Renatus wellness nova ਬੁੱਧ ਸਿੰਘ ਵਾਲਾ

Renatus wellness nova ਬੁੱਧ ਸਿੰਘ ਵਾਲਾ Renatus wellness nova

ਆਸ ਪਾਸ ਦੇ ਪਿੰਡਾਂ ਦੀ ਸੰਗਤ ਹੁੰਮ ਹੁਮਾ ਕੇ ਪਹੁੰਚੇ ਅਤੇ ਇਸ ਅਨੰਦਮਈ ਸੰਧਿਆ ਦਾ ਲਾਹਾ ਲਵੇ। (ਜਿਲਾ ਅੰਮ੍ਰਿਤਸਰ ਸਾਹਿਬ) ਨੇੜੇ ਮਹਿਤਾ
24/11/2022

ਆਸ ਪਾਸ ਦੇ ਪਿੰਡਾਂ ਦੀ ਸੰਗਤ ਹੁੰਮ ਹੁਮਾ ਕੇ ਪਹੁੰਚੇ ਅਤੇ ਇਸ ਅਨੰਦਮਈ ਸੰਧਿਆ ਦਾ ਲਾਹਾ ਲਵੇ। (ਜਿਲਾ ਅੰਮ੍ਰਿਤਸਰ ਸਾਹਿਬ) ਨੇੜੇ ਮਹਿਤਾ

20/11/2022
ਮਾਝੇ ਦੀ ਧਰਤੀ ਦਾ ਚੱਪਾ ਚੱਪਾ ਗੁਰੂ ਸਾਹਿਬਾਨ , ਹਜੂਰੀ ਸਿੱਖਾਂ ਤੇ ਸ਼ਹੀਦ ਸਿੰਘਾਂ ਦੇ ਕਦਮਾਂ ਨਾਲ ਜਰਖੇਜ ਹੋਇਆ ਹੈ। ਗੁਰਭਾਈ ਲਹਿਰ ਤਹਿਤ ਚਲਦਾ ਖ...
20/11/2022

ਮਾਝੇ ਦੀ ਧਰਤੀ ਦਾ ਚੱਪਾ ਚੱਪਾ ਗੁਰੂ ਸਾਹਿਬਾਨ , ਹਜੂਰੀ ਸਿੱਖਾਂ ਤੇ ਸ਼ਹੀਦ ਸਿੰਘਾਂ ਦੇ ਕਦਮਾਂ ਨਾਲ ਜਰਖੇਜ ਹੋਇਆ ਹੈ। ਗੁਰਭਾਈ ਲਹਿਰ ਤਹਿਤ ਚਲਦਾ ਖਾਲਸਾ ਵਹੀਰ ੨੩ ਨਵੰਬਰ ਨੂੰ ਸਿੱਖੀ ਦੇ ਕੇੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਤੋਂ ਚਲ ਕੇ ੨ ਦਸੰਬਰ ਤੱਕ ਸਿੱਖੀ ਦੇ ਧੁਰੇ ਗੋਇੰਦਵਾਲ ਸਾਹਿਬ ਤਕ ਦਾ ਸਫਰ ਤਹਿ ਕਰੇਗੀ ।
ਵਹੀਰ ਆਪਣੇ ਪੰਜਵਾਂ ਪੜਾਅ ਬਾਬਾ ਬਕਾਲਾ ਸਾਹਿਬ ਵਿਖੇ ਕਰੇਗੀ ਜਿਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ ਜਾਵੇਗਾ । ਇਉੰ ਗੁਰੂ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਵਿਚ ਵਿਚਰਦਿਆਂ ਬਿਆਸ ਦਰਿਆ ਪਾਰ ਕਰਕੇ ੩ ਤਰੀਕ ਨੂੰ ਦੁਆਬੇ ਵਿਚ ਦਾਖਲ ਹੋਵੇਗੀ ।
ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਦੁਆਬੇ ਦੇ ਪੜਾਅ ਅਤੇ ਤਰੀਕਾਂ ਅਗਲੇ ਕੁਝ ਦਿਨਾਂ ਤਕ ਸੰਗਤਾਂ ਨੂੰ ਦੱਸੀਆਂ ਜਾਣਗੀਆ।

ਇਹ 'ਖ਼ਾਲਸਾ ਵਹੀਰ' ਦੇ ਪਹਿਲੇ ਅੱਠ ਪੜਾਵਾਂ ਬਾਰੇ ਜਾਣਕਾਰੀ ਹੈ
ਇਸ ਤੋਂ ਬਿਨਾ ਹੋਰ ਕਿਸੇ ਪੜਾਅ ਤੇ ਵਹੀਰ ਨਹੀਂ ਰੁਕੇਗੀ, ਆਸ ਪਾਸ ਦੀਆਂ ਸੰਗਤਾਂ ਚੱਲਦੇ ਵਹੀਰ ਵਿੱਚ ਨਾਲ਼ ਰਲ਼ ਕੇ ਇਹਨਾਂ ਪੜਾਵਾਂ ਤੇ ਪਹੁੰਚ ਕੇ ਦੀਵਾਨ ਸ੍ਰਵਣ ਕਰਨ ਹਰ ਪੜਾਅ ਤੇ ਸ਼ਾਮ 4 ਵਜੇ ਤੋਂ 8 ਵਜੇ ਤੱਕ ਦੀਵਾਨ ਸੱਜਣਗੇ।
ਜਾਰੀ ਕਰਤਾ- ਜੱਥੇਬੰਦੀ ਵਾਰਿਸ ਪੰਜਾਬ ਦੇ

ਮੈਨੂੰ ਦਰਦਾਂ ਵਾਲ਼ਾ ਦੇਸ ਆਵਾਜ਼ਾਂ ਮਾਰਦਾ..... 22 ਅਕਤੂਬਰ 1893 ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਪੈਰਿਸ(ਫਰਾਂਸ) 'ਚ ਅਕਾਲ ਚਲਾਣਾ ਕਰ ਗਏ। ਜ...
22/10/2022

ਮੈਨੂੰ ਦਰਦਾਂ ਵਾਲ਼ਾ ਦੇਸ ਆਵਾਜ਼ਾਂ ਮਾਰਦਾ..... 22 ਅਕਤੂਬਰ 1893 ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਪੈਰਿਸ(ਫਰਾਂਸ) 'ਚ ਅਕਾਲ ਚਲਾਣਾ ਕਰ ਗਏ। ਜਲਾਵਤਨ ਮਹਾਰਾਜਾ ਸਾਹਿਬ ਆਪਣੀ ਧਰਤੀ ਦੇ ਪੰਜਾਬ ਨੂੰ ਆਜਾਦ ਕਰਵਾਉਣ ਲਈ ਜੱਦੋਜਹਿਦ ਕਰਦੇ ਰਹੇ ਤੇ ਇਹ ਜੱਦੋਜਹਿਦ ਜਾਰੀ ਹੈ।

ਭਿੰਡਰਾਂਵਾਲਿਆਂ ਦੀ ਰੀਸ ਭਿੰਡਰਾਂਵਾਲੇ ਦੇ ਵਾਰਿਸ ਕਰਨਗੇਲੌਂਗੋਵਾਲ ਦੀ ਰੀਸ ਲੌਂਗੋਵਾਲ ਦੇ ਵਾਰਿਸ ਕਰਨਗੇਦੁਖੀਰਾਮ ਦੇ ਵਾਰਿਸ ਚੀਕਾਂ ਮਾਰਨਗੇ
23/09/2022

ਭਿੰਡਰਾਂਵਾਲਿਆਂ ਦੀ ਰੀਸ ਭਿੰਡਰਾਂਵਾਲੇ ਦੇ ਵਾਰਿਸ ਕਰਨਗੇ
ਲੌਂਗੋਵਾਲ ਦੀ ਰੀਸ ਲੌਂਗੋਵਾਲ ਦੇ ਵਾਰਿਸ ਕਰਨਗੇ
ਦੁਖੀਰਾਮ ਦੇ ਵਾਰਿਸ ਚੀਕਾਂ ਮਾਰਨਗੇ

ਜ਼ਰੂਰੀ ਸੂਚਨਾ"ਵਾਰਿਸ ਪੰਜਾਬ ਦੇ" ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਅਤੇ ਦਸਤਾਰ ਬੰਦੀ। …….ਵਾਰਿਸ ਪੰਜਾਬ ਦੇ ਜੱਥੇਬੰਦੀ ਦੀ ਪਹਿਲੀ ਵਰ੍ਹੇਗੰਢ ਅਤੇ ਮ...
13/09/2022

ਜ਼ਰੂਰੀ ਸੂਚਨਾ
"ਵਾਰਿਸ ਪੰਜਾਬ ਦੇ" ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਅਤੇ ਦਸਤਾਰ ਬੰਦੀ।

…….ਵਾਰਿਸ ਪੰਜਾਬ ਦੇ ਜੱਥੇਬੰਦੀ ਦੀ ਪਹਿਲੀ ਵਰ੍ਹੇਗੰਢ ਅਤੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਦਸਤਾਰਬੰਦੀ ਤੇ 29 ਸਤੰਬਰ 2022 ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨਾ ਜੀ
ਬੇਨਤੀ ਕਰਤਾ 🙏
Waris Panjab De ਵਾਰਿਸ ਪੰਜਾਬ ਦੇ

ਹੁਣ ਬਾਜ਼ੀ ਉੱਥੋਂ ਸ਼ੁਰੂ ਕਰਾਂਗੇ ਜਿੱਥੇ ਦੀਪ ਬਾਈ ਛੱਡ ਕੇ ਗਿਆ ਸੀ।ਦੀਪ ਬਾਈ ਜੇ ਕਾਮਰੇਡਾਂ ਦਾ ਕਾਲ ਸੀ ਤਾਂ ਅੰਮ੍ਰਿਤ ਬਾਈ ਕਾਮਰੇਡਾਂ ਤੇ  ਦੋਗਲ...
21/08/2022

ਹੁਣ ਬਾਜ਼ੀ ਉੱਥੋਂ ਸ਼ੁਰੂ ਕਰਾਂਗੇ ਜਿੱਥੇ ਦੀਪ ਬਾਈ ਛੱਡ ਕੇ ਗਿਆ ਸੀ।
ਦੀਪ ਬਾਈ ਜੇ ਕਾਮਰੇਡਾਂ ਦਾ ਕਾਲ ਸੀ ਤਾਂ ਅੰਮ੍ਰਿਤ ਬਾਈ ਕਾਮਰੇਡਾਂ ਤੇ ਦੋਗਲੇ ਪੰਥ ਦੋਖੀਆਂ ਦੀ ਚੀਕਾ ਕਢਵਾਉਣ ਵਾਲੀ ਮਸ਼ੀਨ ਆ✌️✌️😎

ਪੋਸਟਰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ।ਖਾੜਕੂ ਲਹਿਰ ਦਾ ਬਹਾਦਰ, ਸੱਚਾ ਸੁੱਚਾ ,ਇਖਲਾਕੀ ਯੋਧਾ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ “72 ਕਲਾ “ ...
25/07/2022

ਪੋਸਟਰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ।
ਖਾੜਕੂ ਲਹਿਰ ਦਾ ਬਹਾਦਰ, ਸੱਚਾ ਸੁੱਚਾ ,ਇਖਲਾਕੀ ਯੋਧਾ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ “72 ਕਲਾ “ ਛੰਦ ਵਿੱਚ ਪੇਸ਼ ਕਰਾਂਗੇ 26 ਜੁਲਾਈ ਸ਼ਾਮ 7.00pm ਵਜੇ ਅਪਣੇ ਚੈਨਲ “makhan Singh musafir “ ਤੇ ।

29/06/2022

Happy birthday ਜੱਥੇਦਾਰ ਜੀ

Address

Bagha Purana
142038

Website

Alerts

Be the first to know and let us send you an email when Renatus wellness nova ਬੁੱਧ ਸਿੰਘ ਵਾਲਾ posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram