Desi Dwa Ayurvedic Clinic

Desi Dwa Ayurvedic Clinic Ayurvedic Doctor

ਪੰਜਾਬੀ+हिंदीਸਭ ਦੋਸਤਾਂ ਲਈ ਮੈਂ ਆਪਣੇ ਅਜ਼ਮਾਏ ਹੋਏ ਨੁਕਸੇ ਬਾਰੇ ਜ਼ਿਕਰ ਕਰ ਰਿਹਾ ਹਾਂ ਇਸ ਫਾਰਮੂਲੇ ਦਾ ਮੈਂ 20-25 ਸਾਲ ਤੋਂ ਰਿਸਰਚ ਕਰ ਰਿਹਾ ...
15/12/2023

ਪੰਜਾਬੀ+हिंदी
ਸਭ ਦੋਸਤਾਂ ਲਈ ਮੈਂ ਆਪਣੇ ਅਜ਼ਮਾਏ ਹੋਏ ਨੁਕਸੇ ਬਾਰੇ ਜ਼ਿਕਰ ਕਰ ਰਿਹਾ ਹਾਂ ਇਸ ਫਾਰਮੂਲੇ ਦਾ ਮੈਂ 20-25 ਸਾਲ ਤੋਂ ਰਿਸਰਚ ਕਰ ਰਿਹਾ ਹਾਂ ਜਿਸ ਦਾ ਰਿਜਲਟ ਬਹੁਤ ਹੀ ਜਬਰਦਸਤ ਰਿਹਾ ਹੈ।ਇਸ ਵਿੱਚ ਸਵਰਨ ਭਸਮ, ਹੀਰਾ ਭਸਮ, ਮੋਤੀ ਭਸਮ,ਸਿੱਧ ਮਕਰਧਵਜ (ਛੜ ਗੁਣ),ਕੇਸਰ, ਕਸਤੂਰੀ, ਅਤੁਲ ਸ਼ਕਤੀਦਾਤਾ ਅਤੇ ਹੋਰ ਬਹੁ ਕੀਮਤੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਜਾਂਦਾ ਹੈ।ਇਸ ਦੀ ਸ਼ਕਤੀ ਐਨੀ ਹੈ ਕਿ ਬੁਢਾਪੇ ਵਿੱਚ ਵੀ ਜੋਸ਼ ਅਤੇ ਵਿੱਚ ਅਨੰਦ ਅਤੇ ਖੁਸ਼ੀਆਂ ਲਹਿਰਾਂ ਉੱਠਦੀਆਂ ਹਨ। ਇਸ ਕੋਰਸ ਨੂੰ ਖਾਣ ਲਈ ਧੀਰਜ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਿੰਨ ਮਹੀਨੇ ਦੇ ਇਸ ਕੋਰਸ ਦਾ ਅਸਰ ਭਾਵੇਂ ਇੱਕ ਹਫ਼ਤੇ ਵਿੱਚ ਸ਼ੁਰੂ ਹੋ ਜਾਂਦਾ ਹੈ ਪਰ ਇਹ ਦਵਾਈ ਇੱਕ ਸਾਲ ਬੌਡੀ ਵਿੱਚ ਮੌਜੂਦ ਰਹਿੰਦੀ ਹੈ ਛੇ ਮਹੀਨੇ ਬਾਅਦ ਇਸ ਦਾ ਰਿਜਲਟ ਬਹੁਤ ਹੀ ਜਬਰਦਸਤ ਹੁੰਦਾ ਹੈ।ਜੋ ਵਿਅਕਤੀ ਥਾਂ ਥਾਂ ਤੋਂ ਦਵਾਈਆਂ ਖਾ ਖਾ ਕੇ ਹੰਭ ਚੁੱਕੇ ਹਨ ਉਨ੍ਹਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਇੱਕ ਗਰੰਟੀ ਸੁਧਾ ਕੋਰਸ ਹੈ ਚਾਲੀ ਸਾਲ ਤੋਂ ਉੱਪਰ ਵਾਲੇ ਵਿਅਕਤੀ ਇਸ ਕੋਰਸ ਨੂੰ ਜ਼ਰੂਰ ਇਸਤੇਮਾਲ ਕਰਨ ਅਤੇ ਨੋਜਵਾਨਾਂ ਲਈ ਇਹ ਇੱਕ ਤੋਹਫ਼ਾ ਹੈ ਅਤੇ ਗਰੰਟੀ ਸਾਡੀ ਹੈ ਕਿਉਂਕਿ ਇਸ ਦਾ ਇੱਕ ਕੋਰਸ ਪੂਰਾ ਲੈਣ ਤੋਂ ਬਾਅਦ ਜ਼ਿੰਦਗੀ ਭਰ ਹੋਰ ਕਿਸੇ ਵੀ ਦਵਾਈ ਦੀ ਜ਼ਰੂਰਤ ਹੀ ਨਹੀਂ ਪੈਂਦੀ।
ਤੁਹਾਡਾ ਆਪਣਾ
ਡਾ.ਦੀਪਕ ਸਿੰਗਲਾ ਅਯੁਰਵੇਦਾਚਾਰੀਆ
M.98721-01632
सब दोस्तों के लिए मैं अपना अजमाया हुआ नुस्खा जो मैं 20-25 सालों से इस्तेमाल भी कर रहा हूं और रिसर्च भी कर रहा हूं जिस का रिजल्ट बहुत जबरदस्त रहा है। इस कोर्स में स्वर्ण भस्म, हीरा भस्म, मोती भस्म, सिद्ध मकरध्वज (छड़ गुण), केसर, कस्तूरी, अतुल शक्तिदाता और बहुत सी जड़ी बूटियों से तैयार किया जाता है जिस में इतनी शक्ति है कि बुढ़ापे में भी जोश और जवानी का अहसास होता है। इस कोर्स से निल्ल शुक्राणु, वीर्य की कमी से आई कमजोरी का जड़ से नाश होता है और जीवन आनंद और खुशीयों से भर जाता है। इस कोर्स को खाने के लिए धीरज की बहुत आवश्यकता है क्योंकि इस तीन महीने के कोर्स का असर तो एक सप्ताह में शुरू हो जाता है मगर यह दवा एक साल तक शरीर में मौजूद रहती है और छे महीने के बाद इस का रिजल्ट बहुत ही जबरदस्त होता है। जो व्यक्ति जगा जगा से दवा खाने के बाद भी निराश हो चुके है वह व्यक्ति इस कोर्स का इस्तेमाल जरूर करें क्योंकि यह एक गारंटीशुदा कोर्स है। चाली साल के ऊपर के व्यक्तियों के लिए यह वरदान है और नौजवानों के लिए तौहफा है और गारंटी हमारी है क्योंकि इस कोर्स को एक बार इस्तेमाल करने के बाद सारी उम्र कोई और दवा खाने की जरूरत नहीं है।
आप का अपना
डा. दीपक सिंगला आयुर्वेदाचार्य
M.98721-01632

