16/01/2023
ਇੱਥੇ ਪਸ਼ੂਆਂ ਦੇ ਰੋਗਾਂ ਦਾ ਇਲਾਜ ਜਿਵੇਂ- ਮੂੰਹ ਖੁਰ,ਗਰਮ ਸਰਦ ਹੋਣਾ,ਗਰਭ ਗਿਰ ਜਾਣਾ,ਭਾਰ ਪੈਣਾ ,ਹੀਟ ਚ ਨਾ ਆਉਣਾ, ਥਣ ਚੋਂ ਖੂਨ ਜਾਂ ਛਿਦੀਆਂ ਆਉਣਾ, ਬੰਨ੍ਹ ਪੈਣਾ,ਮੋਕ ਮਾਰਨਾ ਆਦਿ ਹਰ ਬਿਮਾਰੀ ਦਾ ਇਲਾਜ ਵੀ ਹੋਮਿਓਪੈਥਿਕ ਦਵਾਈਆਂ ਨਾਲ ਕੀਤਾ ਜਾਂਦਾ ਹੈ ।
ਡਾਕਟਰ ਸ਼ਿੰਗਾਰਾ ਸਿੰਘ ਸੋਹੀ ।
ਮੂੰਮ (ਬਰਨਾਲਾ)
083600 13602