ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ

  • Home
  • India
  • Bathinda
  • ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ

ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ Rashtriya Divyang Association Punjab is always ready for the rights of Divyang Person .

ਰਾਜੇਸ਼ ਧੀਮਾਨ ਨੇ ਬਤੌਰ ਡਿਪਟੀ ਕਮਿਸ਼ਨਰ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲਿਆ।
23/08/2025

ਰਾਜੇਸ਼ ਧੀਮਾਨ ਨੇ ਬਤੌਰ ਡਿਪਟੀ ਕਮਿਸ਼ਨਰ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲਿਆ।

23/08/2025

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਹੁਣ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਨੇਤਰਹੀਣ ਅਤੇ ਚੱਲਣ ਫਿਰਨ ਤੋਂ ਅਸਮਰੱਥ ਦਿਵਿਆਂਗ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਕਿਸੇ ਵੀ ਦਿਵਿਆਂਗ ਕਰਮਚਾਰੀ ਦੀ ਰਾਤ ਦੀ ਡਿਊਟੀ ਨਾ ਲਗਾਈ ਜਾਵੇ।
ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਦਿਵਿਆਂਗ ਅਧਿਕਾਰ ਐਕਟ, 2016 ਦੀ ਧਾਰਾ 3 ਅਤੇ ਧਾਰਾ 20 ਅਨੁਸਾਰ ਬੈਰੀਅਰ-ਫਰੀ ਮਾਹੌਲ ਬਣਾਉਣ ਦੀਆਂ ਹਦਾਇਤਾਂ ਪਹਿਲਾਂ ਵੀ ਕੀਤੀਆਂ ਹੋਈਆਂ ਹਨ, ਤਾਂ ਜੋ ਦਿਵਿਆਂਗ ਕਰਮਚਾਰੀਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਲਈ ਸੁਵਿਧਾਜਨਕ ਤੇ ਆਸਾਨ ਵਾਤਾਵਰਣ ਤਿਆਰ ਕੀਤਾ ਜਾ ਸਕੇ।

Taking a considerate step towards the welfare of differently-abled employees, the Punjab Government has decided to exempt them from night duties. Disclosing this, Social Security, Women and Child Development Minister, Dr. Baljit Kaur, said that clear instructions have been issued to all departmental heads not to assign night duty to visually impaired and physically challenged employees. The Cabinet Minister further stated that as per Section 3 and Section 20 of the Rights of Persons with Disabilities Act, 2016, directions have already been issued earlier to ensure a barrier-free environment in government offices so that differently-abled employees may work in a convenient and accessible atmosphere.

#ਪੰਜਾਬ_ਸਰਕਾਰ

ਮਾਨਸਾ ਜਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਆਈ.ਏ.ਐਸ ਮੈਡਮ ਨਵਜੋਤ ਕੌਰ ਜੀ ਬਣੇ।
23/08/2025

ਮਾਨਸਾ ਜਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਆਈ.ਏ.ਐਸ ਮੈਡਮ ਨਵਜੋਤ ਕੌਰ ਜੀ ਬਣੇ।

IAS ਅਫ਼ਸਰ ਰਾਜੇਸ਼ ਧੀਮਾਨ ਹੋਣਗੇ ਬਠਿੰਡਾ ਦੇ ਨਵੇਂ DC ਡਿਪਟੀ ਕਮਿਸ਼ਨਰ।
22/08/2025

IAS ਅਫ਼ਸਰ ਰਾਜੇਸ਼ ਧੀਮਾਨ ਹੋਣਗੇ ਬਠਿੰਡਾ ਦੇ ਨਵੇਂ DC ਡਿਪਟੀ ਕਮਿਸ਼ਨਰ।

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਸੰਗਰਾਮ ਦੀਆਂ ਵਧਾਈਆਂ ਹੋਣ ਜੀ।
14/08/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਸੰਗਰਾਮ ਦੀਆਂ ਵਧਾਈਆਂ ਹੋਣ ਜੀ।

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।
11/08/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

ਸੁਖਦੇਵ ਸਿੰਘ ਸੋਨੂ ਸੀਨੀਅਰ ਮੈਂਬਰ ਦੀ ਪਤਨੀ ਨੇ ਅੱਜ ਆਪਣੇ ਭਰਾਵਾਂ ਦੇ ਹੱਥਾਂ ਤੇ ਰੱਖੜੀ ਬੰਨੀ।
10/08/2025

ਸੁਖਦੇਵ ਸਿੰਘ ਸੋਨੂ ਸੀਨੀਅਰ ਮੈਂਬਰ ਦੀ ਪਤਨੀ ਨੇ ਅੱਜ ਆਪਣੇ ਭਰਾਵਾਂ ਦੇ ਹੱਥਾਂ ਤੇ ਰੱਖੜੀ ਬੰਨੀ।

10/08/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਦੀ ਅਹਿਮ ਮੀਟਿੰਗ ਅੱਜ ਬਠਿੰਡਾ ਵਿਖੇ ਗੁਰੂਦਵਾਰਾ ਹਾਜੀਰਤਨ ਸਾਹਿਬ ਵਿਖੇ ਕੀਤੀ ਗਈ।

10/08/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

ਰੱਖੜੀ ਦੇ ਤਿਉਹਾਰ ਦੀਆਂ ਪੂਰੇ ਦਿਵਿਆਂਗ ਵਰਗ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
09/08/2025

ਰੱਖੜੀ ਦੇ ਤਿਉਹਾਰ ਦੀਆਂ ਪੂਰੇ ਦਿਵਿਆਂਗ ਵਰਗ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

Address

BRANCH OFFICE:/Street NO. 1/6 SANT KABIR DASS NAGAR NEAR BABA RAMDEV MANDIR
Bathinda
151001

Alerts

Be the first to know and let us send you an email when ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Practice

Send a message to ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram