹ ਕਦੀ ਵੀ ਖਤਮ ਨਹੀਂ ਹੁੰਦੀ।

09/05/2022

ਸਭ ਤੋ ਵੱਡਾ ਮਸਲਾ ਨਸ਼ੇ ਦਾ ਚਲ ਰਿਹਾ ਹੈ।
ਕੋਈ ਕਿਸੇ ਨੂੰ ਤੇ ਕੋੋੋਈ ਕਿਸੇ ਨੂੰ ਜਿੰਮੇਵਾਰ
ਮੰੰਨਦਾ ਹੈ।
ਸਭ ਲੋਕ ਨਸ਼ਾ ਕਰਨ ਵਾਲੇ ਮਿਤਰਾਂ ਨੂੰ
ਉਪਦੇਸ਼ ਦਿੰਦੇ ਹਨ।
ਪਰ ਉਹਨਾਂ ਦੀ ਮਾਨਸਿਕ ਸਥਿਤੀ ਦਾ ਕਿਸੇ ਨੂੰ
ਕੋਈ ਖਿਆਲ ਨਹੀਂ ਹੈ।
ਏਥੇ ਮੈਂ ਨਸ਼ੇ ਦੀ replacement ਦੇਣ ਦੀ ਕੋਸਿ਼ਸ਼
ਕੀਤੀ ਹੈ। ਇਸ ਵੀਡੀਉ ਜ਼ਰੂਰ ਦੇਖੋ ਤੇ ਹੋਰਾ ਨਾਲ share
ਵੀ ਕਰਨਾ। ਧਨਵਾਦ।।।।।
e-mail navdeepsinghmahal@gmail.COM

Instagram
https://www.instagram.com/blessedforeverlove/

07/05/2022

ਲਿਖ ਕ ਲੈ ਲਓ 100 % ਮਨ ਸ਼ਾਂਤ ਹੋ ਜਾਵੇਗਾ......ਚੰਚਲ; ਬੇਚੈਨ ਦੁਖੀ ਮਨ ਹੁਣੇ ਹੀ ਸ਼ਾਂਤ ਹੋ ਜਾਵੇ ਗਾ/
ਇਹ ਜੋ ਮਨ ਸਦਾ ਅੰਨ੍ਹੇ ਵਾਹ ਭੱਜਾ ਫਿਰਦਾ ਹੈ ਨਾ ਤਾ ਕਦੀ ਖੁਦ ਸ਼ਾਂਤ ਹੁੰਦਾ ਹੈ ਨਾ ਹੀ ਤੁਹਾਨੂੰ ਸ਼ਾਂਤ ਹੋਣ ਦਿੰਦਾ ਹੈ ਇਸ ਵਿਧੀ ਨਾਲ ਏਨਾ ਸ਼ਾਂਤ ਹੋ ਜਾਵੇ ਗਏ ਕੇ ਮਨ ਦੇ ਨਾਲ ਨਾਲ ਸ਼ਰੀਰ ਸ਼ਰੀਰ ਦੇ ਨਾਲ ਨਾਲ ਤੁਹਾਡੇ ਆਸ ਪਾਸ ਦਾ ਮਾਹੌਲ ਆਸ ਪਾਸ ਦੇ ਲੋਕ ਵੀ ਸ਼ਾਂਤ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਪੁਸ਼ਿਆਂ ਜਾਣ ਲੱਗ ਜਾਊਗਾ ਕੇ ਭਾਉ ਤੂੰ ਕਰ ਕਿ ਰਿਹਾ ਹੈ |
(ਜਰੂਰੀ ਨੋਟ)
ਇਹ ਵੀਡੀਓ ਵੇਖਿਓ ਹੀ ਨਹੀਂ ਇਸ ਤੇ ਅਮਲ ਕਰਨਾ ਸ਼ੁਰੂ ਕਰ ਦਇਓ ਨਹੀਂ ਕੋਈ ਹੋਰ ਹੱਲ ਨਹੀਂ ਸ਼ਾਂਤ ਹੋਣ ਦਾ |My

Instagram
https://www.instagram.com/blessedforeverlove/

Address

Amritsar
143402

Website

Alerts

Be the first to know and let us send you an email when Navdeep SINGH MAHAL ਧੰਨਾ ਜੱਟ posts news and promotions. Your email address will not be used for any other purpose, and you can unsubscribe at any time.

Share