11/08/2023

ਪੰਜਾਬੀ+हिंदी
ਵਧਦੀ ਉਮਰ ਅਤੇ ਬਦਲਦੇ ਖਾਣ ਪੀਣ ਜਾਂ ਫਿਰ ਬਜ਼ਾਰੂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਈ ਮੰਦ ਅਗਨੀ, ਅਤਿਸਾਰ, ਪੇਚਸ਼, ਅਤੇ ਸੰਗ੍ਰਹਿਣੀ ਰੋਗ ਹੋਣ ਦੀ ਬਹੁਤ ਸੰਭਾਵਨਾ ਰਹਿੰਦੀ ਹੈ।ਇਸ ਲਈ ਖਾਣ ਪੀਣ ਵਿੱਚ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕਿ ਜ਼ਿਆਦਾ ਮਿਰਚ ਮਸਾਲੇਦਾਰ ਭੋਜਨ, ਮਾਸ ਮੱਛੀ, ਅਤੇ ਨਸ਼ੀਲੀਆਂ ਵਸਤਾਂ ਸ਼ਰਾਬ ਆਦਿ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਗਰ ਫਿਰ ਵੀ ਦੇ ਕਿਸੇ ਨੂੰ ਇਹ ਰੋਗ ਹੋ ਜਾਂਦਾ ਹੈ ਤਾਂ ਉਸ ਲਈ ਮੈਂ ਆਪਣਾ ਅਜ਼ਮਾਇਆ ਹੋਇਆ ਨੁਸਖ਼ਾ ਆਪ ਸਭ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇਸ ਨੂੰ ਤੁਸੀਂ ਆਪਣੇ ਘਰ ਜਾਂ ਕਿਸੇ ਵੈਦ ਤੋਂ ਬਣਵਾ ਕੇ ਵਰਤੋਂ ਕਰ ਸਕਦੇ ਹੋ।
ਗ੍ਰਹਿਣੀ ਕੁਠਾਰ ਬਟੀ
ਸ਼ੁੱਧ ਪਾਰਾ, ਸ਼ੁੱਧ ਗੰਧਕ, ਲੋਹ ਭਸਮ, ਅਭਰਕ ਭਸਮ, ਕੌਡੀ ਭਸਮ, ਜੰਗ ਹਰੜ, ਸੱਜੀ ਖਾਰ, ਜੌਂ ਖਾਰ, ਸੁੰਢ, ਸੁਹਾਗਾ, ਬਚ, ਇਹ ਸਾਰੀਆਂ ਔਸ਼ਧੀਆਂ ਬਰਾਬਰ ਮਾਤਰਾ ਵਿੱਚ ਲੈ ਕੇ ਉਸ ਨੂੰ ਨਿੰਬੂ ਦੇ ਰਸ ਵਿੱਚ ਘੋਟ ਕੇ ਦੋ-ਦੋ ਰੱਤੀ ਦੀਆਂ (ਚਨੇ ਦੇ ਦਾਣੇ ਬਰਾਬਰ) ਗੋਲੀਆਂ ਬਣਾ ਲਓ ਸਵੇਰੇ ਸ਼ਾਮ ਲੱਸੀ ਜਾਂ ਪਾਣੀ ਨਾਲ ਖਾਣ ਨਾਲ ਸਰਬ ਸੰਗ੍ਰਹਿਣੀ ਰੋਗ,ਅਰੁਚੀ, ਸੂਲ ਅਤੇ ਬਵਾਸੀਰ ਖਤਮ ਹੋ ਜਾਂਦੀ ਹੈ।
ਡਾ.ਦੀਪਕ ਸਿੰਗਲਾ ਅਯੁਰਵੇਦਾਚਾਰੀਆ
M.98721-01632
बढ़ती उम्र और बदले ख़ान-पान या बाजार की वस्तुएं का ज्यादा इस्तेमाल करने से हुई मंद अग्नी, अतिसार, पेचिस और संग्राहिणी रोग होने की बहुत संभावना बनी रहती है। इस लिए अपने खान-पान का खास ख्याल रखने की जरूरत होती है। ज्यादा मिर्च मसालेदार भोजन, मांस मछली और नासीली वस्तुएं से बचना चाहिए। अगर फिर भी किसी को यह रोग हो जाए तो उसके लिए मैं अपना अजमाया हुआ नुस्खा बता रहा हूं, इसे खुद या किसी वैद्य से बनवा कर इस्तेमाल करना चाहिए अवश्य लाभ होगा।
ग्रहणी कुठार बटी
शुद्ध पारा, शुद्ध गंधक, लोह भस्म, अभ्रक भस्म, कप्रदक भस्म, जंग हरड़, सज्जीखार, जौं खार, सोंठ, सुहागा, बच, इन सभी औषधियों को सम्भाग लेकर उसे नींबू के रस में घोंट कर दो-दो रत्ती(चने के दाने समान) गोलियां बना कर रक्खे और सुबह शाम छाछ या पानी में इस्तेमाल करें। इस से सर्व संग्राहिणी रोग, अरुचि, शूल और बवासीर रोग ठीक हो जाते हैं।
डॉ. दीपक सिंगला आयुर्वेदाचार्य
M.98721-01632

ਪੰਜਾਬੀ+हिंदीਅੱਜ ਮੈਂ ਸਭ ਦੋਸਤਾਂ ਲਈ ਆਪਣੇ ਅਜ਼ਮਾਏ ਹੋਏ ਨੁਕਸੇ ਬਾਰੇ ਜ਼ਿਕਰ ਕਰ ਰਿਹਾ ਹਾਂ ਇਸ ਫਾਰਮੂਲੇ ਦਾ ਮੈਂ 20-25 ਸਾਲ ਤੋਂ ਰਿਸਰਚ ਕਰ ਰ...
09/02/2023

ਪੰਜਾਬੀ+हिंदी
ਅੱਜ ਮੈਂ ਸਭ ਦੋਸਤਾਂ ਲਈ ਆਪਣੇ ਅਜ਼ਮਾਏ ਹੋਏ ਨੁਕਸੇ ਬਾਰੇ ਜ਼ਿਕਰ ਕਰ ਰਿਹਾ ਹਾਂ ਇਸ ਫਾਰਮੂਲੇ ਦਾ ਮੈਂ 20-25 ਸਾਲ ਤੋਂ ਰਿਸਰਚ ਕਰ ਰਿਹਾ ਹਾਂ ਜਿਸ ਦਾ ਰਿਜਲਟ ਬਹੁਤ ਹੀ ਜਬਰਦਸਤ ਰਿਹਾ ਹੈ।ਇਸ ਵਿੱਚ ਸਵਰਨ ਭਸਮ, ਹੀਰਾ ਭਸਮ, ਮੋਤੀ ਭਸਮ,ਸਿੱਧ ਮਕਰਧਵਜ (ਛੜ ਗੁਣ),ਕੇਸਰ, ਕਸਤੂਰੀ, ਅਤੁਲ ਸ਼ਕਤੀਦਾਤਾ ਅਤੇ ਹੋਰ ਬਹੁ ਕੀਮਤੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਜਾਂਦਾ ਹੈ।ਇਸ ਦੀ ਸ਼ਕਤੀ ਐਨੀ ਹੈ ਕਿ ਬੁਢਾਪੇ ਵਿੱਚ ਵੀ ਜੋਸ਼ ਅਤੇ ਜਵਾਨੀ ਤਰੋਤਾਜ਼ਾ ਕਰ ਦਿੰਦਾ ਹੈ, ਇਸ ਨਾਲ ਨਿੱਲ ਸ਼ੁਕਰਾਣੂ, ਵੀਰਜ਼ ਦੀ ਕਮੀਂ ਤੋਂ ਉਤਪੰਨ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ ਜੀਵਨ ਵਿੱਚ ਅਨੰਦ ਅਤੇ ਖੁਸ਼ੀਆਂ ਲਹਿਰਾਂ ਉੱਠਦੀਆਂ ਹਨ। ਇਸ ਕੋਰਸ ਨੂੰ ਖਾਣ ਲਈ ਧੀਰਜ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਿੰਨ ਮਹੀਨੇ ਦੇ ਇਸ ਕੋਰਸ ਦਾ ਅਸਰ ਭਾਵੇਂ ਇੱਕ ਹਫ਼ਤੇ ਵਿੱਚ ਸ਼ੁਰੂ ਹੋ ਜਾਂਦਾ ਹੈ ਪਰ ਇਹ ਦਵਾਈ ਇੱਕ ਸਾਲ ਬੌਡੀ ਵਿੱਚ ਮੌਜੂਦ ਰਹਿੰਦੀ ਹੈ ਛੇ ਮਹੀਨੇ ਬਾਅਦ ਇਸ ਦਾ ਰਿਜਲਟ ਬਹੁਤ ਹੀ ਜਬਰਦਸਤ ਹੁੰਦਾ ਹੈ।ਜੋ ਵਿਅਕਤੀ ਥਾਂ ਥਾਂ ਤੋਂ ਦਵਾਈਆਂ ਖਾ ਖਾ ਕੇ ਹੰਭ ਚੁੱਕੇ ਹਨ ਉਨ੍ਹਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਇੱਕ ਗਰੰਟੀ ਸੁਧਾ ਕੋਰਸ ਹੈ ਚਾਲੀ ਸਾਲ ਤੋਂ ਉੱਪਰ ਵਾਲੇ ਵਿਅਕਤੀ ਇਸ ਕੋਰਸ ਨੂੰ ਜ਼ਰੂਰ ਇਸਤੇਮਾਲ ਕਰਨ ਅਤੇ ਨੋਜਵਾਨਾਂ ਲਈ ਇਹ ਇੱਕ ਤੋਹਫ਼ਾ ਹੈ ਅਤੇ ਗਰੰਟੀ ਸਾਡੀ ਹੈ ਕਿਉਂਕਿ ਇਸ ਦਾ ਇੱਕ ਕੋਰਸ ਪੂਰਾ ਲੈਣ ਤੋਂ ਬਾਅਦ ਜ਼ਿੰਦਗੀ ਭਰ ਹੋਰ ਕਿਸੇ ਵੀ ਦਵਾਈ ਦੀ ਜ਼ਰੂਰਤ ਹੀ ਨਹੀਂ ਪੈਂਦੀ।
ਤੁਹਾਡਾ ਆਪਣਾ
ਡਾ.ਦੀਪਕ ਸਿੰਗਲਾ ਅਯੁਰਵੇਦਾਚਾਰੀਆ
M.98721-01632
सब दोस्तों के लिए मैं अपना अजमाया हुआ नुस्खा जो मैं 20-25 सालों से इस्तेमाल भी कर रहा हूं और रिसर्च भी कर रहा हूं जिस का रिजल्ट बहुत जबरदस्त रहा है। इस कोर्स में स्वर्ण भस्म, हीरा भस्म, मोती भस्म, सिद्ध मकरध्वज (छड़ गुण), केसर, कस्तूरी, अतुल शक्तिदाता और बहुत सी जड़ी बूटियों से तैयार किया जाता है जिस में इतनी शक्ति है कि बुढ़ापे में भी जोश और जवानी का अहसास होता है। इस कोर्स से निल्ल शुक्राणु, वीर्य की कमी से आई कमजोरी का जड़ से नाश होता है और जीवन आनंद और खुशीयों से भर जाता है। इस कोर्स को खाने के लिए धीरज की बहुत आवश्यकता है क्योंकि इस तीन महीने के कोर्स का असर तो एक सप्ताह में शुरू हो जाता है मगर यह दवा एक साल तक शरीर में मौजूद रहती है और छे महीने के बाद इस का रिजल्ट बहुत ही जबरदस्त होता है। जो व्यक्ति जगा जगा से दवा खाने के बाद भी निराश हो चुके है वह व्यक्ति इस कोर्स का इस्तेमाल जरूर करें क्योंकि यह एक गारंटीशुदा कोर्स है। चाली साल के ऊपर के व्यक्तियों के लिए यह वरदान है और नौजवानों के लिए तौहफा है और गारंटी हमारी है क्योंकि इस कोर्स को एक बार इस्तेमाल करने के बाद सारी उम्र कोई और दवा खाने की जरूरत नहीं है।
आप का अपना
डा. दीपक सिंगला आयुर्वेदाचार्य
M.98721-01632

