
18/11/2022
ਦੋਸਤੋ! ਮਹਿਲ ਕਲਾਂ ਇਲਾਕੇ ਦੇ ਨਾਮਵਰ ਡਾਕਟਰ ਗੁਰਨਿੰਦਰ ਸਿੰਘ ਮਾਲਵਾ ਹਸਪਤਾਲ ਵਾਲਿਆਂ ਵਲੋਂ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ 20 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਮਾਲਵਾ ਹਸਪਤਾਲ ਮਹਿਲ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ।
ਸਾਰੇ ਲੋੜਵੰਦ ਮਰੀਜ਼ ਇਸ ਕੈਂਪ 'ਚ ਸਮੇਂ ਸਿਰ ਪਹੁੰਚ ਕੇ ਲਾਭ ਲੈ ਸਕਦੇ ਹਨ।
---
ਇਸ ਪੋਸਟ ਨੂੰ ਅੱਗੇ ਦੀ ਅੱਗੇ ਸ਼ੇਅਰ ਕਰੋ ਤਾਂ ਜੋ ਕਿਸੇ ਲੋੜਵੰਦ ਦਾ ਭਲਾ ਹੋ ਸਕੇ।
---