Dr Lakhbir Singh Deputy Director Barnala

Dr Lakhbir Singh Deputy Director Barnala PA to S. Kulwant Singh Pandori Chairman Privilege Committee , MLA Mehal Kalan

01/06/2025

ਪੰਜਾਬ ਕਿੰਗਜ਼ # ਬਹੁਤ ਬਹੁਤ ਮੁਬਾਰਕਾਂ , ਛਾ ਗਏ

26/01/2025
24/12/2024

ਅਸੀਂ ਸਭ ਨੇ ਕੱਲ ਵੇਖਿਆ ਕੇ ਦੇਸ਼ ਦੀ ਸੰਸਦ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਲਿਤ ਸਮਾਜ ਦੇ ਰਹਿਬਰ ਅਤੇ ਮਾਨਵਤਾ ਦੇ ਭਲੇ ਲਈ ਸਾਰੀ ਉਮਰ ਲੇਖੇ ਲਾਉਣ ਵਾਲੇ ਮਹਾਨ ਵਿਦਵਾਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਦਾ ਉਚਾਰਨ ਵਿਅੰਗਮਈ ਅਤੇ ਅਪਮਾਨਜਨਕ ਤਰੀਕੇ ਨਾਲ ਕੀਤਾ ਗਿਆ ਜਿਸ ਨਾਲ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੇ ਦਿਲ ਨੂੰ ਬੁਰੀ ਤਰਾਂ ਠੇਸ ਪਹੁੰਚੀ ਹੈ ਇਸ ਦੇ ਵਿਰੋਧ ਵਿੱਚ ਕੱਲ ਮਿਤੀ 20/12/24 ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਕੁਆਰਟਰਾਂ ਉੱਪਰ ਆਮ ਆਦਮੀ ਪਾਰਟੀ ਵੱਲੋ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਸਾਰੇ ਆਮ ਆਦਮੀ ਪਾਰਟੀ ਵਰਕਰਾਂ ਆਗੂ ਸਹਿਬਾਨਾਂ ਬਾਬਾ ਸਾਹਿਬ ਦੇ ਚਾਹੁਣ ਵਾਲਿਆਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕੱਲ ਵੱਡੀ ਗਿਣਤੀ ਵਿੱਚ ਆਪਣੇ ਆਪਣੇ ਜ਼ਿਲ੍ਹਾ ਹੈੱਕੁਆਰਟਰਾਂ ਉੱਪਰ ਪਹੁੰਚ ਕੇ ਇਹਨਾਂ ਮੁਜ਼ਾਹਰਿਆਂ ਦਾ ਹਿੱਸਾ ਬਣੋ ਤਾਂ ਕਿ ਇਸ ਬੇ ਹੁਰਮਤੀ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾ ਸਕੇ।
ਅਪੀਲ ਕਰਤਾ
ਕੁਲਵੰਤ ਸਿੰਘ ਪੰਡੋਰੀ
ਐੱਮ ਐੱਲ ਏ
ਮਹਿਲਕਲਾਂ
ਪ੍ਰਧਾਨ ਐਸ ਸੀ ਵਿੰਗ ਆਪ (ਪੰਜਾਬ)

24/12/2024
24/12/2024
01/06/2024

ਜ਼ਿੰਦਗੀ ਜਿਊਂਦਾ ' Lakhi ' ਬਾਜ਼ ਵਰਗੀ, ਰੱਖੀ ਆ ਬੜਕ ਸਵਰਾਜ ਵਰਗੀ

https://m.facebook.com/story.php?story_fbid=688111416809580&id=100068321831984&mibextid=Nif5oz
19/01/2024

https://m.facebook.com/story.php?story_fbid=688111416809580&id=100068321831984&mibextid=Nif5oz

ਸਾਲ 2023-24 ਦੌਰਾਨ ਕੋਲਡ ਵੇਵ/ਫੋਰਸਟ ਦੇ ਪ੍ਰਭਾਵ ਤੋਂ ਪਸ਼ੂਆਂ ਦੇ ਬਚਾਓ ਵਾਸਤੇ ਐਡਵਾਈਜ਼ਰੀ ਜਾਰੀ
ਬਰਨਾਲਾ, 27 ਦਸੰਬਰ
ਕੋਲਡ ਵੇਵ/ਫੋਰਸਟ ਦੇ ਪ੍ਰਭਾਵ ਤੋਂ ਪਸ਼ੂਆਂ ਦੇ ਬਚਾਓ ਲਈ ਸ੍ਰੀਮਤੀ ਪੂਨਮਦੀਪ ਕੌਰ ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਦੀ ਯੋਗ ਅਗਵਾਈ ਹੇਠ ਡਾ. ਲਖਬੀਰ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਵੱਲੋਂ ਵਿਭਾਗ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਡਵਾਈਜ਼ਰੀ ਜਾਰੀ ਕੀਤੀ ਗਈ ਤਾਂ ਜੋ ਪਸ਼ੂਆਂ ਦੀ ਸਿਹਤ ਅਤੇ ਉਤਪਾਦ ਠੀਕ ਰਹਿਣ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਤੋਂ ਵੀ ਪਸ਼ੂਆਂ ਨੂੰ ਬਚਾਇਆ ਜਾ ਸਕੇ। ਇਸ ਲਈ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਕੋਲਡ ਵੇਵ ਦੇ ਮੱਦੇਨਜਰ ਪਸ਼ੂਆਂ ਦੇ ਵਾੜਿਆਂ ਨੂੰ ਆਲੇ-ਦੁਆਲੇ ਤੋਂ ਕਵਰ ਕੀਤਾ ਜਾਵੇ ਤਾਂ ਕਿ ਸਿੱਧੀ ਹਵਾ (ਕੋਲਡ ਵੇਵ) ਤੋਂ ਪਸ਼ੂਆਂ ਦਾ ਬਚਾਓ ਹੋ ਸਕੇ। ਪਰਾਲੀ ਅਤੇ ਦੂਸਰੇ ਮਟੀਰੀਅਲ (ਪਲਾਸਟਿਕ ਆਦਿ) ਦੀ ਵਰਤੋਂ ਵਾਲੇ ਢਾਰਿਆਂ ਜਿਵੇਂ ਕਿ ਗੁਜਰਾਂ ਦੇ ਢਾਰੇ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਵਿਸ਼ੇਸ਼ ਧਿਆਨ ਰੱਖਣ ਬਾਰੇ ਸੁਚੇਤ ਕੀਤਾ ਜਾਵੇ। ਪਸ਼ੂਆਂ ਨੂੰ ਸੰਤੁਲਿਤ, ਸ਼ਕਤੀ ਵਰਧਕ (ਤਾਕਤ ਭਰਪੂਰ) ਰਾਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਪਸ਼ੂਆਂ ਨੂੰ ਲੋੜ ਅਨੁਸਾਰ ਤਾਕਤ ਮਿਲਦੀ ਰਹੇ ਜਿਵੇਂ ਕਿ ਵੱਡੇ ਪਸ਼ੂਆਂ/ਕੱਟੜੂਆਂ ਵਿੱਚ ਗੁੜ/ਸ਼ੱਕਰ/ਸੀਰਾ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਵੇ। ਪਸ਼ੂਆਂ ਦੇ ਥੱਲੇ ਗਰਾਉਂਡ ਫਲੋਰ ਕੱਚੇ ਤੇ ਲੋੜ ਅਨੁਸਾਰ ਸੁੱਕ ਜਿਸਦੇ ਵਿੱਚ ਪਰਾਲੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਛੋਟੇ ਪਸ਼ੂਆਂ ਨੂੰ ਕਾਫ ਨਿਮੋਨੀਆ ਤੋਂ ਅਤੇ ਵੱਡੇ ਪਸ਼ੂਆਂ ਨੂੰ ਠੰਡ ਲੱਗਣ ਤੋਂ ਬਚਾਇਆ ਜਾ ਸਕੇ। ਪਸ਼ੂਆਂ ਨੂੰ ਇਸ ਸਮੇਂ ਦੌਰਾਨ ਸਿਰਫ ਤਾਜਾ ਪਾਣੀ/ਨਿੱਘਾ ਪਾਣੀ ਹੀ ਪਿਲਾਇਆ ਜਾਵੇ। ਖੜੇ ਪਾਣੀ/ਟੈਂਕੀ ਵਾਲੇ ਪਾਣੀ ਨੂੰ ਪਿਲਾਉਣ ਤੋਂ ਪਰਹੇਜ ਕੀਤਾ ਜਾਵੇ। ਮੀਂਹ/ਬਾਰਿਸ਼ ਦੇ ਸਮੇਂ ਦੌਰਾਨ ਜਾਨਵਰਾਂ ਨੂੰ ਵਿਸ਼ੇਸ਼ ਧਿਆਨ ਦੇ ਕੇ ਬਚਾਇਆ ਜਾਵੇ। ਪਸ਼ੂਆਂ ਦੇ ਮੂੰਹ-ਖੁਰ/ਗਲ-ਘੋਟੂ ਦੀ ਵੈਕਸੀਨੇਸ਼ਨ ਜਰੂਰ ਕਰਵਾ ਲਈ ਜਾਵੇ। ਪਸ਼ੂਆਂ ਨੂੰ ਲੋੜ ਅਨੁਸਾਰ ਮਲੱਪ ਰਹਿਤ ਕਰਨ ਦੀ ਦਵਾਈ ਦਿੱਤੀ ਜਾ ਸਕਦੀ ਹੈ ਤਾਂ ਕਿ ਖੁਰਾਕ ਦੀ ਸਰੀਰਕ ਤਾਕਤ ਵਾਸਤੇ ਵਰਤੋਂ ਵਿੱਚ ਵਾਧਾ ਹੋ ਸਕੇ।

Address

Barnala
DOCTOR

Telephone

+919815419600

Website

Alerts

Be the first to know and let us send you an email when Dr Lakhbir Singh Deputy Director Barnala posts news and promotions. Your email address will not be used for any other purpose, and you can unsubscribe at any time.

Contact The Practice

Send a message to Dr Lakhbir Singh Deputy Director Barnala:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram