Malwa dairy farm ਮਾਲਵਾ ਡੇਅਰੀ ਫਾਮਰ

Malwa dairy farm ਮਾਲਵਾ ਡੇਅਰੀ ਫਾਮਰ buffallo ,Cow 🐄 di video krwaon lyi
call krlo
📲 9781205151

15/07/2024

👌👌ਗ਼ਬਨ ਝੋਟੀ ਤਿਆਰ 👌👌
ਸਾਰੀ ਜਾਣਕਾਰੀ ਵੀਡਿਓ ਵਿੱਚ ਹੀ ਦਿੱਤੀ ਗਈ ਹੈ

14/04/2024

ਘਰੇਲੂ ਪਸ਼ੂ ਨੀਲੀ ਰਾਵੀ ਦੀ ਵੱਡੇ ਕੱਦ ਕਾਠ ਵਾਲੀ

24/03/2024

ਸਾਰੀ ਜਾਣਕਾਰੀ ਵੀਡਿਓ ਵਿੱਚ ਹੀ ਦਿੱਤੀ ਗਈ ਹੈ ਆਪਾ ਆਪਣੇ ਪੇਜ ਤੇ ਵੀਡਿਓ ਪਾਈ ਹੈ
ਜਾਇਜ ਮੁੱਲ ਹੋਵੇਗਾ

26/02/2024

ਕੋਈ ਵੀ ਜਾਣਕਾਰੀ ਲੈਣੀ ਹੋਵੇ ਫੋਨ ਤੇ ਗੱਲਬਾਤ ਕਰ ਸਕਦੇ ਹੋ ਆਪਾ ਤਾਂ ਵੀਡਿਉ ਪਾਈ ਹੈ ਆਪਣੇ ਪੇਜ ਤੇ ਤੀਜਾ ਸੂਆ ਸੂਣ ਵਾਲੀ ਵਹਿੜ ਵਿਕਾਊ ਪਿਛਲੇ ਸੂਏ ਦੁੱਧ 20,22ਲੀਟਰ ਦਿੱਤਾ ਪਿੰਡ ਕਾਲੇਕੇ ਤਹਿਸੀਲ ਬਾਘਾਂ ਪੁਰਾਣਾ ਜ਼ਿਲ੍ਹਾ ਮੋਗਾ ਸਿਰਫ ਕਾਲ ਕਰੋ ਸਪੰਰਕ 9914058235

17/02/2024

1ਗਬਨ ਗਊ ਤਿਆਰ ਇੱਕੋਂ ਘਰੇ 3 ਨਗ ਸਾਰੀ ਜਾਣਕਾਰੀ ਵੀਡਿਓ ਵਿੱਚ ਹੀ ਦਿੱਤੀ ਗਈ ਹੈ ਪੂਰੀ ਦੇਖੋ
Note:- ਆਪਾ ਆਪਣੇ ਪੇਜ ਤੇ ਵੀਡਿਓ ਪਾਈ ਹੈ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਦਿੱਤੇ ਗਏ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ
ਧੰਨਵਾਦ

11/02/2024

ਕਿਸੇ ਵੀਰ ਨੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਫੋਨ ਤੇ ਗੱਲਬਾਤ ਕਰ ਸਕਦੇ ਹੋ ਆਪਾ ਤਾਂ ਵੀਡਿਉ ਪਾਈ ਹੈ ਆਪਣੇ ਪੇਜ ਤੇ ਫਾਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ
ਵੱਡੇ ਕੱਦ ਕਾਠ ਦੀ ਤੋਕੜ ਗੱਬਣ ਚੈੱਕ ਪਾਸ
ਪਿੰਡ ਕੰਮੇਆਣਾ ਜਿਲਾ ਫਰੀਦਕੋਟ
5 ਮਹੀਨੇ 15 ਦਿਨ ਦੀ ਗੱਬਣ 08 ਲੀਟਰ ਦੁੱਧ ਮੁੱਲ 44000/- ਸੰਪਰਕ ਨੰਬਰ- 9877703596

30/01/2024

ਬਹੁਤ ਹੀ ਖੂਬਸੂਰਤ ਵਹਿੜ 👌5-7 ਦਿਨ ਦੀ ਕੱਚੀ ਆ
98553-10067 ਪਿੰਡ ਕਾਲੇਕੇ (ਮੋਗਾ)

Address

Bagha Purana
142038

Telephone

+919781205151

Website

Alerts

Be the first to know and let us send you an email when Malwa dairy farm ਮਾਲਵਾ ਡੇਅਰੀ ਫਾਮਰ posts news and promotions. Your email address will not be used for any other purpose, and you can unsubscribe at any time.

Contact The Practice

Send a message to Malwa dairy farm ਮਾਲਵਾ ਡੇਅਰੀ ਫਾਮਰ:

Share

Category