Sant Mahesh Muni Ji Gau Hospital

Sant Mahesh Muni Ji Gau Hospital Contact information, map and directions, contact form, opening hours, services, ratings, photos, videos and announcements from Sant Mahesh Muni Ji Gau Hospital, Bagha Purana.

07/11/2024

ਅੱਜ ਰਾਤ 9 ਵਜੇ Fast way ਦੇ ਚੈਨਲ ਨੰਬਰ 202 ਜ਼ਰੂਰ ਦੇਖੋ ਜੀ ਅਤੇ ਸਾਡਾ ਹੌਂਸਲਾ ਵਧਾਉ ਜੀ

03/11/2024

ਮੈਰਿਜ ਪੈਲਸਾਂ ਦੇ ਹਾਲ ਵਾਲੇ ਪੁਰਾਣੇ ਮੈਟ ਜਾਂ ਟੈਂਟ ਵਾਲੇ ਮੈਟਾਂ ਦੀ ਵੱਧ ਤੋਂ ਵੱਧ ਜ਼ਰੂਰਤ ਹੈ ਗਊ ਹਸਪਤਾਲ ਵਿੱਚ ਸ਼ੈੱਡ ਢੱਕਣ ਲਈ ਸਰਦੀ ਵਿੱਚ

29/10/2024

ਇੱਕ ਅਰਦਾਸ ਬੇਜ਼ੁਬਾਨ ਲਈ ਵੀ ਜ਼ਰੂਰ ਕਰ ਦੇਵੋ ਪ੍ਰਮਾਤਮਾ ਤੁਹਾਡੀ ਅਰਦਾਸ ਜ਼ਰੂਰ ਸੁਣੇਗਾ
ਜੋ ਬੋਲੇ ਸੋ ਨਿਹਾਲ…………..

19/10/2024

ਆਪ ਜੀ ਦੇ ਕਿਸੇ ਵੀ ਸ਼ਹਿਰ ਜਾਂ ਨਗਰ ਵਿੱਚ,ਕੋਈ ਵੀ ਵੀਰ,ਕੋਈ ਵੀ ਧਾਰਮਿਕ ਜਾਂ ਸਮਾਜਿਕ ਸੰਸਥਾ ਚਲਾ ਰਿਹਾ ਹੈ,ਲੋਕ ਭਲਾਈ ਦਾ ਕੰਮ ਕਰ ਰਿਹਾ ਹੈ ਤਾਂ ਉਸਦਾ ਸਾਥ ਦੇਵੋ,ਨਾਂ ਕਿ ਇੰਨੇ ਇਮਤਿਹਾਨ ਲਵੋ ਕਿ,ਉਸਦਾ ਹੌਂਸਲਾ ਟੁੱਟ ਜਾਵੇ,ਆਪ ਜੀ ਨੂੰ ਕਿਸੇ ਵੀ ਸੰਸਥਾ ਜਾਂ ਸੰਸਥਾ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਬਾਰੇ ਕੋਈ ਵੀ ਗੱਲ ਪਤਾ ਲੱਗੇ ਤਾਂ ਸਿੱਧਾ ਉਸ ਨਾਲ ਜਾਕੇ ਗੱਲ ਕਰੋ,ਨਾਂ ਕਿ ਅਫ਼ਵਾਹਾਂ ਉੱਪਰ ਯਕੀਨ ਕਰੋ,ਕੋਈ ਵੀ ਸੰਸਥਾ ਕਿਸੇ ਦੀ ਨਿੱਜੀ ਨਹੀਂ ਹੁੰਦੀ,ਸਭ ਦੀ ਸਾਂਝੀ ਹੁੰਦੀ ਹੈ ਜੀ,ਬਣਦੀ ਬਹੁਤ ਔਖੀ ਹੈ,ਡੁਬਾਉਣ ਲਈ ਇੱਕ ਛੋਟੀ ਜਿਹੀ ਅਫਵਾਹ ਹੀ ਕਾਫੀ ਹੁੰਦੀ ਹੈ ਜੀ

(ਲੇਖਕ-ਜਗਾਧਰੀ ਵਾਲਾ )

19/10/2024

ਸ਼੍ਰੀ ਭਗਵਤ ਗੀਤਾ ਵਿੱਚ ਲਿਖਿਆ ਹੈ ਕਿ ਸਭ ਤੋਂ ਖ਼ਰਾਬ ਸਮਾਂ ਝੱਲਣ ਵਾਲਾ ਵਿਅਕਤੀ ਹੀ,ਸਭ ਤੋਂ ਵਧੀਆ ਭਵਿੱਖ ਦਾ ਨਿਰਮਾਣ ਕਰਦਾ ਹੈ,ਪੜਕੇ ਅਧੂਰਾ ਨਾਂ ਛੱਡੋ ਲਿਖੋ
ਜੈ ਸ਼੍ਰੀ…………

24 Hour free sewa contact number  93 4242 3535
15/10/2024

24 Hour free sewa contact number
93 4242 3535

ਸਮਾਜ ਸੇਵੀ ਗੁਰਜੰਟ ਸਿੰਘ ਧਾਲੀਵਾਲ ਨੇ ਅਨੋਖੇ ਤਰੀਕੇ ਨਾਲ ਮਨਾਈ ਆਪਣੇ ਵਿਆਹ ਦੀ ਵਰ੍ਹੇਗੰਢ...

29/09/2024

जीवन में जिस इंसान का हृदय जितना अच्छा होता है न उस इंसान का भाग्य उतना ही ख़राब होता है

26/08/2024

ਪੂਜਨੀਕ ਗੁਰੂਦੇਵ ਜੀ ਦੀ ਪ੍ਰੇਰਨਾ ਨਾਲ,ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ਆਟਰ ਆਫ ਲਿਵਿੰਗ ਪਰਿਵਾਰ ਬਾਘਾ ਪੁਰਾਣਾ ਵੱਲੋਂ ਗਊ ਹਸਪਤਾਲ ਲਈ 5100 ਰੁਪਏ ਦਾਨ ਰਾਸ਼ੀ ਸੇਵਾ ਵਜੋਂ ਮਿਲੀ ਬਹੁਤ ਬਹੁਤ ਧੰਨਵਾਦ ਜੀ

25/08/2024

ਗਊ ਹਸਪਤਾਲ ਵਿਖੇ ਬੇਸਹਾਰਾ ਗਊਆਂ ਲਈ,ਪੱਠਿਆਂ ਦੀ ਜ਼ਰੂਰਤ ਹੈ ਜੀ,ਜੇ ਕਿਸੇ ਵੀਰ ਨੇ ਵਢਾਉਣੇ ਹੌਣ ਤਾਂ ਕ੍ਰਿਪਾ ਕਰਕੇ ਦੱਸੋ ਜੀ ਧੰਨਵਾਦ ਜੀ

Address

Bagha Purana

Telephone

+919342423535

Website

Alerts

Be the first to know and let us send you an email when Sant Mahesh Muni Ji Gau Hospital posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram