28/04/2026
ਬੱਚੇ ਨੂੰ ਸਾਹ ਔਖਾ ਆਉਂਦਾ ਹੋਵੇ, ਪੱਸਲੀ ਚਲਦੀ ਹੋਵੇ, ਛਾਤੀ ਬੋਲਦੀ ਹੋਵੇ, ਸਾਂ ਸਾਂ ਕਰਦੀ ਹੋਵੇ, ਨੀਲੇ ਹੱਥ ਪੈਰ ਹੁੰਦੇ ਹੋਣ, ਇਹ ਨਿਮੋਨੀਆ ਹੋ ਸਕਦਾ ਹੈਂ। ਡਾਕਟਰ ਕੋਲ ਜਾ ਕੇ ਚੈਕ ਜਰੂਰ ਕਰਵਾਓ, ਤਾਂ ਕੇ ਇਲਾਜ ਸਹੀ ਵਕਤ ਤੇ ਹੋ ਸਕੇ।
ਜਿਵੇਂ ਕੇ ਇਹ ਬੱਚਾ, ਜਿਸ ਨੂੰ ਸਾਹ ਵੀ ਨਹੀਂ ਆ ਰਿਹਾ ਸੀ, ਇਹ ਚੌਥੇ ਦਿਨ ਇਲਾਜ ਕਰਾ ਕੇ ਘਰ ਚਲਿਆ ਗਿਆ।