16/07/2025
ਸਿਹਤ ਵਿਭਾਗ ਪੰਜਾਬ ਵਲੋਂ ਮਾਨਸਾ ਜਿਲੇ ਦੇ ਕਸਬਿਆਂ/ ਮੰਡੀਆਂ/ ਪਿੰਡਾਂ ਚ ਭੋਜਨ ਪਦਾਰਥਾਂ- ਦੁੱਧ, ਮਸਾਲੇ, ਆਦਿ ਵਿਚ ਮਿਲਾਵਟ ਚੈੱਕ ਕਰਨ ਲਈ ਇਕ ਵੈਨ ਹੇਠ ਲਿਖੀਆਂ ਤਰੀਕਾਂ ਅਨੁਸਾਰ ਆਓਣੀ ਹੈ। ਸੰਬੰਧਤ ਪਿੰਡਾਂ, ਮੰਡੀਆਂ ਦੇ ਨਾਗਰਿਕ ਸਿਹਤ ਵਿਭਾਗ ਦੇ ਇਸ ਉਪਰਾਲੇ ਰਾਹੀਂ ਆਪਣੇ ਭੋਜਨ ਪਦਾਰਥਾਂ ਚ ਮਿਲਾਵਟ ਬਿਨਾ ਕਿਸੇ ਫੀਸ ਦੇ ਚੈੱਕ ਕਰਵਾ ਸਕਦੇ ਹਨ।