Sant Ranjit Singh Cheritable Homeo Hospital

Sant Ranjit Singh Cheritable Homeo Hospital ਇੱਥੇ ਹਰ ਸ਼ਨੀਵਾਰ ਸਵੇਰ 9am -12 pm ਤੱਕ ਹਰ ਪ੍ਰਕਾਰ ਦੀ ਦਵਾੲੀ ਮਿਲਦੀ ਹੈ

ਇਹ ਹਸਪਤਾਲ ਸੰਤ ਬਾਬਾ ਰਣਜ਼ੀਤ ਸਿੰਘ ਜ਼ੀ ਦੇ ਨਾਮ ਤੇ ਉਹਨਾਂ ਦੀ ਕਿਰਪਾ ਸਦਕਾ ਚਲਦਾ ਹੈ। ਇੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਕਾਰ ਸਿੰਘ ਜ਼ੀ ਹਨ ਜੋ ਗੁਰਦੁਆਰਾ ਸਾਹਿਬ ਅਤੇ ਹਸਪਤਾਲ਼ ਦੀ ਅਗਵਾਈ ਕਰਦੇ ਹਨ।ਇੱਥੇ ਹਰ ਸ਼ਨੀਵਾਰ ਸਵੇਰ 9am -12 pm ਤੱਕ ਹਰ ਪ੍ਰਕਾਰ ਦੀ ਬਿਮਾਰੀ ਦਾ ਚੈੈੱਕਅੱਪ ਕਰਕੇ ਦਵਾਈ ਦਿੱਤੀ ਜਾਂਦੀ ਹੈ।ਡਾਕਟਰ ਗੁਰਮੀਤ ਸਿੰਘ ((D.H.M.S.)Pb. ) ਅਤੇ Dr. ਜੋਤੀ ਜੈਨ ((D.H.M.S.)Pb. ) ਮਲੇਰਕੋਟਲਾ ਤੋਂ ਆ ਕੇ ਮਰੀਜ਼ਾਂ ਨੂੰ ਚੈੱਕ ਕਰਦੇ ਹਨ।

ਅਜ ਮਿਤੀ 2/5/2026 ਮਰੀਜਾ ਦਾ ਚੈਕਅੱਪ ਕਰਕੇ  ਦਵਾਈਆ ਦਿਤੀਆ ਇਹ ਹਸਪਤਾਲ ਬਾਬਾ ਜੀ ਰਣਜੀਤ ਸਿੰਘ ਵਿਰੱਕਤ ਜੀ ਦੇ ਕੀਤੇ ਬਚਨਾ ਸਦਕੇ ਚਲ ਰਿਹਾ ਜੀ ਇ...
02/05/2026

ਅਜ ਮਿਤੀ 2/5/2026 ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਇਹ ਹਸਪਤਾਲ ਬਾਬਾ ਜੀ ਰਣਜੀਤ ਸਿੰਘ ਵਿਰੱਕਤ ਜੀ ਦੇ ਕੀਤੇ ਬਚਨਾ ਸਦਕੇ ਚਲ ਰਿਹਾ ਜੀ ਇਥੇ ਨਾਮੀ ਹਸਪਤਾਲਾ ਤੋ ਨਿਰਾਸ ਹੋ ਚੁਕੇ ਮਰੀਜ਼ ਠੀਕ ਹੋਏ ਹਨ| ਇੱਥੇ ਹਰ ਸਨੀਵਾਰ 9ਤੋ12 ਡਾਕਟਰ ਆਉਦੇ 🙏

ਮਿੱਤੀ, 25/09/2025 to28/09/2025ਬਾਬਾ ਬਲਕਾਰ ਸਿੰਘ ਜੀ ਪੰਜਗਰਾਈਆ ਵਾਲਿਆ ਦੀ ਸਰਪਰਸਤੀ ਹੇਠ ਗੁਰਦੁਆਰਾ ਭਗਤ ਧੰਨਾ ਜੀ ਉਦੇਕਰਨਪੁਰ U.P( ਪੀਲੀਭ...
27/09/2025

ਮਿੱਤੀ, 25/09/2025 to28/09/2025ਬਾਬਾ ਬਲਕਾਰ ਸਿੰਘ ਜੀ ਪੰਜਗਰਾਈਆ ਵਾਲਿਆ ਦੀ ਸਰਪਰਸਤੀ ਹੇਠ ਗੁਰਦੁਆਰਾ ਭਗਤ ਧੰਨਾ ਜੀ ਉਦੇਕਰਨਪੁਰ U.P( ਪੀਲੀਭੀਤ)ਫਰੀ ਹੋਮਿਉ ਕੈਪ ਲਾਇਆ ਗਿਆ ਜਿਸ ਵਿਚ ਅਨੇਕਾਂ ਹੀ ਲੋੜਵੰਦ ਮਰੀਜਾ ਨੇ ਲਾਹਾ ਲਿਆ

ਅਜ ਮਿਤੀ 16/8/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ  ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ ਇਹ ਹਸਪਤਾਲ ਬਾਬਾ ਜੀ ਰਣਜੀਤ ਸਿ...
16/08/2025

ਅਜ ਮਿਤੀ 16/8/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ ਇਹ ਹਸਪਤਾਲ ਬਾਬਾ ਜੀ ਰਣਜੀਤ ਸਿੰਘ ਵਿਰੱਕਤ ਜੀ ਦੇ ਕੀਤੇ ਬਚਨਾ ਸਦਕੇ ਚਲ ਰਿਹਾ ਜੀ ਇਥੇ ਨਾਮੀ ਹਸਪਤਾਲਾ ਤੋ ਨਿਰਾਸ ਹੋ ਚੁਕੇ ਮਰੀਜ਼ ਠੀਕ ਹੋਏ ਹਨ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਪਹਿਲੇ ਤੇ ਤੀਸਰੇ ਸਨੀਵਾਰ ਮਿਲਦੇ ਹਨ .

ਧੰਨ ਧੰਨ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪਾਵਨ ਅਵਤਾਰ ਦਿਹਾੜੇ ਨੂੰ ਮੁੱਖ ਰਖਦਿਆਂ ਅੱਜ ਸੰਤ ਮਹਾਰਾਜ ਜੀ ਦੇ ਪਵਿੱਤਰ ਜਨਮ ਸਥ...
04/08/2025

ਧੰਨ ਧੰਨ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪਾਵਨ ਅਵਤਾਰ ਦਿਹਾੜੇ ਨੂੰ ਮੁੱਖ ਰਖਦਿਆਂ ਅੱਜ ਸੰਤ ਮਹਾਰਾਜ ਜੀ ਦੇ ਪਵਿੱਤਰ ਜਨਮ ਸਥਾਨ ਆਲੋਵਾਲ ਵਿਖ਼ੇ ਸੰਤ ਬਾਬਾ ਬਲਕਾਰ ਸਿੰਘ ਜੀ ਫਤਿਹਗੜ ਪੰਜਗਰਾਈਆ ਵਾਲਿਆ ਦੀ ਅਗਵਾਈ ਹੇਠ ਫ਼ਰੀ ਮੈਡੀਕਲ ਕੈਪ ਲਗਾਇਆ ਗਿਆ

ਅਜ ਮਿਤੀ 19/7 /2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ  ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ ਇਹ ਹਸਪਤਾਲ ਬਾਬਾ ਜੀ ਰਣਜੀਤ ਸ...
19/07/2025

ਅਜ ਮਿਤੀ 19/7 /2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ ਇਹ ਹਸਪਤਾਲ ਬਾਬਾ ਜੀ ਰਣਜੀਤ ਸਿੰਘ ਵਿਰੱਕਤ ਜੀ ਦੇ ਕੀਤੇ ਬਚਨਾ ਸਦਕੇ ਚਲ ਰਿਹਾ ਜੀ ਇਥੇ ਨਾਮੀ ਹਸਪਤਾਲਾ ਤੋ ਨਿਰਾਸ ਹੋ ਚੁਕੇ ਮਰੀਜ਼ ਠੀਕ ਹੋਏ ਹਨ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਪਹਿਲੇ ਤੇ ਤੀਸਰੇ ਸਨੀਵਾਰ ਮਿਲਦੇ ਹਨ .

ਅਜ ਮਿਤੀ 21/ 6/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ  ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ ਇਹ ਹਸਪਤਾਲ ਬਾਬਾ ਜੀ ਰਣਜੀਤ ਸ...
21/06/2025

ਅਜ ਮਿਤੀ 21/ 6/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ ਇਹ ਹਸਪਤਾਲ ਬਾਬਾ ਜੀ ਰਣਜੀਤ ਸਿੰਘ ਵਿਰੱਕਤ ਜੀ ਦੇ ਕੀਤੇ ਬਚਨਾ ਸਦਕੇ ਚਲ ਰਿਹਾ ਜੀ ਇਥੇ ਨਾਮੀ ਹਸਪਤਾਲਾ ਤੋ ਨਿਰਾਸ ਹੋ ਚੁਕੇ ਮਰੀਜ਼ ਠੀਕ ਹੋਏ ਹਨ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸਨੀਵਾਰ ਮਿਲਦੇ ਹਨ .

ਅਜ ਮਿਤੀ 17/5/2025 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ...
17/05/2025

ਅਜ ਮਿਤੀ 17/5/2025 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ
ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ ਆਸ਼ਰਮ ਈਸ਼ਰਸਰ ਫਤਿਹਗੜ ਪੰਜਗਰਾਈਆ ਪਹੁੰਚਦੇ ਹਨ

ਅਜ ਮਿਤੀ 19/4/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ  ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ
19/04/2025

ਅਜ ਮਿਤੀ 19/4/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ

ਮਿਤੀ27/9/2024 ਗੁਰਦੁਆਰਾ ਭਗਤ ਧੰਨਾ ਜੀ(ਪੀਲੀਭੀਤ)UP ਵਿਖੇ ਬਾਬਾ ਬਲਕਾਰ ਸਿੰਘ ਜੀ ਦੀ ਅਗਵਾਈ ਹੇਠ ਫਰੀ ਹੋਮਿਉ ਕੈਪ ਲਾਇਆ ਗਿਆ
27/09/2024

ਮਿਤੀ27/9/2024 ਗੁਰਦੁਆਰਾ ਭਗਤ ਧੰਨਾ ਜੀ(ਪੀਲੀਭੀਤ)UP ਵਿਖੇ ਬਾਬਾ ਬਲਕਾਰ ਸਿੰਘ ਜੀ ਦੀ ਅਗਵਾਈ ਹੇਠ ਫਰੀ ਹੋਮਿਉ ਕੈਪ ਲਾਇਆ ਗਿਆ

ਅਜ ਮਿਤੀ 21/9/2024 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ...
21/09/2024

ਅਜ ਮਿਤੀ 21/9/2024 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ
ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ ਆਸ਼ਰਮ ਈਸ਼ਰਸਰ ਫਤਿਹਗੜ ਪੰਜਗਰਾਈਆ ਪਹੁੰਚਦੇ ਹਨ

09/09/2024

Address

Gurdwara Sant Ashram Isharsar Sahib Fatehghar Panjgrian, Dhuri Road
Area
148020

Opening Hours

9am - 12pm

Telephone

9463757085

Alerts

Be the first to know and let us send you an email when Sant Ranjit Singh Cheritable Homeo Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Sant Ranjit Singh Cheritable Homeo Hospital:

Share

Category