25/07/2025
ਵੀਰੋ, ਤੁਸੀਂ ਕੋਈ ਹੋਰ oil ਵਰਤ ਕੇ ਨਾਭੀ ਵੈਦਾ ਨੂੰ ਗਲਤ ਕਮੈਂਟ ਨਾ ਕਰਿਆ ਕਰੋ| ਜੇਕਰ ਨਾਭੀ ਵੈਦਾ ਦੇ ਰਿਜ਼ਲਟ ਨਾ ਹੁੰਦੇ ਤਾਂ ਇਹਨਾਂ ਪੰਜਾਂ ਸਾਲਾਂ ਵਿੱਚ ਅਸੀਂ ਵੀ ਤੁਹਾਨੂੰ ਨਾਭੀ ਤੇਲ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਈ ਚੀਜ਼ਾਂ ਵੇਚਣੀਆਂ ਸਨ| ਸੋਚਿਆ ਤੇ ਵਿਚਾਰ ਕਰਿਆ ਕਰੋ ਜੀ| ਧੰਨਵਾਦ ਜੀ