ਪੰਜਾਬੀ+हिंदीਅੱਜ ਦਾ ਤਿਆਰ ਹੋ ਰਿਹਾ ਨੁਕਸਾ ਜੋ ਵਿਆਹੇ ਜਾਂ ਕੁਆਰਿਆਂ ਲਈ ਵਰਦਾਨ ਸਾਬਿਤ ਹੋਵੇਗਾ ਮੰਗਵਾਉਣ ਲਈ ਸੰਪਰਕ ਕਰੋ।ਡਾ. ਦੀਪਕ ਸਿੰਗਲਾ ਆਯ...
09/09/2022

ਪੰਜਾਬੀ+हिंदी
ਅੱਜ ਦਾ ਤਿਆਰ ਹੋ ਰਿਹਾ ਨੁਕਸਾ ਜੋ ਵਿਆਹੇ ਜਾਂ ਕੁਆਰਿਆਂ ਲਈ ਵਰਦਾਨ ਸਾਬਿਤ ਹੋਵੇਗਾ ਮੰਗਵਾਉਣ ਲਈ ਸੰਪਰਕ ਕਰੋ।
ਡਾ. ਦੀਪਕ ਸਿੰਗਲਾ ਆਯੁਵੇਦਾਚਾਰੀਆ
M.98721-01632
आज का त्यार हो रहा नुकसा जो शादीशुदा और कुंवारों के लिए एक बरदान साबित होगा मंगवाने हेतु संपर्क करे।
डॉ.दीपक सिंगला आयुर्वेदाचार्य
M.98721-01632

ਪੰਜਾਬੀ+हिंदीਅਕਸਰ ਦੋਸਤ ਆਪਣੀਆਂ ਸੈਕਸ ਸਬੰਧੀ ਸਮੱਸਿਆਵਾਂ ਬਾਰੇ ਫੋਨ ਤੇ ਗੱਲਬਾਤ ਕਰਨ ਵੇਲੇ ਕਾਫ਼ੀ ਡਰੇ ਹੋਏ ਮਹਿਸੂਸ ਹੁੰਦੇ ਹਨ ਮੈਂ ਆਪਣੇ ਸਾਰ...
08/03/2022

ਪੰਜਾਬੀ+हिंदी
ਅਕਸਰ ਦੋਸਤ ਆਪਣੀਆਂ ਸੈਕਸ ਸਬੰਧੀ ਸਮੱਸਿਆਵਾਂ ਬਾਰੇ ਫੋਨ ਤੇ ਗੱਲਬਾਤ ਕਰਨ ਵੇਲੇ ਕਾਫ਼ੀ ਡਰੇ ਹੋਏ ਮਹਿਸੂਸ ਹੁੰਦੇ ਹਨ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸੈਕਸ ਦੇ ਰੋਗ ਨੂੰ ਜੇ ਡਰ ਦਾ ਰੋਗ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾ ਕਿਉਂਕਿ ਇਹ ਇਸ ਤਰ੍ਹਾਂ ਦਾ ਰੋਗ ਹੈ ਜੋ ਵਿਅਕਤੀ ਕਿਸੇ ਨੂੰ ਦੱਸ,ਕਹਿ ਵੀ ਨਹੀਂ ਸਕਦਾ ਇਸ ਲਈ ਮੇਰੀ ਸਭ ਦੋਸਤਾਂ ਨੂੰ ਬੇਨਤੀ ਹੈ ਕਿ ਉਸ ਆਪਣੇ ਲਾਈਫ਼ ਸਟਾਈਲ ਨੂੰ ਬਦਲਣ ਸਵੇਰੇ ਸ਼ਾਮ ਸੈਰ ਕਰਨ ਹੋ ਸਕੇ ਤਾਂ ਹਲਕੀ ਦੌੜ ਲਗਾਉਣ ਆਪਣੇ ਤਨਾਓ ਨੂੰ ਘਟਾਉਣ ਦੀ ਕੋਸ਼ਿਸ਼ ਕਰਨ, ਆਪਣੇ ਖਾਣ ਪੀਣ ਦਾ ਖਿਆਲ ਰੱਖਣ ਜ਼ਿਆਦਾ ਤਲੀਆਂ ਮਸਾਲੇਦਾਰ ਖੱਟੀਆਂ ਚੀਜ਼ਾਂ ਅਤੇ ਸ਼ਰਾਬ ਮਾਸ ਨਸ਼ੀਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ। ਆਪਣੇ ਆਪ ਕਿਸੇ ਵੀ ਦਵਾਈ ਦਾ ਇਸਤੇਮਾਲ ਨਾ ਕਰੋ ਕਿਸੇ ਚੰਗੇ ਆਯੁਰਵੇਦਿਕ ਡਾਕਟਰ ਨਾਲ ਸਲਾਹ ਜ਼ਰੂਰ ਕਰੋ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਵਿਅਕਤੀ ਦੀ ਲੋੜ ਮੁਤਾਬਕ ਕੋਰਸ ਤਿਆਰ ਕਰਦੇ ਜੋ ਰੋਗ ਦੇ ਮੁਤਾਬਕ ਹੁੰਦਾ ਹੈ।
ਧੰਨਵਾਦ
ਡਾ.ਦੀਪਕ ਸਿੰਗਲਾ ਆਯੁਰਵੇਦਾਚਾਰੀਆ
M.98721-01632
अक्सर दोस्तों आपनी सैक्स समस्याएं के बारे में फोन पर बात करते समय बहुत डरे डरे से महिशूस होतें है मैं दोस्तों से कहिना चाहता हूं कि यदि सैक्स को डर का रोग कहा जाये तो अतिकथनी नहीं होगा क्योंकि यह रोग ही ऐसा है कि इसे मरीज ना तो बता पाता है और ना सुपा पाता है। मेरी सब दोस्तों से निवेदन है कि आप आपने लाइफ स्टाइल को बदले सुबह शाम सैर करें हो सके तो हल्की दौड़ लगाएं आपने आप को सटरिश लिस करने की कोशिश करें और अपने खान पान पर ध्यान दें जियादा तला मसालेदार जियादा खॅटी भोजन और शराब मास नशीली वस्तूए ना खाएं आपने आप कोई दवाई ना ले किसी अच्छे आयुर्वेदिक डॉक्टर की सलाह लें। आप चाहें तो हम से संपर्क कर सकते हैं हम आप को रोग के हिसाब से कोर्स तियार करते हैं।
धन्यवाद
डा.दीपक सिंगला आयुर्वेदाचार्य
M.98721-01632

ਪੰਜਾਬੀ+हिंदीਹੀਰਾ ਭਸਮ, ਸਵਰਨ ਭਸਮ,ਸਿੱਧ ਮਕਰਧਵਜ, ਮੋਤੀ ਪਿਸ਼ਟੀ, ਫ਼ੌਲਾਦ ਭਸਮ, ਕੁਸ਼ਤਾ ਕਲੀ,ਅਭਰਕ ਭਸਮ, ਕੇਸਰ, ਕਸਤੂਰੀ ਅਤੇ ਕੀਮਤੀ ਜੜੀਆਂ ਬ...
15/09/2021

ਪੰਜਾਬੀ+हिंदी
ਹੀਰਾ ਭਸਮ, ਸਵਰਨ ਭਸਮ,ਸਿੱਧ ਮਕਰਧਵਜ, ਮੋਤੀ ਪਿਸ਼ਟੀ, ਫ਼ੌਲਾਦ ਭਸਮ, ਕੁਸ਼ਤਾ ਕਲੀ,ਅਭਰਕ ਭਸਮ, ਕੇਸਰ, ਕਸਤੂਰੀ ਅਤੇ ਕੀਮਤੀ ਜੜੀਆਂ ਬੂਟੀਆਂ ਨਾਲ ਤਿਆਰ ਹੋ ਰਿਹਾ ਕੋਰਸ।ਜੋ 40 ਸਾਲ ਤੋਂ ਬਾਅਦ ਆਈ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ ਨੌਜਵਾਨਾਂ ਅਤੇ ਵਿਆਹੁਤਾ ਵਿਅਕਤੀਆਂ ਲਈ ਤੌਹਫਾ ਹੈ ਇਹ ਮਰਦਾਂ ਦੇ ਟਾਈਮ ਘੱਟ ਲੱਗਣਾ, ਜੋਸ਼ ਦਾ ਘਟਣਾ, ਸ਼ੀਘਰਪਤਨ,ਸੁਪਨ ਦੋਸ਼, ਵੀਰਜ਼ ਦੀ ਕਮੀਂ, ਸ਼ੁਕਰਾਣੂਆਂ ਦਾ ਘਟਣਾ ਜਾਂ ਸ਼ੁਕਰਾਣੂਆਂ ਦਾ ਨਿੱਲ ਹੋ ਜਾਣਾ ਆਦਿ ਬਿਮਾਰੀਆਂ ਤੋਂ ਇਲਾਵਾ ਹਜ਼ਾਰਾਂ ਰੋਗਾਂ ਨੂੰ ਠੀਕ ਕਰਕੇ ਨਿਰੋਗ ਅਤੇ ਲੰਮੀ ਉਮਰ ਪ੍ਰਧਾਨ ਕਰਦਾ ਹੈ ਇਸ ਕੋਰਸ ਨੂੰ 20 ਸਾਲ ਤੋਂ ਉੱਪਰ ਵਾਲਾ ਹਰ ਵਿਅਕਤੀ ਇਸਤਮਾਲ ਕਰ ਸਕਦਾ ਹੈ।
ਡਾ.ਦੀਪਕ ਸਿੰਗਲਾ ਆਯੁਰਵੇਦਾਚਾਰੀਆ
ਦੇਸੀ ਦਵਾ ਆਯੁਰਵੈਦਿਕ ਕਲੀਨਿਕ
ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ)
M.98721-01632
हीरा भस्म, स्वर्ण भस्म, सिद्ध मकरध्वज, मोती पिष्टी, फौलाद भस्म,कुशता कली, अभ्रक भस्म, केसर, कस्तूरी और कीमती जड़ी बूटियों से तियार हो रहा कोर्स।जो 40 साल के बाद आई कमजोरी को जड़ से खत्म कर देता है नौंजवानों और विवाहित पुरुषों के लिए एक तौहफा है यह मर्दों की सैक्स में टाईमिंग की समस्या,जोश का कम होना, शीघ्रपतन, सपन दोष, वीर्य की कमी, शुक्राणुओं का कम होना या निल होना के इलावा हजारों रोगों को खत्म करके निरोग और लंबी आयु प्रदान करता है। इस कोर्स को 20 साल से ऊपर हर व्यक्ति प्रयोग कर सकता है।
ड़ा.दीपक सिंगला आयुर्वेदाचार्य
देसी दवा आयुर्वेदिक क्लीनिक
अनाज मंडी महिल कलां (बरनाला पंजाब)
M.98721-01632

11/07/2021

ਪੰਜਾਬੀ ਪੋਸਟ हिंदी पोस्ट

ਆਯੁਰਵੇਦ ਦੇ ਧਨਵੰਤਰ ਗ੍ਰੰਥ ਵਿੱਚੋਂ ਇੱਕ ਨਵੇਂ ਫਾਰਮੂਲੇ ਤਹਿਤ ਇੱਕ ਨਵਾਂ ਕੋਰਸ ਤਿਆਰ ਕੀਤਾ ਗਿਆ ਹੈ ਜੋ ਵਿਅਕਤੀ ਆਪਣੀ ਉਮਰ 40 ਸਾਲ ਪਾਰ ਕਰ ਚੁੱਕੇ ਹਨ ਉਹਨਾਂ ਲਈ ਇਹ ਇਕ ਤੌਹਫਾ ਅਤੇ ਵਰਦਾਨ ਹੈ। ਇਸ ਵਿੱਚ ਹੀਰਾ ਭਸਮ, ਸਵਰਨ ਭਸਮ, ਸਿੱਧ ਮਕਰਧਵਜ, ਮੋਤੀ ਪਿਸਟੀ, ਕੇਸਰ, ਕਸਤੂਰੀ, ਫੌਲਾਦ ਭਸਮ, ਕੁਸਤਾ ਕਲੀ, ਅਭਰਕ ਭਸਮ ਅਤੇ ਹੋਰ ਕੀਮਤੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਗਿਆ ਹੈ ਜੋ ਚਾਲੀ ਸਾਲ ਤੋਂ ਬਾਅਦ ਆਈ ਕਮਜ਼ੋਰੀ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਇਸ ਦਾ ਅਸਰ ਬਹੁਤ ਜਲਦੀ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦਾ ਕੋਈ ਸਾਇਡ ਇਫੈਕਟ ਨਹੀ ਹੈ ਕੋਈ ਵੀ ਵੀਰ ਦੇਸ਼-ਵਿਦੇਸ਼ ਵਿੱਚ ਇਸ ਦਵਾਈ ਦੇ ਕੋਰਸ ਨੂੰ ਆਡਰ ਤੇ ਮੰਗਵਾ ਸਕਦਾ ਹੈ ਕੋਰੀਅਰ ਦਾ ਖਾਸ ਪ੍ਰਬੰਧ ਹੈ ਕਨੇਡਾ ਅਮਰੀਕਾ ਆਦਿ ਯੂਰਪ ਦੇਸ਼ਾਂ ਵਿਚ 350-450 ਰੁਪਏ ਵਿਚ ਦਵਾਈ ਭੇਜਣ ਦਾ ਪ੍ਰਬੰਧ ਹੈ ਸਾਨੂੰ ਸਾਡੇ WhatsApp No.98721-01632 ਤੇ ਸੰਪਰਕ ਜਾਂ ਕਾਲ ਕਰ ਸਕਦਾ ਹੈ, ਧੰਨਵਾਦ ।
ਡਾ.ਦੀਪਕ ਸਿੰਗਲਾ ਆਯੁਰਵੇਦਾਚਾਰੀਆ
ਦੇਸੀ ਦਵਾ ਆਯੁਰਵੈਦਿਕ ਕਲੀਨਿਕ
ਅਨਾਜ ਮੰਡੀ ਮਹਿਲ ਕਲਾਂ
ਬਰਨਾਲਾ (ਪੰਜਾਬ)

आयुर्वेद के धनवंतर ग्रंथ में से एक नय फार्मूले के तहत एक नया कोर्स त्यर किया गया है जो व्यक्ति 40 की उम्र पार कर चुके है उनके लिए यह कोर्स एक तोहफा ओर वरदान साबित होगा। एस में हीरा भस्म (वज्र भस्म), स्वर्ण भस्म, सिद्ध मकरध्वज, मोती पिष्टी, केसर, कस्तूरी, फौलाद भस्म, कुशता कलई, अभ्रक भस्म और अनेक कीमती जड़ी बूटियों से तियार किया गया है जो चालीस साल की उम्र के बाद आई शरीरक कमजोरी को जड़ से खत्म कर देगा इस का असर बहुत जल्दी शुरू हो जाता है और इसका कोई साइड इफेक्ट नहीं है कोई भी व्यक्ति देश-विदेश में दवाई मंगवाने के लिए आर्डर कर सकते है हमारे पास कोरीयर करने की सुविधा है कनाडा अमेरिका आदि यूरोप देशों में 350-450 रुपए में दवाई भेजने का प्रबंध है आर्डर करने के लिए हमारा WhatsApp No.98721-01632 पर संपर्क कर सकता है या हमें काल कर सकता है, धन्यवाद।
डा.दीपक सिंगला आयुर्वेदाचार्य
देसी दवा आयुर्वेदिक क्लीनिक
अनाज मंडी महिल कलां
बरनाला (पंजाब)

21/11/2020

ਦੋਸਤੋ ਅੱਜ ਮੈਂ ਤੁਹਾਨੂੰ ਧਾਂਤ ਰੋਗ ਬਾਰੇ ਦੱਸਣ ਜਾ ਰਿਹਾ ਹੈ ਜਿਸ ਤਰ੍ਹਾਂ BP (Blood pressure) ਨੂੰ ਐਲੋਪੈਥੀ ਵਿਚ Silent killer (ਹੌਲੀ-ਹੌਲੀ ਮੌਤ) ਕਿਹਾ ਜਾਂਦਾ ਹੈ ਉਸੇ ਤਰ੍ਹਾਂ ਆਯੁਰਵੇਦ ਵਿਚ ਧਾਂਤ ਰੋਗ ਨੂੰ Silent killer ਕਿਹਾ ਜਾਂਦਾ ਹੈ। ਸਰੀਰ ਵਿੱਚ ਸੱਤ ਧਾਤੂ ਹੁੰਦੇ ਜੋ ਸਰੀਰ ਦੇ ਸੱਤ ਊਰਜਾ ਦੇ ਕੇਂਦਰ ਹੁੰਦੇ ਹਨ ਇਹ ਵੀ ਸੱਤ ਧਾਤੂਆਂ ਵਿਚੋਂ ਹੀ ਇਕ, ਪਹਿਲਾ ਊਰਜਾ ਦਾ ਕੇਂਦਰ ਹੈ। ਜਦੋਂ ਵੀ ਇਸ ਕੇਂਦਰ ਵਿਚ ਕੋਈ ਗੜਬੜੀ ਆ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਧਾਂਤ ਰੋਗ ਹੋ ਜਾਂਦਾ ਹੈ। ਇਸ ਦੀ ਸ਼ੁਰੂਆਤ ਪਹਿਲਾਂ ਪ੍ਰਤੱਖ ਵੀਰਜ ਦੀਆਂ ਕੁੱਝ ਬੂੰਦਾਂ ਪਿਸ਼ਾਬ ਰਾਹੀਂ ਨਿੱਕਲਦੀਆਂ ਹਨ ਫਿਰ ਹੌਲੀ-ਹੌਲੀ ਵੀਰਜ ਪਾਣੀ ਵਾਂਗ ਪਿਸ਼ਾਬ ਰਸਤੇ ਨਿੱਕਲਦਾ ਰਹਿੰਦਾ ਹੈ ਜਿਸਦਾ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਉਹ ਵਿਅਕਤੀ ਦਿਨੋ-ਦਿਨ ਕਮਜ਼ੋਰ ਹੁੰਦਾ ਜਾਂਦਾ ਹੈ ਉਸ ਦੀ ਸ਼ਕਤੀ ਹਾਸ ਹੁੰਦੀ ਜਾਂਦੀ ਹੈ, ਉਸ ਵਿਚ ਕਮਜ਼ੋਰੀ ਇਸ ਕਦਰ ਵੱਧ ਜਾਂਦੀ ਹੈ ਕਿ ਕਿਸੇ ਇਸਤਰੀ ਦੇ ਸੋਚਣ ਮਾਤਰ ਹੀ ਉਸ ਦਾ ਵੀਰਜ ਕੱਪੜਿਆਂ ਵਿੱਚ ਨਿੱਕਲ ਜਾਂਦਾ ਹੈ। ਇਸ ਤਰ੍ਹਾਂ ਉਹ ਹੌਲੀ-ਹੌਲੀ ਮਰਦਾਨਾ ਤਾਕਤ ਤੋਂ ਵਾਂਝਾ ਹੋ ਕੇ ਸੈਕਸ ਸੁੱਖ ਤੋਂ ਵੰਚਿਤ ਹੋ ਜਾਂਦਾ ਹੈ। ਇਸ ਲਈ ਇਸ ਰੋਗ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਗੰਭੀਰ ਸਥਿਤੀ ਤੋਂ ਬਚਿਆ ਜਾ ਸਕੇ। ਇਸ ਰੋਗ ਨੂੰ ਖਤਮ ਕਰਨ ਦਾ ਸਾਡੇ ਕੋਲ ਪੁਰਾਣਾ ਤੁਜਰਬਾ ਹੈ ਇਹ ਰੋਗ ਇਕ ਮਹੀਨੇ ਵਿਚ ਠੀਕ ਹੋ ਜਾਂਦਾ ਹੈ ਜੇ ਕੋਈ ਇਕ ਮਹੀਨੇ ਦੀ ਬਰੇਕ ਤੋਂ ਬਾਅਦ ਦੁਬਾਰਾ ਇੱਕ ਮਹੀਨੇ ਦਾ ਕੋਰਸ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਸਾਰੀ ਉਮਰ ਇਹ ਰੋਗ ਦੁਬਾਰਾ ਨਹੀਂ ਹੁੰਦਾ ਇਹ ਸਾਡਾ Experience ਹੈ। ਜਿਸ ਕਿਸੇ ਨੇ ਇਹ ਕੋਰਸ ਮੰਗਵਾਉਣਾ ਹੋਵੇ ਤਾਂ ਸਾਡੇ (what's app 98721-01632) ਨੰਬਰ ਤੇ contact ਕਰ ਸਕਦਾ ਹੈ ਕ੍ਰਿਪਾ ਕਰਕੇ ਇਸ ਸ਼ੇਅਰ ਜਰੂਰ ਕਰੋ ਤਾਂ ਕਿ ਇਹ ਕਿਸੇ ਲੋੜਵੰਦ ਕੋਲ ਪਹੁੰਚ ਸਕੇ।
ਧੰਨਵਾਦ ਜੀ 🙏🙏🙏🏵️🌷🌹🌷💐
ਡਾ.ਦੀਪਕ ਸਿੰਗਲਾ ਆਯੁਰਵੇਦਾਚਾਰੀਆ,
Rg.No. 6850(Punjab)
ਦੇਸੀ ਦਵਾ ਆਯੁਰਵੈਦਿਕ ਕਲੀਨਿਕ
ਮਹਿਲ ਕਲਾਂ (ਬਰਨਾਲਾ, ਪੰਜਾਬ)
Ph.98721-01632

ਧਾਤੂ ਪੌਸ਼ਟਿਕ ਚੂਰਨਸਰੀਰਕ ਸ਼ਕਤੀ ਵਰਧਕ ਆਯੁਰਵੇਦ ਸਾਰ ਸੰਗ੍ਰਹਿ ਦਾ ਨੁਕਸਾ ਧਾਤੂ ਪੋਸ਼ਟਿਕ ਚੂਰਨ ਜੋ ਕਿ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ ਅਤੇ ...
15/08/2020

ਧਾਤੂ ਪੌਸ਼ਟਿਕ ਚੂਰਨ
ਸਰੀਰਕ ਸ਼ਕਤੀ ਵਰਧਕ ਆਯੁਰਵੇਦ ਸਾਰ ਸੰਗ੍ਰਹਿ ਦਾ ਨੁਕਸਾ ਧਾਤੂ ਪੋਸ਼ਟਿਕ ਚੂਰਨ ਜੋ ਕਿ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ ਅਤੇ ਬਜ਼ਾਰ ਵਿੱਚੋਂ ਬਣਿਆ ਬਣਾਇਆ ਵੀ ਖਰੀਦ ਸਕਦੇ ਹੋ ਇਹ ਚੂਰਨ ਸਾਰੀਆਂ ਆਯੁਰਵੈਦਿਕ ਕੰਪਨੀਆਂ ਬਣਾਉਂਦੀਆਂ ਹਨ। ਇਹ ਚੂਰਨ ਬਲ ਵੀਰਜ ਨੂੰ ਵਧਾਉਂਦਾ ਹੈ, ਸੁਪਨਦੋਸ਼, ਸ਼ੀਘਰਪਤਨ ਨੂੰ ਠੀਕ ਕਰਕੇ ਸੈਕਸ ਪਾਵਰ ਵੀ ਵਧਾ ਦਿੰਦਾ ਹੈ। ਸਰੀਰ ਵਿੱਚ ਨਵੀਂ ਤਾਕਤ ਭਰ ਕੇ ਚੁਸਤੀ ਫੁਰਤੀ ਅਤੇ ਚੇਹਰੇ ਤੇ ਚਮਕ ਲਿਆ ਦਿੰਦਾ ਹੈ। ਇਸ ਨੂੰ 16 ਸਾਲ ਤੋਂ ਉੱਪਰ ਹਰ ਵਿਅਕਤੀ ਇਸਤੇਮਾਲ ਕਰ ਸਕਦਾ ਹੈ। ਨੁਕਸਾ ਹੈ:-
ਸਤਾਵਰੀ 1 ਤੋਲਾ
ਗੋਖਰੂ ਵੱਡਾ 1 ਤੋਲਾ
ਬੀਜ ਬੰਦ 1 ਤੋਲਾ
ਵੰਸਲੋਚਨ 1 ਤੋਲਾ
ਕਬਾਬ ਚੀਨੀ 1 ਤੋਲਾ
ਚੋਪ ਚੀਨੀ 1 ਤੋਲਾ
ਕੌਂਚ ਬੀਜ 1 ਤੋਲਾ
ਸਫ਼ੇਦ ਮੂਸਲੀ 1 ਤੋਲਾ
ਕਾਲੀ ਮੂਸਲੀ 1 ਤੋਲਾ
ਸੌਂਠ 1 ਤੋਲਾ
ਕਾਲੀ ਮਿਰਚ 1 ਤੋਲਾ
ਪੀਪਲ 1 ਤੋਲਾ
ਸਾਲਮ ਮਿਸ਼ਰੀ 1 ਤੋਲਾ
ਵਿਧਾਰੀ ਕੰਦ 1 ਤੋਲਾ
ਅਸਗੰਧ ਨਗੋਰੀ 1 ਤੋਲਾ
ਨਿਸੋਂਥ 6 ਤੋਲਾ
ਮਿਸ਼ਰੀ 20 ਤੋਲਾ
ਸਾਰੀਆਂ ਚੀਜ਼ਾਂ ਨੂੰ ਕੁੱਟ ਛਾਣ ਕੇ ਰੱਖ ਲਵੋ।
ਤਿੰਨ ਗ੍ਰਾਮ ਤੋਂ ਇੱਕ ਤੋਲਾ ਸਵੇਰੇ ਸ਼ਾਮ ਦੁੱਧ ਨਾਲ ਲਵੋ ਇੱਕ ਤੋਂ ਤਿੰਨ ਮਹੀਨੇ ਤੱਕ।
ਬਜ਼ਾਰੂ ਕੰਪਨੀਆਂ ਇਸ ਨੁਸਖ਼ੇ ਨੂੰ ਸਿਰਫ਼ ਕੰਮਰਸੀਆਲ ਟਾਈਪ ਹੀ ਬਣਾਉਂਦੀਆਂ ਹਨ ਪੂਰਾ ਸਮਾਨ ਵਿਧੀ ਪੂਰਵਕ ਨਹੀਂ ਪਾਉਂਦੀਆਂ ਪਰ ਅਸੀਂ ਇਹ ਨੁਸਖ਼ਾ ਆਪਣੇ ਹੱਥੀਂ ਪੂਰਾ ਅਤੇ ਵਧੀਆ ਜੜ੍ਹੀਆਂ ਬੂਟੀਆਂ ਪਾ ਕੇ ਤਿਆਰ ਕਰਦੇ ਹਾਂ ਇਸ ਲਈ ਜਿਸ ਕਿਸੇ ਨੇ ਵੀ ਇਹ ਦਵਾਈ ਸਾਡੇ ਕੋਲੋਂ ਮੰਗਵਾਉਣੀ ਹੋਵੇ ਤਾਂ WhatsApp ਕਰ ਸਕਦੇ ਹਨ।
ਧੰਨਵਾਦ ਜੀ 🙏🙏🙏🏵️🥀💐🌻🌹🌷🏵️
ਡਾ. ਦੀਪਕ ਸਿੰਗਲਾ ਆਯੁਰਵੇਦਾਚਾਰੀਆ
ਰਜਿ. ਨੰਬਰ 6850
ਦੇਸੀ ਦਵਾ ਆਯੁਰਵੈਦਿਕ ਕਲੀਨਿਕ
ਮਹਿਲ ਕਲਾਂ (ਬਰਨਾਲਾ, ਪੰਜਾਬ)
Ph.98721-01632

23/06/2020

रूमी मस्तगी की पहचान – फायदे, गुणधर्म || Rumi Mastagi

रूमी मस्तगी की परिचय – इसे मस्तगी या मस्तकी आदि नामों से जाना जाता है | अंग्रेजी में Mastic एवं लेटिन में Pistacia lentiscus Linn. नाम से जाना जाता है | इसका 15 फीट तक ऊँचा पेड़ होता है |

मस्तगी के पते सीधे पक्षवत होते है | फल 4 से 8 मिमी व्यास के होते है, आकार में गोल एवं रंग में काले होते है | रूमी मस्तगी के पोधे के तने एवं शाखाओं से गाढ़ा जम्मा हुआ गोंद प्राप्त होता है | इसी गोंद को बाजार में रूमी मस्तगी के नाम से जाना जाता है |

रूमी मस्तगी की पहचान – मस्तकी के पौधे से प्राप्त होने वाले गोंद को ही रूमी मस्तगी के नाम से जाना जाता है | इसकी पहचान के लिए सबसे आसान तरीका है कि यह रंग में कुछ पिताभ श्वेत अर्थात पीलापन लिए हुए सफ़ेद होता है | यह छोटा गोल एवं लम्बा दोनों प्रकार से बाजार में बेचा जाता है |

जब इसे तोड़ा जाता है तब यह रंग विहीन होता है लेकिन स्पर्श मात्र से सफ़ेद चूर्णव्रत मालूम होता है | इसमें हल्की गंध एवं स्वाद में कुछ मीठापन (मधुर) होता है | इसे तोड़ने पर यह कणों में टूटती है एवं बाद में चिपचिपी हो जाती है |

रूमी मस्तगी के औषधीय गुण धर्म

रस – मधुर एवं कषाय |

गुण – लघु एवं रुक्ष |

विपाक – मधुर

वीर्य – उष्ण |

यह दोष्कर्म में वात एवं पित दोष को दूर करने वाली है | इसके साथ ही मूत्रल (पेशाब लगाने वाली), वृष्य (शक्तिदायक) एवं ग्राही है |

रूमी मस्तगी के फायदे या लाभ

आयुर्वेद के अनुसार इसे विशिष्ट यौन शक्ति वर्द्धक औषधिमाना जाता है | यह यौन दुर्बलता को दूर करने में उत्तम सिद्ध होती है | रूमी मस्तगी के साथ, विदारीकन्द, अकरकरा, लौंग, दालचीनी, सालमपंजा, अश्वगंधा एवं जायफल आदि मिलाकर सेवन करने से सभी प्रकार की यौन कमजोरी में फायदा मिलता है |

कफज विकार – कफज विकारों में फायदेमंद है | यह तासीर में उष्ण होने से जमे हुए कफ को शरीर से बाहर निकालने का कार्य करती है | कफशमन के लिए इसके 2 से 3 ग्राम चूर्ण का सेवन करना चाहिए |

पेशाब रुक – रुक के आना – यह अच्छी मूत्रल औषधि है इसलिए मूत्रकृच्छ एवं अश्मरी जैसी समस्या में प्रयोग की जा सकती है | इस समस्या में इसे आधा से 1 ग्राम तक अधिकतम सेवन किया जाना चाहिए |

मुंह की दुर्गन्ध – रूमी मस्तगी की खुशबू मुंह में आने वाली दुर्गन्ध को दूर करती है | इसे थोड़ी मात्रा में चूसने से मुंह की दुर्गन्ध दूर होती है |

सुजन – सुजाक जैसे रोगों में भी इसे आधा से 1 ग्राम तक सेवन करवाना चाहिए | यह सभी प्रकार की सुजन को दूर करने में कारगर औषधि है |

मन्दाग्नि – जठराग्नि कमजोर पड़ने पर भूख कम लगने लगती है | रूमी मस्तगी मन्दाग्नि को खत्म करती है | यह जठराग्नि को सुचारू करके खुल कर भूख लगाती है |

दांतों की समस्या – रूमी मस्तगी अच्छी एंटीओक्सिडेंट गुणों से युक्त होती है | इसमें एंटीबैक्टीरियल गुण भी होते है अत: मुंह की दुर्गन्ध दूर करने के साथ मसूड़ों को मजबूत करने का कार्य भी करती है |

गैस या आफरा – यह गैसट्राईटिस को ठीक करने में सहायता करती है | इसमें एंटी इन्फ्लामेंट्री औषधीय गुण होते हैं जो पेट में गैस, कब्ज एवं आफरा की शिकायत को दूर करती है |

रक्त स्राव – यह शरीर में होने वाले रक्तस्राव को दूर करने में भी सहायक औषधि है |
धन्यवाद 🙏🙏🙏🌷🌹🌻💐🌻💐

डॉ. दीपक सिंगला आयुर्वेदाचार्य
Rgd. No. 6850 (Punjab)
देसी दवा आयुर्वेदिक क्लिनिक
महिला कलां (बरनाला, पंजाब)
Ph. 98721-01632

04/03/2020

ਦੋਸਤੋ ਅੱਜ ਮੈਂ ਤੁਹਾਨੂੰ ਆਪਣੇ ਜੀਵਨ ਦਾ ਅਜਮਾਇਆ ਹੋਇਆ ਨੁਕਸਾ ਦੱਸਣ ਜਾ ਰਿਹਾ ਹਾਂ ਜਿਸ ਦਾ ਮੈਂ 10-15 ਸਾਲ ਤੋਂ ਤਜੁਰਬਾ ਕਰ ਰਿਹਾਂ ਹਾਂ ਜੋ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਇਹ ਪਾਰੇ ਦੀ ਭਸਮ ਤੋਂ ਤਿਆਰ ਕੀਤਾ ਗਿਆ ਹੈ ਜੋ ਸੋਨੇ,ਚਾਂਦੀ, ਹੀਰਾ,ਮੋਤੀ,ਮੂੰਗਾ,ਵਰਗੀਆਂ ਕੀਮਤੀ ਧਾਤਾਂ ਤੋਂ ਰਹਿਤ ਹੋਣ ਕਾਰਨ ਕੀਮਤ ਵਿੱਚ ਸਸਤੀ ਹੈ ਜਿਸ ਕਾਰਣ ਗਰੀਬ ਲੋਕ ਜੋ ਜ਼ਿਆਦਾ ਪੈਸਾ ਨਹੀਂ ਖਰਚ ਸਕਦੇ ਉਹ ਵੀ ਉਚਿਤ ਲਾਭ ਲੈ ਸਕਦੇ ਹਨ। ਜੋੋ ਆਪਣੀ ਮਰਦਾਨਾ ਤਾਕਤ ਪ੍ਰਤੀ ਸ਼ੱਕੀ ਜਿਹੇ ਰਹਿੰਦੇ ਹਨ, ਸੈਕਸ ਪਾਵਰ ਵਿੱਚ ਕਮੀਂ ਮਹਿਸੂਸ ਕਰਦੇ ਹਨ, ਸ਼ੀਘਰਪਤਨ, ਸ਼ੁਕਰਾਣੂਆਂ ਦੀ ਕਮੀਂ ਅਤੇ ਸੁਪਨਦੋਸ਼ ਨਾਲ ਪੀੜਤ ਨੇ ਉਨ੍ਹਾਂ ਲੋਕਾਂ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਸਰੀਰਕ ਤੰਦਰੁਸਤੀ ਹੀ ਨਹੀਂ ਬਲਕਿ ਮਾਨਸਿਕ ਸੰਤੁਸ਼ਟੀ ਵੀ ਪੂਰਨ ਕਰਦਾ ਹੈ।ਸਰੀਰ ਦੇ ਸਪਤ ਧਾਤੂ ਨੂੰ ਪੋਸ਼ਣ ਦੇ ਕੇ ਨਿਰੋਗ ਅਤੇ ਤਾਕਤਵਰ ਬਣਾ ਦਿੰਦਾ ਹੈ। ਨੁਕਸਾ ਹੈ :-
ਸ਼ੁੱਧ ਪਾਰਾ 40 ਗ੍ਰਾਮ
ਸ਼ੁੱਧ ਆਂਵਲਾਸਾਰ ਗੰਧਕ 40 ਗ੍ਰਾਮ
ਅਭਰਕ ਭਸਮ 20 ਗ੍ਰਾਮ
ਸ਼ੁੱਧ ਭੀਮਸੈਨੀ ਕਪੂਰ 10 ਗ੍ਰਾਮ
ਵੰਗ ਭਸਮ 10 ਗ੍ਰਾਮ
ਲੋਹ ਭਸਮ 10 ਗ੍ਰਾਮ
ਤਾਮਰ ਭਸਮ 5 ਗ੍ਰਾਮ
ਵਿਧਾਰਾ ਦੀ ਜੜ੍ਹ, ਪੀਰਾ ਵਿਧਾਰੀ ਕੰਦ,ਸਤਾਵਰੀ,ਤਾਲਮਖਾਣਾ,ਬਲਾਮੂਲ,ਕੋਚ ਬੀਜ, ਆਤਿਸ਼,ਜਵਿੱਤਰੀ,ਜੈਫਲ, ਲੌਂਗ, ਭੰਗ ਬੀਜ, ਸਫ਼ੇਦ ਰਾਲ, ਅਜਵਾਇਣ, ਜ਼ੀਰਾ,ਪ੍ਰਤੇਕ 3-3 ਗ੍ਰਾਮ।
ਬਣਾਉਣ ਦੀ ਵਿਧੀ :- ਸਭ ਤੋਂ ਪਹਿਲਾਂ ਸ਼ੁੱਧ ਪਾਰਾ ਅਤੇ ਸ਼ੁੱਧ ਆਂਵਲਾਸਾਰ ਗੰਧਕ ਲੈ ਕੇ ਉਸ ਦੀ ਭਸਮ ਤਿਆਰ ਕਰ ਲਵੋ (ਇਸ ਦਾ ਪੂਰਾ ਧਿਆਣ ਰੱਖਿਆ ਜਾਵੇ ਕਿ ਭਸਮ ਪਾਣੀ ਤੇ ਤੈਰਣ ਵਾਲੀ ਹੋਵੇ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ) ਉਸ ਤੋਂ ਬਾਅਦ ਸਾਰੀਆਂ ਭਸਮਾਂ ਅਤੇ ਜੜੀਆਂ ਬੂਟੀਆਂ ਦਾ ਕੱਪੜ-ਛਾਣ ਚੂਰਨ ਮਿਲਾ ਕੇ,ਸਤਾਵਰ ਰਸ ਜਾਂ ਕਵਾਥ,ਤਾਮੂਲ ਪੱਤਰ ਰਸ,ਗਿਲੋ ਰਸ,ਭਰਿੰਗੀ,ਅੰਬਰਵੇਲ,ਖਸ,ਨਾਗਰਮੋਥਾ, ਸ਼ੁੱਧ ਬਛਨਾਗ, ਮਲੱਠੀ,ਕੋਚ ਦੇ ਰਸ ਜਾਂ ਕਵਾਥ ਦੀਆਂ 7-7 ਭਾਵਨਾ ਦੇ ਕੇ 2-2 ਰੱਤੀ (250 ਮਿ: ਗ੍ਰਾਮ) ਦੀਆਂ ਗੋਲੀਆਂ ਬਣਾ ਕੇ ਛਾਵੇਂ ਸੁਕਾ ਕੇ ਰੱਖ ਲਵੋ। ਇਕ ਇਕ ਗੋਲੀ ਸਵੇਰੇ ਸ਼ਾਮ ਕਾੜ ਕੇ ਗਾੜਾ ਕੀਤੇ ਹੋਏ ਦੁੱਧ ਨਾਲ 42-90 ਦਿਨ ਪ੍ਰਯੋਗ ਕਰੋ। ਇਹ ਨਾਮਰਦਗੀ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ। ਇਹ ਔਰਤਾਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਔਰਤਾਂ ਦੀ ਸਮੱਸਿਆ ਜਿਵੇਂ ਅੰਡੇ ਦਾ ਨਾ ਬਣਨਾ, ਬੱਚੇਦਾਨੀ ਦਾ ਵਿਕਾਸ ਨਾ ਹੋਣਾ, ਲਿਕੋਰੀਆ, ਆਦਿ ਰੋਗਾਂ ਤੋਂ ਮੁਕਤੀ ਦਿਵਾਉਦਾ ਹੈ। ਇਹ ਨੌਜਵਾਨ ਅਤੇ ਵੱਡੀ ਉਮਰ ਦੇ ਹਰ ਵਿਅਕਤੀਆਂ ਲਈ ਪ੍ਰਯੋਗ ਕਰਨ ਲਈ ਤੋਹਫ਼ਾ ਹੈ, ਸ਼ੌਕੀਨ ਵਿਅਕਤੀ ਇਸ ਨੂੰ ਇੱਕ ਟਾਈਮ ਰਾਤ ਨੂੰ ਲੰਮੇ ਸਮੇਂ ਤਕ ਲੈ ਸਕਦੇ ਹਨ ਕਿਉਂਕਿ ਇਸ ਵਿਚ ਕੋਈ ਨਸ਼ੀਲੀ ਦਵਾਈ ਨਾ ਹੋਣ ਦੇ ਬਾਵਜੂਦ ਸੈਕਸ ਵਿਚ ਲੰਮੇ ਸਮੇਂ ਤੱਕ ਠਹਿਰਾਓ ਲਿਆ ਕੇ ਸੈਕਸ ਨੂੰ ਆਨੰਦਮਈ ਬਣਾਉਂਦਾ ਹੈ। ਇਸ ਨੂੰ ਕੋਈ ਯੋਗ ਵੈਦ ਹਕੀਮ ਜਾਂ ਡਾਕਟਰ ਹੀ ਬਣਾ ਸਕਦਾ ਹੈ ਕਿਉਂਕਿ ਪਾਰੇ ਦੀ ਕੱਚੀ ਭਸਮ ਬਹੁਤ ਹਾਨੀਕਾਰਕ ਹੁੰਦੀ ਹੈ।ਜੇ ਕਿਸੇ ਨੇ ਮੰਗਵਾਉਣੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ, ਕ੍ਰਿਪਾ ਕਰਕੇ ਇਸ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਇਹ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ। ਕ੍ਰਿਪਾ ਕਰਕੇ ਜੇ ਕਿਸੇ ਨੇ ਇਹ ਦਵਾਈ ਸਾਡੇ ਕੋਲੋਂ ਬਣੀ ਬਣਾਈ ਮੰਗਵਾਉਣੀ ਹੋਵੇ ਤਾਂ ਉਹ ਸਾਡੇ Whatsapp No.98721-01632 ਤੇ ਸੰਪਰਕ ਜਾਂ ਕਾਲ ਕਰ ਸਕਦਾ ਹੈ।
ਧੰਨਵਾਦ ਜੀ 🙏🙏🙏🏵️🌷💐🌹🌼🌻
ਡਾ.ਦੀਪਕ ਸਿੰਗਲਾ ਆਯੁਰਵੇਦਾਚਾਰੀਆ
ਦੇਸੀ ਦਵਾ ਆਯੁਰਵੈਦਿਕ ਕਲੀਨਿਕ
ਮਹਿਲ ਕਲਾਂ(ਬਰਨਾਲਾ, ਪੰਜਾਬ)
Ph.98721-01632

28/11/2019

ਸੋਂਠ( ਸੁੰਢ)+ਸ਼ੁੱਧ ਸਿਲਾਜੀਤ ਦੋਨਾਂ ਔਸ਼ਧੀਆਂ ਨੂੰ ਬਰਾਬਰ ਬਰਾਬਰ ਮਾਤਰਾ ਵਿਚ ਲੈ ਕੇ ਕੁੱਟ ਛਾਣ ਕੇ ਰੱਖ ਲਵੋ ਜਾਂ ਦੋ ਦੋ ਰੱਤੀ(250 ਮਿਲੀ ਗ੍ਰਾਮ) ਦੀਆਂ ਗੋਲੀਆਂ ਬਣਾ ਲਓ। ਦੋ ਦੋ ਗੋਲੀਆਂ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਨਾਲ ਲਵੋ ਲੱਗਭਗ ਇਕ ਤੋਂ ਤਿੰਨ ਮਹੀਨੇ। ਇਹ ਵਾਤ ਕਫ਼ ਨੂੰ ਠੀਕ ਕਰਦਾ ਹੈ। ਇਸ ਨਾਲ ਸਰੀਰ ਦੇ ਵਿਚ ਹਰ ਤਰ੍ਹਾਂ ਦੇ ਦਰਦ ਠੀਕ ਹੋ ਜਾਂਦੇ ਹਨ। ਪਿਸ਼ਾਬ ਰੋਗ ਜਿਵੇਂ ਪਿਸ਼ਾਬ ਵਾਰ-ਵਾਰ ਅਤੇ ਬੂੰਦ-ਬੂੰਦ ਆਉਣਾ, ਸ਼ੂਗਰ ਅਤੇ ਪੇਟ ਰੋਗ ਠੀਕ ਹੋ ਜਾਂਦੇ ਹਨ।
ਪ੍ਰਹੇਜ---ਮਿਰਚ ਮਸਾਲਾ ਖੱਟੀਆਂ ਮਿੱਠੀਆਂ ਤਲੀਆਂ ਚੀਜ਼ਾਂ।
ਡਾ.ਦੀਪਕ ਸਿੰਗਲਾ
Ph.98721-01632
सोंठ+शुद्ध शिलाजीत दोनों औषधीयों को बराबर बराबर मात्रा में पीस लें या दो दो रत्ती (250 मि: ग्राम) की गोलियां बना लें। दो दो गोलियां सुबह शाम दूध या गर्म पानी से एक से तीन महीना लें। यह वात कफ़ को ठीक करती है। इस से शरीर के सभी दर्द ठीक हो जाते है और मूत्र रोग जैसे मूत्र बार बार और बूंद बूंद आना,मधूमेह और पेट रोग ठीक हो जाते है।
प्रहेज----मिर्च, मसाला, खट्टी,मीठी और तली चीजें।
डॉ.दीपक सिंगला
Ph.98721-01632

Address

Barnala

Opening Hours

Monday 10am - 4pm
Tuesday 10am - 4am
Wednesday 10am - 4pm
Thursday 10am - 4pm
Friday 10am - 4pm
Saturday 10am - 4pm

Telephone

+919872101632

Website

Alerts

Be the first to know and let us send you an email when Desi Dwa Ayurvedic Clinic posts news and promotions. Your email address will not be used for any other purpose, and you can unsubscribe at any time.

Contact The Practice

Send a message to Desi Dwa Ayurvedic Clinic:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram