GMS Lohgarh

GMS Lohgarh Contact information, map and directions, contact form, opening hours, services, ratings, photos, videos and announcements from GMS Lohgarh, Child Development, LOHGARH, Barnala.

19/09/2024
11/09/2024

Reaction of sodium and water

ਅੱਜ 15/05/24 ਨੂੰ GMS LOHGARH ਵਿਖੇ ਪੂਰੇ ਸਕੂਲ ਦੇ ਵਿਦਿਆਰਥੀਆਂ ਦਾ TABLATHON ਦਾ ਮੁਕਾਬਲਾ ਕਰਵਾਇਆ ਗਿਆ, ਜਿੱਸ ਤਹਿਤ ਸਾਰੇ ਵਿਦਿਆਰਥੀਆਂ ...
15/05/2024

ਅੱਜ 15/05/24 ਨੂੰ GMS LOHGARH ਵਿਖੇ ਪੂਰੇ ਸਕੂਲ ਦੇ ਵਿਦਿਆਰਥੀਆਂ ਦਾ TABLATHON ਦਾ ਮੁਕਾਬਲਾ ਕਰਵਾਇਆ ਗਿਆ, ਜਿੱਸ ਤਹਿਤ ਸਾਰੇ ਵਿਦਿਆਰਥੀਆਂ ਤੋਂ ਪਹਾੜੇ (Tables) ਸੁਣੇ ਗਏ,ਜਿੱਸ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ *ਗੁਰਨੂਰ ਸਿੰਘ* ਨੇ ਪੰਜ ਪਹਾੜੇ ਸੱਭ ਤੋਂ ਘੱਟ ਸਮੇਂ (32 ਸੈਕੰਡ) ਵਿੱਚ ਸੁਣਾ ਕੇ *ਪਹਿਲਾ* ਸਥਾਨ ਹਾਸਿਲ ਕਿੱਤਾ ,
ਸੱਤਵੀਂ ਜਮਾਤ ਦੀ ਵਿਦਿਆਰਥਣ *ਜਸ਼ਨਦੀਪ ਕੌਰ* ਨੇ *ਦੂਜਾ* , ਛੇਵੀਂ ਜਮਾਤ ਦੀ ਵਿਦਿਆਰਥਣ *ਰਮਨੀਤ ਕੌਰ* ਨੇ *ਤੀਸਰਾ*,
ਸੱਤਵੀਂ ਜਮਾਤ ਦੇ ਵਿਦਿਆਰਥੀ *ਤਜਿੰਦਰ ਸਿੰਘ* ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ *ਬਵਨਪ੍ਰੀਤ ਕੌਰ* ਨੇ *ਚੌਥਾ* ਸਥਾਨ ਹਾਸਿਲ ਕਿੱਤਾ।

Excellent Feedback by Parents on the occasion of MEGA PTM
17/12/2023

Excellent Feedback by Parents on the occasion of MEGA PTM

Address

LOHGARH
Barnala

Opening Hours

8:30am - 2:50pm

Website

Alerts

Be the first to know and let us send you an email when GMS Lohgarh posts news and promotions. Your email address will not be used for any other purpose, and you can unsubscribe at any time.

Share